India

Toyota ਦੀ ਇਸ ਕਾਰ ਦੇ ਇੰਜਣ ਤੋਂ ਆ ਰਹੀ ਹੈ ਹੈਰਾਨ ਕਰਨ ਵਾਲੀ ਆਵਾਜ਼

Toyotaਕਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੰਜਣ ਤੋਂ ਮਸ਼ੀਨ ਗੰਨ ਵਰਗੀ ਆਵਾਜ਼ ਆ ਰਹੀ ਹੈ

Read More
Punjab

ਕਿਸਾਨ ਆਗੂਆਂ ਨੇ ਕਰਤਾ ਐਲਾਨ,ਕੱਲ ਨੂੰ ਕਰਨਗੇ ਆਹ ਕਾਰਵਾਈ

ਅੰਮ੍ਰਿਤਸਰ : ਹੱਡ ਚੀਰਵੀਂ ਠੰਢ ਵਿੱਚ ਡੀਸੀ ਦਫਤਰਾਂ ਦੇ ਅੱਗੇ ਤੇ ਟੋਲ ਪਲਾਜ਼ਿਆਂ ‘ਤੇ ਚੱਲ ਰਹੇ ਧਰਨਿਆਂ ਵਿੱਚ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਡੀਸੀ ਦਫਤਰਾਂ ਦੇ ਅੱਗੇ ਕਿਸਾਨਾਂ ਦਾ ਧਰਨਾ 38ਵੇਂ ਤੇ ਟੋਲ ਪਲਾਜ਼ਿਆਂ ‘ਤੇ ਲੱਗਾ ਧਰਨਾ 19ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ

Read More
Human Rights India

ਦਿੱਲੀ ਮਾਮਲੇ ‘ਚ ਮੁਲਜ਼ਮਾਂ ਨੂੰ ਕੀਤਾ ਗਿਆ ਅਦਾਲਤ ‘ਚ ਪੇਸ਼,ਸਵਾਤੀ ਮਾਲੀਵਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਕੀਤੇ ਤਿੱਖੇ ਸਵਾਲ

ਦਿੱਲੀ : ਰਾਜਧਾਨੀ ਦਿੱਲੀ ‘ਚ ਐਤਵਾਰ ਨੂੰ 23 ਸਾਲਾ ਲੜਕੀ ਨੂੰ ਬੁਰੀ ਤਰਾਂ ਨਾਲ  ਸੜਕ ‘ਤੇ ਘਸੀਟਣ ਤੇ ਉਸ ਕੁੜੀ ਦੀ ਮੌਤ ਹੋ ਜਾਣ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਪੰਜ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 3 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ

Read More
India

ਦਿੱਲੀ ਵਿੱਚ ਆਮ ਲੋਕਾਂ ਦਾ ਭੜਕਿਆ ਗੁੱਸਾ,ਘੇਰੇ LG house ਤੇ ਸੁਲਤਾਨਪੁਰੀ ਥਾਣਾ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ “ਮਾੜੀ” ਕਾਨੂੰਨ ਵਿਵਸਥਾ ਦੀ ਸਥਿਤੀ ਦੇ ਖਿਲਾਫ ਲੋਕਾਂ ਵਿੱਚ ਗੁੱਸਾ ਭੜਕ ਉੱਠਿਆ ਹੈ ਤੇ ਉਹਨਾਂ ਇਕੱਠੇ ਹੋ ਕੇ ਰਾਸ਼ਟਰੀ ਰਾਜਧਾਨੀ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੀ ਰਿਹਾਇਸ਼ ਅਤੇ ਸੁਲਤਾਨਪੁਰੀ ਥਾਣੇ ਦਾ ਘਿਰਾਓ ਤੇ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਦੌਰਾਨ ਇਕੱਠੇ ਹੋਏ ਪ੍ਰਦਰਸ਼ਨਕਾਰੀ ਐਲਜੀ ਦੇ ਖਿਲਾਫ ਨਾਅਰੇਬਾਜੀ ਕਰ

Read More
Punjab

ਲਤੀਫ਼ਪੁਰਾ ਮੋਰਚਾ ਨੇ ਕੀਤਾ ਇੱਕ ਹੋਰ ਐਲਾਨ

ਜਲੰਧਰ ਦੇ ਲਤੀਫ਼ਪੁਰਾ ਵਿੱਚ ਘਰ ਢਾਹੁਣ ਦੇ ਮਾਮਲੇ ਉੱਪਰ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਲੋਕਾਂ ਨੇ ਫਲੈਟ ਲੈਣ ਤੋਂ ਮੁੜ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਲਤੀਫ਼ਪੁਰਾ ਦੇ 50 ਤੋਂ ਵੱਧ ਪਰਿਵਾਰਾਂ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਉਜਾੜੇ ਜਾਣ ਖ਼ਿਲਾਫ਼ ਨਵੇਂ ਸਾਲ

Read More
India

ਇੰਨੇ ਮਿੰਟ ਟ੍ਰੇਨ ਲੇਟ ਹੋਈ ਤਾਂ ਭਾਰਤੀ ਰੇਲ ਦੇਵੇਗੀ ਯਾਤਰੀਆਂ ਨੂੰ ਫ੍ਰੀ ਖਾਣਾ !

ਰੇਲ ਗੱਡੀ ਦੇ ਲੇਟ ਚੱਲਣ ਜਾਂ ਫਿਰ ਲੇਟ ਪਹੁੰਚ 'ਤੇ ਯਾਤਰੀਆਂ ਨੂੰ ਦਿੱਤਾ ਜਾਂਦਾ ਹੈ ਫ੍ਰੀ ਵਿੱਚ ਨਾਸ਼ਤਾ

Read More
Punjab

“ਪੁਲਿਸ,ਸਰਕਾਰ ਦੋਨਾਂ ਦਾ ਜ਼ੋਰ ਲੱਗਾ ਹੋਇਆ ਮੋਰਚੇ ਨੂੰ ਖ਼ਤਮ ਕਰਨ ਕਰ ਫੈਕਟਰੀ ਖੋਲਣ ਦਾ ਰਾਹ ਸਾਫ ਕਰਨ ਦਾ”ਜ਼ੀਰਾ ਮੋਰਚਾ ਸੰਘਰਸ਼ ਕਮੇਟੀ

ਜ਼ੀਰਾ : “ਸਰਕਾਰ ਸਿਰਫ਼ ਸਾਡਾ ਨਾਂ ਵਰਤ ਕੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੁਆਉਣਾ ਚਾਹੁੰਦੀ ਹੈ ਤੇ ਬਣਾਈਆਂ ਗਈਆਂ ਕਮੇਟੀਆਂ ਵੀ ਦੀਪ ਮਲਹੋਤਰਾ ਨੂੰ ਰਾਹਤ ਦੇਣ ਲਈ ਬਣਾਈਆਂ ਗਈਆਂ ਹਨ। ਅਸਲ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਜ਼ੋਰ ਲੱਗਾ ਹੋਇਆ ਹੈ ਕਿ ਫੈਕਟਰੀ ਚਾਲੂ ਹੋਵੇ ਤੇ ਧਰਨਾ ਖ਼ਤਮ ਹੋ ਜਾਵੇ।” ਇਹ ਦਾਅਵਾ ਜ਼ੀਰਾ ਮੋਰਚਾ ਸੰਘਰਸ਼ ਕਮੇਟੀ

Read More