ਵੱਧਦੀ ਉਮਰ ‘ਚ ਚੰਗੀ ਨੀਂਦ ਬਚਾ ਸਕਦੀ ਹੈ ਕਈ ਰੋਗਾਂ ਤੋਂ,ਪੜੋ ਇਹ ਕੰਮ ਦੀਆਂ ਗੱਲਾਂ
‘ਦ ਖਾਲਸ ਬਿਊਰੋ : ਵੱਧਦੀ ਉਮਰ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸ਼ਰੀਰ ਨੂੰ ਪੂਰਾ ਆਰਾਮ ਦਿੱਤਾ ਜਾਵੇ ਤੇ ਭਰਪੂਰ ਨੀਂਦ ਲਈ ਜਾਵੇ। ਜੇਕਰ ਤੁਹਾਡੀ ਉਮਰ 50 ਸਾਲ ਤੋਂ ਵੱਧ ਹੈ ਅਤੇ ਤੁਸੀਂ ਘੱਟੋ-ਘੱਟ ਵੀ ਪੰਜ ਘੰਟੇ ਦੀ ਨੀਂਦ ਨਹੀਂ ਲੈ ਰਹੇ ਤਾਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ
