ਦਿੱਲੀ ਪੁਲਿਸ ਨੇ ਕੀਤਾ ਸਿੱਧੂ ਕਤਲਕਾਂਡ ਨੂੰ ਸੁਲਝਾ ਲੈਣ ਦਾ ਦਾਅਵਾ
‘ਦ ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਤੇ ਇਸ ਦੌਰਾਨ ਪੰਜਾਬ ਪੁਲਿਸ ਦੇ ਹੱਥ ਭਾਵੇਂ ਕੁੱਝ ਆਇਆ ਹੋਵੇ ਜਾਂ ਨਾਂ ਪਰ ਦਿੱਲੀ ਪੁਲਿਸ ਨੇ ਇਸ ਸਾਰੇ ਕਤਲਕਾਂਡ ਨੂੰ ਸੁਲਝਾ ਲੈਣ ਦਾਅਵਾ ਠੋਕ ਦਿੱਤਾ ਹੈ। ਦਿੱਲੀ ਸਪੈਸ਼ਲ ਸੈਲ ਦੇ ਉਚ-ਅਧਿਕਾਰੀ ਐਚਜੀਐਸ ਧਾਲੀਵਾਲ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ
