ਪੰਜਾਬ ‘ਚ ਜਗ੍ਹਾ-ਜਗ੍ਹਾ ਪੁ ਲਿਸ ਦੀ ਰੇ ਡ ਤੇ ਕਈ ਜ਼ਿਲ੍ਹਿਆਂ ‘ਚ ਛਾਪੇ
ਖਾਲਸ ਬਿਊਰੋ:ਗੈਰ ਸਮਾਜੀ ਤੱਤਾਂ ਵਿਰੁੱਧ ਛੇੜੀ ਗਈ ਮੁਹਿੰਮ ਦੇ ਦੌਰਾਨ ਪੰਜਾਬ ‘ਚ ਜਗ੍ਹਾ-ਜਗ੍ਹਾ ਪੁਲਿਸ ਦੀ ਰੇ ਡ ਹੋਈ ਹੈ ਤੇ ਕਈ ਜ਼ਿਲ੍ਹਿਆਂ ‘ਚ ਪੰਜਾਬ ਪੁਲਿਸ ਛਾ ਪੇਮਾਰੀ ਕਰ ਰਹੀ ਹੈ।ਜਿਹਨਾਂ 10 ਜ਼ਿਲ੍ਹਿਆਂ ‘ਚ ਪੁਲਿਸ ਨੇ ਛਾ ਪੇਮਾਰੀ ਕੀਤੀ ਹੈ,ਉਹਨਾਂ ਵਿੱਚ ਮੁਹਾਲੀ, ਜਲੰਧਰ, ਬਠਿੰਡਾ, ਪਟਿਆਲਾ, ਲੁਧਿਆਣਾ, ਫਰੀਦਕੋਟ, ਮੋਗਾ, ਅੰਮ੍ਰਿਤਸਰ ਤੇ ਮਾਨਸਾ ਜ੍ਹਿਲੇ ਸ਼ਾਮਿਲ ਹਨ।ਇਹਨਾਂ ਇਲਾਕਿਆਂ ਦੇ
