ਪਠਾਨਕੋਟ ‘ਚ ਪਿਟਬੁਲ ਨੇ 15 ਪਿੰਡਾਂ ‘ਚ ਮਚਾਈ ਤਬਾਹੀ, 12 ਲੋਕਾਂ ਨੂੰ ਬੁਰੀ ਤਰ੍ਹਾਂ ਨੋਚਿਆ
ਪਠਾਨਕੋਟ : ਪਿਟਬੁਲ ਕੁੱਤਿਆਂ ਵੱਲੋਂ ਹਮਲਿਆਂ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਵੱਧ ਰਹੀਆਂ ਹਨ। ਹੁਣ ਤਾਜ਼ਾ ਘਟਨਾ ਪੰਜਾਬ ਦੇ ਪਠਾਨਕੋਟ ਵਿੱਚ ਵਾਪਰੀ ਹੈ। ਇੱਥੇ ਇੱਕ ਪਿਟਬੁਲ ਕੁੱਤੇ(Pitbull) ਨੇ 15 ਕਿਲੋਮੀਟਰ ਦੇ ਖੇਤਰ ਵਿੱਚ 5 ਪਿੰਡਾਂ ਵਿੱਚ ਘੁੰਮ ਕੇ ਹੰਗਾਮਾ ਮਚਾ ਦਿੱਤਾ। 6 ਘੰਟਿਆਂ ਦੇ ਅੰਦਰ, ਪਿਟਬੁੱਲ ਨੇ 12 ਲੋਕਾਂ ‘ਤੇ ਹਮਲਾ ਕੀਤਾ। ਜ਼ਖ਼ਮੀਆਂ ਨੂੰ
