ਕੇਰਲ ਤੋਂ ਗਾਇਬ ਹੋਈਆਂ 32 ਹਜ਼ਾਰ ਔਰਤਾਂ, ਜੋ ਕਦੇ ਘਰ ਨਹੀਂ ਪਰਤੀਆਂ, ਇਸ ਮਨੁੱਖੀ ਦੁਖਾਂਤ ਪਿੱਛੇ ਉਜਾਗਰ ਹੋਏ ਹੈਰਾਨਕੁਨ ਕਾਰਨ…
ਕੇਰਲਾ ਵਿੱਚੋਂ 32 ਹਜ਼ਾਰ ਔਰਤਾਂ ਦੇ ਲਾਪਤਾ ਹੋਣ ਦੇ ਦਿਲ ਦਹਿਲਾਉਣ ਵਾਲੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਸ ਸਟੋਰੀ ਦਾ 'ਦਿ ਕੇਰਲਾ ਸਟੋਰੀ' ਦਾ ਟੀਜ਼ਰ ਰਿਲੀਜ਼ ਹੋਇਆ ਹੈ।
