ਭਾਰਤ-ਚੀਨ ਦੇ ਸਰਹੱਦੀ ਰੌਲੇ ਦੇ ਚੱਲਣ ਦੇ ਬਾਵਜੂਦ ਵੀ ਭਾਰਤੀ ਫੌਜ ਨੇ ਇਨ੍ਹਾਂ ਚੀਨੀ ਮੁਸਾਫਰਾਂ ਦੀ ਕੀਤੀ ਮਦਦ
‘ਦ ਖ਼ਾਲਸ ਬਿਊਰੋ :- ਤਿੱਬਤੀ ਪਠਾਰ ਦੀਆਂ ਉੱਚੀਆਂ ਜਗ੍ਹਾਵਾਂ ਦੇ ਰਾਹੀਂ ਆਉਂਦੇ ਕਾਰ ਸਵਾਰ ਤਿੰਨ ਚੀਨੀ ਨਾਗਰਿਕ ਅਚਾਨਕ ਆਪਣਾ ਰਸਤਾ ਭਟਕ ਗਏ ਅਤੇ ਉੱਤਰੀ ਸਿੱਕਮ ਵਿੱਚ ਪੁੱਜ ਗਏ। ਇਸ ਇਲਾਕੇ ਦੀ ਉੱਚਾਈ 17,500 ਫੁੱਟ ਹੈ। ਇਨ੍ਹਾਂ ਤਿੰਨ ਚੀਨੀ ਯਾਤਰੀਆਂ ਵਿੱਚੋਂ ਇੱਕ ਔਰਤ ਵੀ ਸ਼ਾਮਲ ਹੈ। ਭਾਰਤੀ ਫੌਜ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ