ਬੇਅਦਬੀ ਮਾਮਲਾ: ਅਸਮਾਨ ਨਿਗਲ ਗਿਆ ਜਾਂ ਧਰਤੀ ਖਾ ਗਈ, ਸ਼ਨਾਖ਼ਤ ਹੋਣ ਤੋਂ ਬਾਅਦ ਵੀ ਪੁਲਿਸ ਕਿਉਂ ਨਹੀਂ ਲੱਭ ਸਕੀ ਬੇਅਦਬੀ ਦੇ ਤਿੰਨ ਮੁੱਖ ਦੋਸ਼ੀ
‘ਦ ਖ਼ਾਲਸ ਬਿਊਰੋ:- 2015 ‘ਚ ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਵਾਲੇ ਮਾਮਲੇ ‘ਚ SIT ਵੱਲੋਂ ਜਾਂਚ-ਪੜਤਾਲ ਚੱਲ ਰਹੀ ਹੈ। ਪਾਵਨ ਸਰੂਪ ਚੋਰੀ ਕਰਨ ਤੇ ਬੇਅਦਬੀ ਕਰਨ ਵਾਲੇ ਤਿੰਨ ਮੁੱਖ ਮੁਲਜ਼ਮ SIT ਦੇ ਹੱਥ ਨਹੀਂ ਆ ਰਹੇ। ਹਾਲਾਂਕਿ ਵਿਸ਼ੇਸ਼
