Punjab

ਪੰਜਾਬ ਦੇ ਪਰਵਾਸੀ ਮਜ਼ਦੂਰਾਂ ਦੇ ਰਾਹ ‘ਚ ਨਵਾਂ ਅੜਿੱਕਾ

‘ਦ ਖ਼ਾਲਸ ਬਿਊਰੋ :- ਪਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਤੋਂ ਆਪਣੀ ਜਨਮ ਭੂਮੀ ਤੱਕ ਜਾਣ ਦੀ ਤਾਂਘ ’ਚ ਵੱਡੇ ਅੜਿੱਕੇ ਖੜ੍ਹੇ ਹੁੰਦੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲੰਘੀ ਰਾਤ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਨੇ ਪਰਵਾਸੀਆਂ ਤੇ ਰਾਜ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪਿੱਤਰੀ ਰਾਜਾਂ ਨੂੰ

Read More
Punjab

ਮਹਾਂਰਾਸ਼ਟਰ ਦੇ ਮੰਤਰੀ ਦੇ ਬਿਆਨ ‘ਤੇ ਭੜਕੀ ਪੰਜਾਬ ਦੀ ਟਰਾਂਸਪੋਰਟ ਮੰਤਰੀ, ਪੇਸ਼ ਕੀਤੇ ਸਾਰੇ ਤੱਥ

‘ਦ ਖ਼ਾਲਸ ਬਿਊਰੋ :- ਨਾਂਦੇੜ ਸਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਫਿਰ ਤੋਂ ਕੈਪਟਨ ਸਰਕਾਰ ਨੇ ਮਹਾਂਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ, ਅਸ਼ੋਕ ਚਵਾਨ ਦੇ ਉਸ ਬਿਆਨ ਦਾ ਕਰੜੇ ਸ਼ਬਦਾਂ ਵਿੱਚ ਖੰਡਨ ਕਰਦੇ ਹੋਏ ਕਿਹਾ ਕਿ ਸ਼ਾਇਦ ਨੰਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਦੇ ਡਰਾਈਵਰਾਂ ਨੇ

Read More
Punjab

ਮੁਸਲਮਾਨਾਂ ਖ਼ਿਲਾਫ਼ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਫਿਰ ਉਗਲਿਆ ਜ਼ਹਿਰ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕੋਵਿਡ-19 ਦੇ ਫੈਲਾਅ ਲਈ ਤਬਲੀਗੀ ਜਮਾਤ ਦੇ ਮੈਂਬਰਾਂ ਸਿਰ ਭਾਂਡਾ ਭੰਨਦਿਆਂ ਕਿਹਾ ਕਿ ਵਾਇਰਸ ਦੇ ਚੱਲਦਿਆਂ ਆਉਣਾ ਅਪਰਾਧ ਨਹੀਂ, ਬਲਕਿ ਇਸ ਨੂੰ ਲੁਕਾਉਣਾ ਯਕੀਨਨ ‘ਅਪਰਾਧ’ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ‘ਅਪਰਾਧ’ ਲਈ ਸਬੰਧਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਤੇ ਮਾਰਚ ਦੇ ਵਿਚਕਾਰ

Read More
Punjab

ਗੁਰਬਾਣੀ ਦੀ ਬੇਅਦਬੀ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਸ਼ਹਿਰ ਦੇ ਕੋਟ ਖ਼ਾਲਸਾ ਇਲਾਕੇ ਦੇ ਇੱਕ ਮੁਹੱਲੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਿਆਂ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਵਾਹਨ ਦੇ ਡਰਾਈਵਰ ਗੁਰਦੀਪ ਸਿੰਘ ਨੇ ਇਸ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਸੀ। ਜਾਣਕਾਰੀ ਮਿਲਣ

Read More
Punjab

ਕੋਰੋਨਾ ਕਹਿਰ ਕਾਰਨ ਭਾਈ ਲੌਂਗੋਵਾਲ ਦੀ ਧਰਮਪਤਨੀ ਦੇ ਸਸਕਾਰ ਮੌਕੇ ਸਿਰਫ਼ ਪਰਿਵਾਰ ਰਿਹਾ ਹਾਜ਼ਰ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ 60 ਸਾਲਾ ਪਤਨੀ ਬੀਬੀ ਅਮਰਪਾਲ ਕੌਰ ਦਾ ਸਸਕਾਰ ਕੱਲ੍ਹ ਪਿੰਡ ਲੌਂਗੋਵਾਲ ਦੇ ਰਾਮ ਬਾਗ ਵਿੱਚ ਪੰਥਕ ਗੁਰਮਰਿਆਦਾ ਅਤੇ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਹੋਇਆ। ਕੱਲ੍ਹ ਸਵੇਰੇ 10 ਕੁ ਵਜੇ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਭਾਈ ਲੌਂਗੋਵਾਲ

Read More
Punjab

ਇੱਕ ਸੈਂਪਲ ਦੇ ਦੋ ਨਤੀਜੇ, ਪਹਿਲਾਂ ਨੈਗੇਟਿਵ ਤੇ ਫਿਰ ਪਾਜ਼ਿਟਿਵ

‘ਦ ਖ਼ਾਲਸ ਬਿਊਰੋ :- ਕੋਰੋਨਾ ਦੀ ਜਾਂਚ ਲਈ ਸ਼ੱਕੀ ਮਰੀਜ਼ਾਂ ਦੇ ਲਏ ਜਾ ਰਹੇ ਸੈਂਪਲਾਂ ਦੀ ਰਿਪੋਰਟ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਹਜ਼ੂਰ ਸਾਹਿਬ ਤੋਂ ਆਏ ਇੱਕ ਸ਼ਰਧਾਲੂ ਨੇ ਆਡੀਓ ਵਾਇਰਲ ਕਰ ਕੇ ਇਸ ਦੀ ਪੋਲ ਖੋਲ੍ਹੀ ਹੈ। ਆਡੀਓ ਅਨੁਸਾਰ ਚਾਰ ਸ਼ਰਧਾਲੂਆਂ ਦੀ ਰਿਪੋਰਟ ਪਹਿਲਾਂ ਨੈਗੇਟਿਵ ਦੱਸੀ ਗਈ ਪਰ ਅਗਲੇ ਦਿਨ ਪਾਜ਼ਿਟਿਵ ਵਿਅਕਤੀਆਂ

Read More
Punjab

ਕਿਸਾਨਾਂ ਤੇ ਆੜਤੀਆਂ ਲਈ ਫੇਲ੍ਹ ਸਾਬਤ ਹੋਈ ਕਣਕ ਦੀ ਨਵੀਂ ਖ਼ਰੀਦ ਨੀਤੀ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ, ਖ਼ਰਾਬ ਮੌਸਮ, ਫਸਲ ਦੇ ਪੱਕਣ ’ਤੇ ਤੇਲੇ ਦਾ ਹਮਲਾ, ਮਾੜੀਆਂ ਸਰਕਾਰੀ ਨੀਤੀਆਂ, ਲਿਫਟਿੰਗ ਦੇ ਢੰਗ ਤਰੀਕਿਆਂ ਵਿੱਚ ਚਲਦੇ ਭ੍ਰਿਸ਼ਟਾਚਾਰ ਨੇ ਜ਼ਿਲ੍ਹੇ ਅੰਦਰ ਕਣਕ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਜ਼ਿਲ੍ਹੇ ਵਿੱਚ ਪਹਿਲੀ ਮਈ ਤੱਕ ਕਣਕ ਦੀ ਖ਼ਰੀਦ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ

Read More
Punjab

ਮੀਂਹ ਤੇ ਗੜਿਆਂ ਨੇ ਝੰਬੀਆਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ

‘ਦ ਖ਼ਾਲਸ ਬਿਊਰੋ :- ਦੱਖਣੀ ਪੰਜਾਬ ’ਚ ਬਿਤੇ ਦਿਨ ਤੇਜ਼ ਝੱਖੜ ਤੇ ਬਾਰਿਸ਼ ਨੇ ਵਾਢੀ ਦੇ ਆਖਰੀ ਪੜਾਅ ’ਚ ਖੜ੍ਹੀ ਕਣਕ ਦੀ ਫ਼ਸਲ ਨੂੰ ਝੰਬ ਦਿੱਤਾ ਹੈ। ਅੱਧੀ ਦਰਜ਼ਨ ਜ਼ਿਲ੍ਹਿਆਂ ’ਚ ਸ਼ਾਮ ਵੇਲੇ ਮੀਂਹ ਪਿਆ ਜਿਸ ਨੇ ਰਹਿੰਦੀ ਵਾਢੀ ਨੂੰ ਬਰੇਕ ਲਾ ਦਿੱਤੀ ਹੈ। ਸਮੇਟਣ ’ਤੇ ਆਈ ਖ਼ਰੀਦ ਦਾ ਕੰਮ ਹੁਣ ਦੋ ਤਿੰਨ ਦਿਨ ਹੋਰ

Read More
Punjab

ਹੁਣ ਪੰਜਾਬ ‘ਚ ਹੋਵੇਗਾ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਕੋਵਿਡ-19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਕਰਨ ਵਾਸਤੇ ਮਨਜ਼ੂਰੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਜਦੋਂ ਏਸੀਪੀ ਕੋਹਲੀ ਕੋਰੋਨਾਵਾਇਰਸ ਤੋਂ ਪੀੜਤ ਹੋਏ ਸਨ ਅਤੇ ਉਨ੍ਹਾਂ ਨੂੰ ਐਸ.ਪੀ.ਐਸ. ਹਸਪਤਾਲ ਲੁਧਿਆਣਾ ਵਿਖੇ

Read More
Others

Locating a Date On-line

For any few seeking for an ultimate day, the best place to go to is going out with websites for marriage. This is often a easier technique of getting the the one that you have always been looking out for. However, it is always a witty idea to recognise what you are getting into before

Read More