ਤੇਜ਼ੀ ਨਾਲ ਉੱਤਰ ਭਾਰਤ ਵੱਲ ਵਧ ਰਹੀਆਂ ਦੋ ਪੱਛਮੀ ਗੜਬੜੀਆਂ, ਜਾਣੋ ਪੰਜਾਬ ‘ਤੇ ਕੀ ਪਵੇਗਾ ਅਸਰ…
Punjab news-ਖ਼ਾਸ ਗੱਲ ਹੈ ਕਿ ਤੇਜ਼ੀ ਨਾਲ ਦੋ ਪੱਛਮੀ ਗੜਬੜੀਆਂ ਆ ਰਹੀਆਂ ਹਨ।
Punjab news-ਖ਼ਾਸ ਗੱਲ ਹੈ ਕਿ ਤੇਜ਼ੀ ਨਾਲ ਦੋ ਪੱਛਮੀ ਗੜਬੜੀਆਂ ਆ ਰਹੀਆਂ ਹਨ।
ਪਾਕਿਸਤਾਨ ਦੇ ਅੱਤਵਾਦੀ ਅਬਦੁਲ ਰਹਿਮਾਨ ਮੱਕੀ (Abdul Rehman Makki) ਨੂੰ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਗਲੋਬਲ ਅੱਤਵਾਦੀਆਂ (Global Terrorist) ਦੀ ਸੂਚੀ 'ਚ ਪਾ ਦਿੱਤਾ ਹੈ
ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਆਈਲੈਟਸ ਵਿਚ ਦੋ ਵਾਰ ਸਫਲਤਾ ਨਾ ਮਿਲਣ ਉਤੇ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ।
ਬਰਨਾਲਾ ਦੀ ਜ਼ਿਲ੍ਹਾ ਜੇਲ੍ਹ ਵਿਚ ਗੋਲੀ ਲੱਗਣ ਨਾਲ ਇਕ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੱਕਰ ਸਿੰਘ ਵਜੋਂ ਹੋਈ ਹੈ ਜੋ ਜੇਲ੍ਹ ਦੇ ਅੰਦਰ ਟਾਵਰ ’ਤੇ ਡਿਊਟੀ ’ਤੇ ਤਾਇਨਾਤ ਸੀ।
Bharat Jodo Yatra : ਸੁਖਪਾਲ ਖਹਿਰਾ ਨੇ 'ਬੰਦੀ-ਸਿੰਘਾਂ ਦੀ ਰਿਹਾਈ ਦੀ ਮੰਗ ਦਾ ਕੀਤਾ ਪੂਰਾ ਸਮਰਥਨ', ਕਹੀ ਇਹ ਗੱਲ...
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਥਾਰ ਹਿੱਟ ਐਂਡ ਰਨ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰਾਹੁਲ ਗਾਂਧੀ ਨੇ ਕਿਹਾ ਸੀ ਭਗਵੰਤ ਮਾਨ ਆਪਣੇ ਦੀਮਾਗ ਨਾਲ ਸੂਬਾ ਚਲਾਉਣ
ਸਿਰਸਾ ਵਿੱਚ 2 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ
17 ਜਨਵਰੀ ਨੂੰ ਰਿਟਾਇਡ ਜਸਟਿਸ ਆਰ ਕੇ ਨਹਿਰੂ ਜਾਣਗੇ ਜ਼ੀਰਾ
ਦੂਜੀ DTH ਕੰਪਨੀ ਨੇ ਕੱਢੀ ਗਾਹਕਾਂ ਦੇ ਲਈ ਵੱਡੀ ਆਫਰ