ਸ਼ੁੱਕਰਵਾਰ ਨੂੰ ਪੰਜਾਬ ‘ਚ ਸੰਭਲ ਕੇ ਨਿਕਲਣਾ ! ਬੁਰੀ ਤਰ੍ਹਾਂ ਜਾਮ’ ‘ਚ ਫਸ ਸਕਦੇ ਹੋ
12 ਅਗਸਤ ਨੂੰ ਕਿਸਾਨਾਂ ਅਤੇ ਵਾਲਮੀਕੀ ਭਾਈਚਾਰੇ ਦਾ ਧਰਨਾ ‘ਦ ਖ਼ਾਲਸ ਬਿਊਰੋ :- 12 ਅਗਸਤ ਨੂੰ ਪੰਜਾਬ ਦੇ ਲੋਕ ਘਰ ਤੋਂ ਨਿਕਲਣ ਤੋਂ ਪਹਿਲਾਂ 2 ਵਾਰ ਜ਼ਰੂਰ ਸੋਚਣ ਕਿਉਂਕਿ 2 ਧਿਰਾਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੜਕਾਂ ‘ਤੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਤੁਹਾਨੂੰ ਡਬਲ ਬੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
