Punjab

ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਏ.ਐਸ.ਆਈ. ਖਿਲਾਫ ਕੇਸ ਦਰਜ

ਬਰਨਾਲਾ  ਪੰਜਾਬ ਵਿਜੀਲੈਂਸ ਬਿਊਰੋ ( Punjab Vigilance Bureau ) ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਥਾਣਾ ਤਪਾ ਜ਼ਿਲ੍ਹਾ ਬਰਨਾਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕਿਰਨਜੀਤ ਸਿੰਘ (499/ਬਰਨਾਲਾ) ਨੂੰ 5,000 ਰੁਪਏ ਦੀ ਰਿਸ਼ਵਤ ਲੈਣ ਅਤੇ ਹੋਰ 5,000 ਰੁਪਏ ਦੀ ਮੰਗ ਕਰਨ ਦੇ ਦੋਸ਼ ਹੇਠ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ

Read More
International

ਮੈਕਸੀਕੋ ਵਿਚ ਡਰੱਗ ਮਾਲਕ ਐਲ ਚਾਪੋ ਦੇ ਬੇਟੇ ਦੀ ਗ੍ਰਿਫਤਾਰੀ ਤੋਂ ਬਾਅਦ ਵਿਗੜੇ ਹਾਲਾਤ

ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ਵਿੱਚ ਨਸ਼ਿਆਂ ਦਾ ਵੱਡਾ ਕਾਰੋਬਾਰ ਚਲਦਾ ਹੈ। ਪਿਛਲੇ 40 ਸਾਲਾਂ ਤੋਂ ਮੈਕਸੀਕੋ ਨਸ਼ੇ ਦੇ ਦਲਾਲਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ। ਹੈਰੋਇਨ ਤੋਂ ਲੈ ਕੇ ਅਫੀਮ ਅਤੇ ਹੋਰ ਨਸ਼ਿਆਂ ਦੀ ਤਸਕਰੀ ਹੁੰਦੀ ਹੈ। ‘ਡਰੱਗ ਕਾਰਟੈਲ’ ਨੇ ਮੈਕਸੀਕੋ ਸਰਕਾਰ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਮੈਕਸੀਕੋ ਵਿੱਚ 150

Read More
International

ਅਮਰੀਕਾ ‘ਚ ਪੰਜਾਬ ਦੇ ਨੌਜਵਾਨ ਨਾਲ ਹੋਇਆ ਮਾੜਾ ! ਮਾਪਿਆਂ ਦਾ ਇਕਲੌਤਾ ਪੁੱਤ ਸੀ !

6 ਸਾਲ ਦਾ ਗੁਰਮੀਤ ਸਿੰਘ ਅਮਰੀਕਾ ਵਿੱਚ ਚਲਾਉਂਦਾ ਸੀ ਟਰੱਕ

Read More
Punjab

ਬਹਿਬਲ ਕਲਾਂ ਮੋਰਚੇ ਦੇ ਆਗੂ ਕੱਲ੍ਹ ਆਉਣਗੇ ਚੰਡੀਗੜ੍ਹ , ਹੋਵੇਗਾ ਵੱਡਾ ਐਲਾਨ…

ਫਰੀਦਕੋਟ : ਅੱਜ ਬਹਿਬਲ ਕਲਾਂ ਵਿਖੇ ਪਿਛਲੇ ਇੱਕ ਸਾਲ ਤੋਂ ਲੱਗੇ ਧਰਨੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਦੱਸਿਆ ਕਿ ਅੱਜ ਕੋਈ ਵੀ ਫੈਸਲਾ

Read More
India

ਦਿੱਲੀ ‘ਚ ਮੇਅਰ ਚੋਣ ‘ਚ ਵੱਡਾ ਹੰਗਾਮਾ ! AAP ਤੇ ਬੀਜੇਪੀ ਦੇ ਕੌਂਸਲਰ ਹੋਏ ਆਮੋ-ਸਾਹਮਣੇ

MCD ਵਿੱਚ ਮੇਅਰ ਚੋਣ ਨੂੰ ਲੈਕੇ ਪ੍ਰੋ-ਟਾਈਮ ਸਪੀਕਰ ਨੂੰ ਲੈਕੇ ਵਿਵਾਦ ਹੋਇਆ

Read More
Punjab

ਪੰਜਾਬ ‘ਚ ਨਿਕਲੀਆਂ ਬੰਪਰ ਨੌਕਰੀਆਂ

ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਰਫਰੰਸ ਕਰਦਿਆਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ।

Read More
Sports

ਕਪਤਾਨ ਹਾਰਦਿਕ ਪਾਂਡਿਆ ‘ਅਰਸ਼ਦੀਪ ਸਿੰਘ’ ਤੋਂ ਬੁਰੀ ਤਰ੍ਹਾਂ ਨਰਾਜ਼ !ਅਰਸ਼ਦੀਪ ਦੇ ਹਮਾਇਤੀਆਂ ਨੇ ਲਗਾਈ ਫਿਰ ਕਲਾਸ

ਅਰਸ਼ਦੀਪ ਨੇ ਸ੍ਰੀ ਲੰਕਾ ਦੇ ਖਿਲਾਫ 2 ਓਵਰ ਵਿੱਚ 37 ਦੌੜਾਂ ਦਿੱਤੀਆਂ, 5 ਨੌ-ਬਾਲ ਸੁੱਟਿਆਂ

Read More
India Punjab

“ਕੇਂਦਰ ਸਰਕਾਰ ਸਰਕਾਰੀ ਏਜੰਸੀਆਂ ਦੀ ਵਰਤੋਂ ਸੂਬਿਆਂ ਦੇ ਖਿਲਾਫ਼ ਕਰਦੀ ਹੈ” ਸਰਵਣ ਸਿੰਘ ਪੰਧੇਰ

‘ਦ ਖ਼ਾਲਸ ਬਿਊਰੋ : ਸੂਬਿਆਂ ਦੇ ਆਪਸੀ ਸਹਿਯੋਗ ਤੇ ਪਾਣੀਆਂ ਦੀ ਸੰਭਾਲ ਲਈ ਨਿੱਜੀ ਨਿਵੇਸ਼ ਦੀ ਗੱਲ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਪਹਿਲਾਂ ਤੋਂ ਹੀ ਨਿੱਜੀ ਨਿਵੇਸ਼ ਵਾਲੇ ਖੇਤਰਾਂ ਵਿੱਚ

Read More
India

ਮੱਧ ਪ੍ਰਦੇਸ਼ ’ਚ ਹਵਾਈ ਜਹਾਜ਼ ਨਾਲ ਵਾਪਰਿਆ ਇਹ ਭਾਣਾ

ਮੱਧ ਪ੍ਰਦੇਸ਼  ( Madhya Pradesh ) ਦੇ ਰੀਵਾ ਜ਼ਿਲ੍ਹੇ 'ਚ ਵੀਰਵਾਰ ਰਾਤ ਨੂੰ ਇਕ ਟਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ

Read More
Punjab

ਅੰਮ੍ਰਿਤਸਰ ਏਅਰਪੋਰਟ ‘ਤੇ ਫਸ ਗਏ ਯਾਤਰੀ , 24 ਘੰਟਿਆਂ ਤੋਂ ਲਗਾਤਾਰ ਹੋ ਰਿਹਾ ਹੰਗਾਮਾ

ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ ( Amritsar Airport )  ‘ਤੇ ਵੀਰਵਾਰ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ। ਅਮਰੀਕਾ ਜਾਣ ਵਾਲੇ ਯਾਤਰੀ ਬੀਤੇ 24 ਘੰਟਿਆਂ ਤੋਂ ਏਅਰਪੋਰਟ ‘ਤੇ ਫਸੇ ਹੋਏ ਹਨ ਪਰ ਉਨ੍ਹਾਂ ਨੂੰ ਨਾ ਤਾਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਫਲਾਈਟ ਦੀ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਯਾਤਰੀਆਂ ਨੇ ਕੁਝ

Read More