High Court ‘ਚ ਖੁਲੀਆਂ ਤਿੰਨ drug ਰਿਪੋਰਟਾਂ ‘ਤੇ ਖਹਿਰਾ ਦੇ ਵੱਡੇ ਖੁਲਾਸੇ,ਘੇਰਿਆ ਮਾਨ ਸਰਕਾਰ ਨੂੰ
ਚੰਡੀਗੜ੍ਹ : ਨਸ਼ਿਆਂ ਸੰਬੰਧੀ SIT ਦੀਆਂ 3 ਰਿਪੋਰਟਾਂ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਚੁੱਪੀ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੰਭੀਰ ਸਵਾਲ ਚੁੱਕੇ ਹਨ ਤੇ ਕਈ ਅਹਿਮ ਖੁਲਾਸੇ ਕੀਤੇ ਹਨ। ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪਾਈ ਇੱਕ ਵੀਡੀਓ ਵਿੱਚ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਇੱਕ ਦਹਾਕੇ ਤੋਂ ਨਸ਼ਿਆਂ ਦੇ ਲਈ
