“ਧੋਖੇ ਨਾਲ ਲਾਈ ਗਈ ਫੈਕਟਰੀ ਨੂੰ ਦੀਪ ਮਲਹੋਤਰਾ ਨਾਲ ਮਿਲੀਭੁਗਤ ਹੋਣ ਕਰਕੇ ਬਚਾ ਰਹੀ ਹੈ ਸਰਕਾਰ” ਡੱਲੇਵਾਲ
ਫਿਰੋਜ਼ਪੁਰ : “ਜ਼ੀਰਾ ਵਿਖੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਹੋ ਰਿਹਾ ਧੱਕੇ ਦੇ ਖਿਲਾਫ਼ ਸਾਰੇ ਲੋਕਾਂ ਨੂੰ ਬੋਲਣਾ ਚਾਹੀਦਾ ਹੈ ਤੇ ਆਵਾਜ਼ ਚੁੱਕਣੀ ਚਾਹੀਦੀ ਹੈ ਕਿਉਂਕਿ ਇਸ ਸਾਰਿਆਂ ਨਾਲ ਜੁੜਿਆ ਹੋਇਆ ਮਾਮਲਾ ਹੈ।” ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਹ ਵਿਚਾਰ ਪ੍ਰਗਟਾਉਂਦੇ ਹੋਏ ਸਾਰਿਆਂ ਨੂੰ ਮੋਰਚੇ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ । ਉਹਨਾਂ ਇਹ
