Khalas Tv Special Punjab Religion

LIVE : ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਬਜਟ 2023-24

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਲ 2023-24 ਲਈ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ।

Read More
India

ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਦਾ ਨੋਟਿਸ

ਲੋਕ ਸਭਾ ਮੈਂਬਰੀ ਤੋਂ ਅਯੋਗ ਠਹਿਰਾਏ ਗਏ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੂੰ 12, ਤੁਗਲਕ ਲੇਨ ਬੰਗਲਾ ਖਾਲੀ ਕਰਨ ਦਾ ਨੋਟਿਸ ਲੋਕ ਸਭਾ ਦੀ ਹਾਊਸਿੰਗ ਕਮੇਟੀ ਵੱਲੋਂ ਦਿੱਤਾ ਗਿਆ ਹੈ।

Read More
India

ਕਰਮਚਾਰੀਆਂ ਲਈ EPFO ਨੂੰ ਲੈ ਕੇ ਵੱਡੀ ਖ਼ਬਰ,ਹੁਣ ਮਿਲੇਗਾ ਇੰਨਾ ਵਿਆਜ

ਦਿੱਲੀ : ਸਰਕਾਰ ਨੇ ਵਿੱਤੀ ਸਾਲ 2022-23 ਲਈ ਪੀਐਫ ਖਾਤੇ ਵਿੱਚ ਜਮ੍ਹਾਂ ਰਕਮਾਂ ‘ਤੇ ਵਿਆਜ ਦਰ ਨੂੰ 8.10% ਤੋਂ 0.05% ਵਧਾ ਕੇ 8.15% ਕਰ ਦਿੱਤਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਮੰਗਲਵਾਰ ਨੂੰ ਆਪਣਾ ਦਫਤਰੀ ਆਦੇਸ਼ ਜਾਰੀ ਕੀਤਾ। ਵਿੱਤੀ ਸਾਲ 2021-22 ਲਈ, ਸਰਕਾਰ ਨੇ ਪੀਐਫ ‘ਤੇ ਵਿਆਜ ਦਰ ਨੂੰ ਘਟਾ ਕੇ 8.10% ਕਰ ਦਿੱਤਾ

Read More
Punjab

ਵੱਡੀ ਅਣਗਹਿਲੀ ਕਾਰਨ ਬਰਬਾਦ ਹੋਇਆ ਬੱਚਿਆਂ ਦਾ ਇੱਕ ਸਾਲ,ਕੋਣ ਜਿੰਮੇਵਾਰ ?

ਲੁਧਿਆਣਾ :  ਲੰਘੀ 24 ਮਾਰਚ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਇੱਕ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਹੈ,ਜਿਸ ਦਾ ਸਿੱਧਾ ਅਸਰ ਇਹ ਹੋਇਆ ਹੈ ਕਿ ਲੁਧਿਆਣੇ ਜ਼ਿਲ੍ਹੇ ਦੇ ਇੱਕ ਸਕੂਲ ਦੇ ਕਈ ਬੱਚਿਆਂ ਦਾ ਸਾਲ ਖਰਾਬ ਹੋ ਗਿਆ ਹੈ। ਮਾਮਲਾ ਪੰਜਾਬ ਦੇ ਲੁਧਿਆਣਾ ਦੇ ਪਿੰਡ ਕਾਉਂਕੇ ਕਲਾਂ ਦੇ ਇੱਕ ਸਕੂਲ

Read More
Punjab

ਸਰਕਾਰ ਦਾ ਹਾਈਕੋਰਟ ਵਿੱਚ ਵੱਡਾ ਦਾਅਵਾ ! ਵਾਰਿਸ ਪੰਜਾਬ ਦੇ ਵਕੀਲ ਤੋਂ ਮੰਗੇ ਜੱਜ ਨੇ ਇਹ ਸਬੂਤ !

ਹਾਈਕੋਰਟ ਨੇ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ

Read More
Punjab

ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ-ਸੰਭਾਲ ਲਈ CM ਮਾਨ ਵੱਲੋਂ ਚੈਟਬੋਟ ਹੈਲਪਲਾਈਨ ਨੰਬਰ ਲਾਂਚ…

ਮਾਨ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮਾਸੂਮ ਬੱਚਿਆਂ ਨੂੰ ਕਿਡਨੈਪ ਕਰਕੇ ਉਨ੍ਹਾਂ ਨੂੰ ਅਸਮਰੱਥ ( Handicap) ਬਣਾ ਕੇ ਭੀਖ ਮੰਗਵਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਗੈਂਗ ਜੋ ਕਿ ਦੇਸ਼ ਦੇ ਹਰ ਸੂਬੇ ਵਿੱਚ ਮੌਜੂਦ ਹੈ ਅਤੇ ਇਹ ਬੱਚਿਆਂ ਤੋਂ ਭੀਖ ਮੰਗਵਾ ਕੇ ਕਮਾਈਆਂ ਕਰ ਰਹੇ ਹਨ।

Read More
International

ਸਾਊਦੀ ਅਰਬ ’ਚ ਬੱਸ ਨਾਲ ਹੋਇਆ ਅਜਿਹਾ ਕਿ 20 ਘਰਾਂ ਵਿੱਚ ਵਿਛੇ ਸੱਥਰ, Video ਆਈ ਸਾਹਮਣੇ

bus crash in saudi arabias asir-ਪਵਿੱਤਰ ਸ਼ਹਿਰ ਮੱਕਾ ਜਾਣ ਵਾਲੀ ਬੱਸ ਇੱਕ ਪੁਲ ਨਾਲ ਟਕਰਾ ਕੇ ਪਲਟ ਗਈ ਅਤੇ ਬ੍ਰੇਕ ਫੇਲ ਹੋਣ ਕਾਰਨ ਅੱਗ ਲੱਗ ਗਈ।

Read More
Punjab

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ,ਅੰਮ੍ਰਿਤਸਰ ਤੋਂ ਉਡੇਗੀ ਹੁਣ ਯੂਰੋਪ ਦੇ ਇਸ ਸ਼ਹਿਰ ਲਈ ਸਿੱਧੀ ਉਡਾਨ

ਅੰਮ੍ਰਿਤਸਰ : ਸੱਤ ਸਮੁੰਦਰੋਂ ਪਾਰ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਸੂਬੇ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਬਣਾਏ ਗਏ ਸ਼੍ਰੀ ਗੁਰੂ ਰਾਮਦਾਸ ਹਵਾਈ ਜੀ ਹਵਾਈ ਅੱਡੇ ਤੋਂ ਹੁਣ ਇੰਗਲੈਂਡ ਦੀ ਰਾਜਧਾਨੀ ਲੰਡਨ ਦੀ ਸਿੱਧੀ ਉਡਾਣ ਭਰੀ ਜਾ ਸਕੇਗੀ। ਇਸ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਵਾਸਤੇ ਉਡਾਣਾਂ ਦੀ ਸ਼ੁਰੂਆਤ ਬੀਤੇ ਕੱਲ

Read More
India

ਬਿਲਕਿਸ ਬਾਨੋ ਮਾਮਲਾ : ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੇ ਰਾਜ ਸਰਕਾਰ ਤੋਂ ਇਸ ਗੱਲ ਦਾ ਜਵਾਬ

ਦਿੱਲੀ : ਦੇਸ਼ ਦੇ ਚਰਚਾ ਵਿੱਚ ਰਹਿਣ ਵਾਲੇ ਕੇਸਾਂ ਵਿੱਚੋਂ ਇੱਕ ਬਿਲਕਿਸ ਬਾਨੋ ਕੇਸ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਤੇ ਗੁਜਰਾਤ ਸਰਕਾਰ ਤੋਂ ਜੁਆਬ ਮੰਗਿਆ ਹੈ। ਪੀੜਤਾ ਬਿਲਕੀਸ ਬਾਨੋ ਨੇ ਸਮੂਹਿਕ ਜਬਰ-ਜਨਾਹ ਤੇ ਹੱਤਿਆ ਕੇਸ ਵਿਚ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਵਿਰੁੱਧ ਅਦਾਲਤ ਵਿੱਚ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ

Read More