ਸਿੱਧੂ ਮੂਸੇਵਾਲਾ ਦੀ ਹੱ ਤਿਆ ਦੀ ਵਜ੍ਹਾ ਪੰਜਾਬ ਪੁਲਿਸ ਲਈ ਹਾਲੇ ਵੀ ਇੱਕ ਭੇਦ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਇੱਕ ਮਹੀਨਾ ਹੋਣ ਨੂੰ ਢੁੱਕ ਗਿਆ ਹੈ ਪਰ ਪੰਜਾਬ ਪੁਲਿਸ ਲਈ ਹਾਲੇ ਵੀ ਹੱਤਿਆ ਦੀ ਵਜ੍ਹਾ ਰਾਜ਼ ਬਣੀ ਹੋਈ ਹੈ। ਪੰਜਾਬ ਪੁਲਿਸ ਨੇ ਹੱਤਿਆ ਨਾਲ ਸਬੰਧਿਤ ਲਾਰੈਂਸ ਬਿਸ਼ਨੋਈ ਸਮੇਤ 13 ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਇਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਜਿਹੜੀ ਸਭ ਤੋਂ
