India

Netflix, Amazon Prime ਅਤੇ Disney+ Hotstar ਬਿਲਕੁਲ Free! ਇਸ ਕੰਪਨੀ ਨੇ ਦਿੱਤੀ ਆਫਰ

Netflix amazone prime diney hotstar free on airtel

ਬਿਊਰੋ ਰਿਪੋਰਟ : DTH ਕੰਪਨੀਆਂ ਵਿੱਚ ਲਗਾਤਾਰ ਮੁਕਾਬਲਾ ਤੇਜ਼ ਹੁੰਦਾ ਜਾ ਰਿਹਾ ਹੈ ਜਿਸ ਦਾ ਫਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ । ਜੇਕਰ ਤੁਸੀਂ AIRTEL ਦੇ ਗਾਹਕ ਹੋ ਤਾਂ ਕੰਪਨੀ ਨੇ ਤੁਹਾਡੇ ਲਈ ਸ਼ਾਨਦਾਰ ਆਫਰ ਕੱਢੀ ਹੈ । ਸੁਣ ਕੇ ਤੁਹਾਡੇ ਚਿਹਰੇ ‘ਤੇ ਖੁਸ਼ੀ ਆ ਜਾਵੇਗੀ । ਤੁਸੀਂ 649 ਰੁਪਏ ਮਹੀਨੇ ਵਾਲੇ NETFLIX ਪ੍ਰੀਮੀਅਮ ਨੂੰ ਸਿਰਫ਼ 150 ਰੁਪਏ ਵਿੱਚ ਲੈ ਸਕਦੇ ਹੋ ਯਾਨੀ ਹਰ ਮਹੀਨੇ 500 ਰੁਪਏ ਦੀ ਬਚਤ । AIRTEL ਨੇ ਆਪਣੇ ਪੋਸਟਪੇਡ ਗਾਹਕਾਂ ਦੇ ਲਈ OTT ਪਲੇਟਫਾਰਮ ਨੂੰ ਫ੍ਰੀ ਕਰ ਦਿੱਤਾ ਹੈ । ਇਸ ਦੇ ਲਈ 2 POST PAID ਪਲਾਨ ਹਨ । ਜਿਸ ਵਿੱਚ ਤੁਸੀਂ NETFLIX ਦਾ ਪਲਾਨ ਫ੍ਰੀ ਵਿੱਚ ਲੈ ਸਕਦੇ ਹੋ । ਪਰ ਪ੍ਰੀਮੀਅਮ ਦੇ ਲਈ ਤੁਹਾਨੂੰ ਸਿਰਫ਼ 150 ਖਰਚ ਕਰਨੇ ਹੋਣਗੇ । ਤੁਹਾਨੂੰ ਅਜਿਹੇ ਪੋਸਟ ਪੇਅ ਪਲਾਨ ਬਾਰੇ ਦੱਸ ਦੇ ਹਾਂ ਜਿਸ ਨਾਲ ਨੈੱਟਫਲਿਕ ਆਉਂਦਾ ਹੈ ।

ਏਅਰਟੈੱਲ ਦਾ ਪਹਿਲਾ ਪੋਸਟ ਪੇਡ ਪਲਾਨ

ਏਅਰਟੈਲ ਦਾ 1499 ਰੁਪਏ ਵਾਲਾ ਪੋਸਟਪੇਡ ਪਲਾਨ । ਇਹ ਕੰਪਨੀ ਦਾ ਸਭ ਤੋਂ ਮਹਿੰਗਾ ਪਲਾਨ ਹੈ । ਇਸ ਵਿੱਚ 200GB ਦਾ ਮਹੀਨੇ ਦਾ ਡੇਟਾ ਮਿਲ ਦਾ ਹੈ ਅਤੇ ਅਨਲਿਮਟਿਡ ਕਾਲਿੰਗ ਵੀ ਕਰ ਸਕਦੇ ਹੋ। ਇਸ ਪਲਾਨ ਵਿੱਚ ਪਰਿਵਾਰ ਦੇ 4 ਮੈਂਬਰਾਂ ਨੂੰ ਡ੍ਰੀ ਐਂਡ ਵਾਇਸ ਕੁਨੈਕਸ਼ਨ ਦਿੱਤੇ ਗਏ ਹਨ । ਇੱਕ ਵਾਧੂ ਕੁਨੈਕਸ਼ਨ ਨੂੰ 200GB ਤੱਕ ਰੋਲਓਵਰ ਨਾਲ 30GB ਡੇਟਾ ਮਿਲ ਦਾ ਹੈ । ਇਸ ਤੋਂ ਇਲਾਵਾ ਰੋਜ਼ਾਨਾ 100SMS ਮਿਲ ਦੇ ਹਨ। NETFLIX ਦੇ ਸਟੈਂਡਰਡ ਮਹੀਨੇ ਦੇ ਪਲਾਨ ਵਿੱਚ ਤੁਹਾਨੂੰ 6 ਮਹੀਨੇ ਦੇ ਲਈ Amazon Prime ਅਤੇ ਸਾਲ ਦੇ ਲਈ Disney+ Hotstar ਫ੍ਰੀ ਵਿੱਚ ਮਿਲ ਦਾ ਹੈ । NETFLIX ਪ੍ਰੀਮੀਅਮ ਪਾਉਣ ਦੇ ਲਈ ਗਾਹਕਾਂ ਨੂੰ ਸਿਰਫ 150 ਦੇਣੇ ਹੋਣਗੇ ।

ਏਅਰਟੈੱਲ ਦਾ 1199 ਵਾਲਾ ਪਲਾਨ

Airtle 1199 ਰੁਪਏ ਦਾ ਪੋਸਟਪੇਡ ਪਲਾਨ ਕਾਫੀ ਸ਼ਾਨਦਾਰ ਹੈ । ਇਸ ਪਲਾਨ ਵਿੱਚ ਅਨਲਿਮਟਿਡ ਕਾਲਿੰਗ,ਰੋਜ਼ਾਨਾ 100 SMS ਮਿਲ ਦੇ ਹਨ। ਇਸ ਦੇ ਇਲਾਵਾ 150GB ਮਹੀਨੇ ਦਾ ਡੇਟਾ ਮਿਲ ਦਾ ਹੈ। ਇਸ ਦੇ ਨਾਲ 3 ਫ੍ਰੀ ਐਡ ਆਨ ਵਾਇਸ ਕੁਨੈਕਸ਼ਨ ਮਿਲ ਦੇ ਹਨ । ਹਰ ਕੁਨੈਕਸ਼ਨ ਨੂੰ 200GB ਤੱਕ ਰੋਲਓਵਰ ਦੇ ਨਾਲ 30GB ਡੇਟਾ ਮਿਲ ਦਾ ਹੈ । ਪਲਾਨ ਵਿੱਚ ਇੱਕ ਮਹੀਨੇ ਦੇ ਲਈ ਨੈੱਟਫਲਿਕਸ ਬੇਸਿਕ ਮਿਲ ਦਾ ਹੈ। 6 ਮਹੀਨੇ ਦੇ ਲਈ ਐਮਾਜ਼ੋਨ ਪ੍ਰਾਈਮ ਅਤੇ 1 ਸਾਲ ਦੇ ਲਈ DISNEY+HOTSTAR ਦਾ ਮੋਬਾਈਲ SUBSCRIPTION ਮਿਲ ਦਾ ਹੈ ।