India International Punjab

ਲੋਕ ਸਭਾ ਦੇ ਸਪੀਕਰ ਨੂੰ ਵੀ ਹੋਇਆ ਕੋਰੋਨਾ, ਕੁੰਭ ਦੇ ਮੇਲੇ ਨੂੰ ਲੈ ਕੇ ਉੱਤਰਾਖੰਡ ਦੀ ਸਰਕਾਰ ਨੂੰ ਸਖ਼ਤੀ ਦੇ ਨਿਰਦੇਸ਼

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਲਾਜ਼ ਲਈ ਉਨ੍ਹਾਂ ਨੂੰ ਦਿੱਲੀ ਦੇ AIMS ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ 19 ਮਾਰਚ ਨੂੰ ਲੋਕ ਸਭਾ ਸਪੀਕਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ।ਉੱਧਰ, ਸਿਹਤ ਮੰਤਰਾਲੇ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉੱਤਰਾਖੰਡ ਦੇ ਮੁੱਖ ਸਕੱਤਰ

Read More
India International

ਭਾਰਤ ਮਿਆਂਮਾਰ ਤੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਆਉਣ ਦੇਵੇ – ਮਿਜ਼ੋਰਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਮਿਆਂਮਾਰ ਤੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਆਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ। ਜ਼ੋਰਮਥਾਂਗਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਮਿਆਂਮਾਰ ਵਿੱਚ ਮਨੁੱਖੀ ਦੁਖਾਂਤ ਵਾਪਰ ਰਿਹਾ ਹੈ। ਮਿਆਂਮਾਰ ਵਿੱਚ ਫ਼ੌਜ ਨੇ ਫਰਵਰੀ ਮਹੀਨੇ ਵਿੱਚ ਲੋਕਤੰਤਰੀ

Read More
Punjab

ਸਿਹਤ ਵਿਭਾਗ ਦੇ ਹੁਕਮ ਨਾ ਮੰਨੇ ਤਾਂ ਤਿਆਰ ਰਹੋ ਫਿਰ ਜੇਬਾਂ ਢਿੱਲੀਆਂ ਕਰਵਾਉਣ ਲਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਿਹੜੇ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਫੜ੍ਹੇ ਗਏ, ਉਨ੍ਹਾਂ ਨੂੰ ਹੇਠ ਲਿਖਿਆ ਜ਼ੁਰਮਾਨਾ ਭਰਨਾ ਪਵੇਗਾ। ਬਿਨਾਂ

Read More
India International Punjab

ਜਹਾਜ਼ ਉੱਤਰਨ ਤੋਂ ਪਹਿਲਾਂ ਉੱਡ ਗਏ ਯਾਤਰੀਆਂ ਦੇ ਹੋਸ਼, ਪੈ ਗਿਆ ਚੀਖ਼-ਚਿਹਾੜਾ, ਇੱਕ ਘੰਟੇ ‘ਚ ਚੇਤੇ ਆ ਗਿਆ ਰੱਬ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਹਵਾਈ ਜ਼ਹਾਜ ‘ਚ ਬੈਠੇ ਹੋਵੋ ਤਾਂ ਲੈਂਡ ਕਰਨ ਵੇਲੇ ਜੇ ਤੁਹਾਨੂੰ ਪਤਾ ਲੱਗੇ ਕਿ ਜ਼ਹਾਜ ਵਿੱਚ ਕੋਈ ਖਰਾਬੀ ਆ ਗਈ ਹੈ ਤੇ ਲੈਂਡ ਨਹੀਂ ਹੋ ਸਕਦਾ ਤਾਂ ਹਾਲਾਤ ਕਿਹੋ ਜਿਹੇ ਹੋਣਗੇ, ਤੁਸੀਂ ਮਹਿਸੂਸ ਕਰ ਸਕਦੇ ਹੋ। ਉਸ ਵੇਲੇ ਇੱਕੋ ਆਵਾਜ਼ ਹਰੇਕ ਦੇ ਮੂੰਹੋਂ ਆਉਂਦੀ ਹੈ ਕਿ ਬਚਾ ਲਈ ਰੱਬਾ।ਕੁੱਝ ਇਹੋ

Read More
India International

ਰੱਖਿਆ ਮਾਮਲੇ ਵਿੱਚ ਸਰਕਾਰ ਦੇ ਦਾਅਵਿਆ ਤੋਂ ਚੁੱਕੇ ਗਏ ਪਰਦੇ, ਦੇਖੋ ਕਿਹੜਾ ਹੈ ਪਹਿਲੇ ਨੰਬਰ ‘ਤੇ

‘ਦ ਖ਼ਾਲਸ ਬਿਊਰੋ :- ਲੜਾਕੂ ਜ਼ਹਾਜ ਰਫਾਲ ਤੇ ਹੋਰ ਜੰਗੀ ਸਮਾਨ ਦੀ ਖਰੀਦ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਭਾਰਤੀ ਸੁਰੱਖਿਆ ਮਾਮਲੇ ‘ਤੇ ਕਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਅਸਲੀਅਤ ਕੁੱਝ ਹੋਰ ਹੈ। ਰੱਖਿਆ ਮਾਮਲਿਆਂ ਵਿੱਚ ਚੀਨ ਨੇ ਆਪਣਾ ਦਬਦਬਾ ਪਹਿਲੇ ਨੰਬਰ ‘ਤੇ ਬਣਾ ਲਿਆ ਹੈ, ਜਦਕਿ ਭਾਰਤ ਦੀ ਫੌਜ ਨੂੰ ਦੁਨੀਆ ਵਿੱਚ ਸ਼ਕਤੀਸ਼ਾਲੀ

Read More
India International Punjab

ਕੀ ਹੁੰਦੀ ਹੈ ਲਾਲ-ਪੀਲੇ ਮੌਸਮ ਦੀ ਚੇਤਾਵਨੀ? ਇਹ ਖ਼ਬਰ ਪੜ੍ਹ ਕੇ ਕਰੋ ਗਿਆਨ ‘ਚ ਵਾਧਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਮੌਸਮ ਵਿਭਾਗ ਮੌਸਮ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਬਦਲਾਅ ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਲਈ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕਰਦਾ ਹੈ। ਆਮ ਜਾਣਕਾਰੀ ਦੇਣ ਲਈ ਮੌਸਮ ਵਿਭਾਗ ਮੀਂਹ, ਹਨੇਰੀ, ਝੱਖਣ, ਤਾਪਮਾਨ ਦੇ ਹਾਲਾਤ ਲੋਕਾਂ ਤੱਕ ਪਹੁੰਚਦੇ ਕਰਦਾ ਹੈ ਤਾਂ ਕਿ ਲੋਕ ਕਿਸੇ ਵੀ ਤਰ੍ਹਾਂ

Read More
Punjab

ਰੂਪਨਗਰ ਜ਼ਿਲ੍ਹੇ ‘ਚ ਹੋਵੇਗੀ ਰਾਤ ਦੇ ਕਰਫਿਊ ਦੇ ਫੈਸਲੇ ਦੀ ਸਮੀਖਿਆ

‘ਦ ਖ਼ਾਲਸ ਬਿਊਰੋ :- ਹੋਲਾ ਮਹੱਲਾ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੂਪਨਗਰ ਜ਼ਿਲ੍ਹੇ ‘ਚ ਰਾਤ ਦੇ ਕਰਫਿਊ ਦੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ। ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਰਾਤ ਦੇ ਕਰਫਿਊ ਦੀ ਸਮੀਖਿਆ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਤ ਦੇ ਕਰਫ਼ਿਊ ਦੇ ਫੈਸਲੇ ਦੀ ਲੋਕਾਂ ਦੀ ਸਹੂਲਤ ਲਈ ਸਮੀਖਿਆ ਕੀਤੀ ਜਾਵੇਗੀ। 24

Read More
India Punjab

ਕੋਰੋਨਾ ਕਾਰਨ ਦੂਜੇ ਸ਼ਹਿਰਾਂ ਜਾਂ ਸੂਬਿਆਂ ‘ਚ ਫਸੇ ਵਿਦਿਆਰਥੀ ਨਾ ਘਬਰਾਉਣ, ਸੀਬੀਐੱਸਈ ਕਰੇਗੀ ਮਦਦ

‘ਦ ਖ਼ਾਲਸ ਬਿਊਰੋ :- ਸੀਬੀਐੱਸਈ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਦੇਸ਼ ਦੇ ਕਿਸੇ ਵੀ ਦੂਜੇ ਸ਼ਹਿਰ ਜਾਂ ਸੂਬੇ ਵਿੱਚ ਪ੍ਰੀਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਨੇ ਜਾਰੀ ਕੀਤੀ ਤਾਜ਼ਾ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਬਹੁਤ ਸਾਰੇ ਵਿਦਿਆਰਥੀ

Read More
Punjab

ਅਗਲੇ ਚਾਰ ਦਿਨ ਮੌਸਮ ਕਰੇਗਾ ਪਰੇਸ਼ਾਨ, ਗਰਮ ਹਵਾਵਾਂ ਰਹਿਣਗੀਆਂ ਸ਼ਾਂਤ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ‘ਚ ਅਗਲੇ ਚਾਰ ਦਿਨ ਮੌਸਮ ਵਿੱਚ ਵੱਡੇ ਬੇਰਬਦਲ ਹੋਣ ਵਾਲੇ ਹਨ। ਇਸਨੂੰ ਲੈ ਕੇ ਮੌਸਮ ਵਿਭਾਗ ਨੇ ਮੀਂਹ ਹਨੇਰੀ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਦੀ ਰਾਤ ਤੋਂ ਲੈ ਕੇ 23 ਮਾਰਚ ਤੱਕ ਝੱਖੜ ਦੇ ਨਾਲ ਤੇਜ਼ ਮੀਂਹ ਪੈ ਸਕਦਾ ਹੈ। ਕਈ ਦਿਨਾਂ ਤੋਂ

Read More
Punjab

ਪੰਜਾਬ ਪੁਲਿਸ ‘ਚ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਆਈ ਚੰਗੀ ਖ਼ਬਰ, ਕੈਪਟਨ ਸਰਕਾਰ ਨੇ ਲਿਆ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਜੁਰਮਾਂ ਨਾਲ ਨਜਿੱਠਣ ਲਈ 3,100 ਡੋਮੇਨ ਮਾਹਿਰਾਂ ਤੋਂ ਇਲਾਵਾ ਸਬ-ਇੰਸਪੈਕਟਰ ਤੇ ਕਾਂਸਟੇਬਲ ਦੇ ਪੱਧਰ ‘ਤੇ 10,000 ਪੁਲਿਸ ਕਰਮਚਾਰੀ ਭਰਤੀ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ 33 ਫ਼ੀਸਦੀ ਮਹਿਲਾਵਾਂ ਹੋਣਗੀਆਂ ਤਾਂ ਕਿ ਜ਼ਮੀਨੀ ਪੱਧਰ ‘ਤੇ ਫੋਰਸ ਵਧਾਉਣ ਦੇ ਨਾਲ-ਨਾਲ ਪ੍ਰਭਾਵੀ ਪੁਲੀਸਿੰਗ ਨੂੰ

Read More