Punjab

ਖਤ ਰਨਾਕ ਗੈਂ ਗਸਟਰ ਹਰਪ੍ਰੀਤ ਭੁੱਲਰ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ

ਐਂਟੀ ਗੈਂਗਸ ਟਰ ਟਾਸਕ ਫੋ ਰਸ ਦੀ ਵੱਡੀ ਕਾਰਵਾਈ,

ਖਾਲਸ ਬਿਊਰੋ:ਐਂਟੀ ਗੈਂਗਸ ਟਰ ਟਾਸਕ ਫੋ ਰਸ ਨੇ ਵੱਡੀ ਕਾਰਵਾਈ ਕਰਦਿਆਂ ਬੰਬੀਹਾ ਗੈਂਗ ਦਾ ਖਤ ਰਨਾਕ ਗੈਂਗਸ ਟਰ ਹਰਪ੍ਰੀਤ ਭੁੱਲਰ ਨੂੰ ਉਸ ਦੇ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ ਕਰ ਲਿਆ ਹੈ ।ਇਹਨਾਂ ਦੀ ਗ੍ਰਿ ਫਤਾਰੀ ਦੇ ਨਾਲ ਸਰਹੱਦ ਪਾਰੋਂ ਹ ਥਿਆਰਾਂ ਤੇ ਨਸ਼ਾ ਤਸਕਰੀ ਦੇ ਵੱਡੇ ਮੌਡਿਊਲ ਦਾ ਪਰਦਾਫਾਸ਼ ਹੋਇਆ ਹੈ।ਇਹਨਾਂ ਮੁਲਜ਼ਮਾਂ ਕੋਲੋਂ ਨ ਸ਼ੇ ਤੇ ਹਥਿ ਆਰਾਂ ਦਾ ਜਖੀਰਾ ਵੀ ਬਰਾਮਦ ਹੋਏ ਹਨ।ਪੁਲਿਸ ਵਲੋਂ ਕੀਤੀ ਗਈ ਬਰਾਮਦਗੀ ਵਿੱਚ ਜਿੱਥੇ 1 ਕਿਲੋ ਹੈ ਰੋਇਨ ਸਣੇ 78.27 ਲੱਖ ਰੁਪਏ ਦੀ ਡ ਰੱਗ ਮਨੀ ,4 ਪਿ ਸਤੌਲਾਂ, 6 ਮੈ ਗਜ਼ੀਨ ਤੇ 125 ਕਾਰ ਤੂਸ ਬਰਾਮਦ ਹੋਏ ਹਨ,ਉਥੇ 7 ਸੋਨੇ ਦੀਆਂ ਚੂੜੀਆਂ, 25 ਸੋਨੇ ਦੇ ਸਿੱਕੇ ਤੇ 4 ਚੇਨਾਂ ਵੀ ਬਰਾਮਦ ਹੋਈਆਂ ਹਨ। ।ਪੁਲਿਸ ਰਿਕਾਰਡ ‘ਚ ਹਿਸਟਰੀ ਸ਼ੀ ਟਰ ਬ ਦਮਾਸ਼ ਹਰਪ੍ਰੀਤ ਭੁੱਲਰ ਇੱਕ ਕ ਤਲ ਦੇ ਮਾਮਲੇ ‘ਚ 2017 ਤੋਂ ਫਰਾਰ ਸੀ।ਇਸ ‘ਤੇ ਸਰਹੱਦ ਪਾਰੋਂ ਹ ਥਿਆਰ ਤੇ ਨ ਸ਼ੇ ਦੀ ਤਸਕਰੀ ਕਰਨ ਦੇ ਵੀ ਇਲਜ਼ਾਮ ਹਨ। ਇਹਨਾਂ ਦੀ ਗ੍ਰਿ ਫਤਾਰੀ ਦੇ ਦੌਰਾਨ ਇਹਨਾਂ ਕੋਲੋਂ 3 ਕਾਰਾਂ, ਤਿੰਨ ਮੋਟਰਸਾਈਕਲ ਤੇ 15 ਮੋਬਾਇਲ ਵੀ ਬਰਾਮਦ ਹੋਏ ਹਨ।


ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਥਿਤ ਤੋਰ ‘ਤੇ ਦਵਿੰਦਰ ਬੰਬੀਹਾ ਗਰੁਪ ਦੀ ਇੱਕ ਪੋਸਟ ਖਿੱਚ ਦਾ ਕੇਂਦਰ ਬਣੀ ਸੀ ,ਜਿਸ ਵਿੱਚ ਇਸੇ ਗ੍ਰਿ ਫਤਾਰ ਹੋਏ ਗੈਂਗਸਟਰ ਹਰਪ੍ਰੀਤ ਭੁੱਲਰ ਦੀ ਫੋਟੋ ਪਾ ਕੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਸਨੂੰ ਐਂਟੀ ਗੈਂ ਗਸਟਰ ਟਾਸਕ ਫੋ ਰਸ ਦੋ ਦਿਨ ਪਹਿਲਾਂ ਹੀ ਗ੍ਰਿ ਫਤਾਰ ਕਰ ਚੁੱਕੀ ਹੈ ਪਰ ਸਾਹਮਣੇ ਨੀ ਲਿਆ ਰਹੀ ਤੇ ਨਾ ਹੀ ਮੀਡੀਆ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।ਪੁਲਿਸ ਉਸ ਦਾ ਐਨ ਕਾਉਂਟਰ ਨਾ ਕਰ ਦੇਵੇ,ਇਸ ਗੱਲ ਦਾ ਖਦਸ਼ਾ ਦਵਿੰਦਰ ਬੰਬੀਹਾ ਗਰੁਪ ਵੱਲੋਂ ਜ਼ਾਹਿਰ ਕੀਤਾ ਗਿਆ ਸੀ ਪਰ ਹੁਣ ਇਹ ਖਬਰ ਮੀਡੀਆ ਵਿੱਚ ਆ ਚੁੱਕੀ ਹੈ ਕਿ ਐਂਟੀ ਗੈਂ ਗਸਟਰ ਟਾਸਕ ਫੋਰਸ ਨੇ ਇਸ ਮੁਲਜ਼ਮ ਸਣੇ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।ਹਰਪ੍ਰੀਤ ਭੁੱਲਰ ਬਾਰੇ ਕੁੱਝ ਨਿੱਜ਼ੀ ਚੈਨਲਾਂ ਤੇ ਇਹ ਵੀ ਖਬਰ ਚਲਾਈ ਜਾ ਰਹੀ ਹੈ ਕਿ ਉਹ ਜ਼ੀਰਕਪੁਰ ਵਿੱਚ ਹੀ ਪਿਛਲੇ ਕੁੱਝ ਸਮੇਂ ਤੋਂ ਲੁਕਿਆ ਹੋਇਆ ਸੀ ਤੇ ਉਸ ਨਾਲ ਉਸ ਦੇ ਦੋ ਸਾਥੀ ਵੀ ਰਹਿ ਰਹੇ ਸਨ। ਭੁੱਲਰ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਕਰਦਾ ਸੀ ਤੇ ਇਸ ਕੰਮ ਲਈ ਉਹ ਵਰਤੇ ਜਾਣ ਵਾਲੇ ਵਾਹਨਾਂ ‘ਤੇ ਨਕਲੀ ਨੰਬਰ ਪਲੇਟਾਂ ਦਾ ਇਸਤੇਮਾਲ ਕਰਦਾ ਸੀ।ਗ੍ਰਿ ਫਤਾਰ ਕੀਤਾ ਗਏ ਮੁਲਜ਼ਮਾਂ ਤੋਂ ਪੰਜਾਬ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਇਸ ਸਬੰਧ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।