Punjab

ਪੰਜਾਬ ਪੁਲਿਸ ਦਾ ਹੁਸ਼ਿਆਰਪੁਰ ਜ਼ਿਲ੍ਹੇ ‘ਚ ਵੱਡਾ ਆਪ੍ਰੇਸ਼ਨ, ਪੂਰਾ ਪਿੰਡ ਕੀਤਾ ਸੀਲ…

: ਬੀਤੀ ਰਾਤ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਇਨੋਵਾ ਕਾਰ ਵਿੱਚ ਹੋਣ ਦੇ ਸ਼ੱਕ ਵਿੱਚ ਪਿੰਡ ਮਰਨਾਈਆਂ ਨੂੰ ਘੇਰ ਕੇ ਚੱਪੇ-ਚੱਪੇ ਉੱਤੇ ਨਾਕੇਬੰਦੀ ਕੀਤੀ ਗਈ। ਹਰ ਪਾਸੇ ਬੈਰੀਕੇਡ ਲਗਾ ਦਿੱਤੇ ਗਏ।

Read More
Punjab

ਪੰਜਾਬ ਡਰੱਗ ਮਾਮਲੇ ‘ਚ ਹਾਈ ਕੋਰਟ ਵਿੱਚ ਹੋਈ ਸੁਣਵਾਈ,ਦਾਖਲ ਚਾਰ ਰਿਪੋਰਟਾਂ ਵਿੱਚੋਂ ਤਿੰਨ ਖੋਲੀਆਂ ਗਈਆਂ

ਚੰਡੀਗੜ੍ਹ : ਪੰਜਾਬ ਡਰੱਗ ਮਾਮਲੇ ‘ਚ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਹੈ। ਅਦਾਲਤ ਨੇ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਅੱਜ ਖੋਲਿਆ ਹੈ। ਇਨ੍ਹਾਂ ਰਿਪੋਰਟਾਂ ‘ਚੋਂ ਤਿੰਨ ਐਸਆਈਟੀ ਵੱਲੋਂ ਪੇਸ਼ ਕੀਤੀਆਂ ਗਈਆਂ ਹਨ ਤੇ ਇੱਕ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਤਿਆਰ ਕੀਤੀ ਗਈ ਹੈ। ਐਸਆਈਟੀ ਵਾਲੀਆਂ ਰਿਪੋਰਟਾਂ ਦੇ ਆਧਾਰ ‘ਤੇ ਪੰਜਾਬ ਸਰਕਾਰ

Read More
Punjab Religion

“ਹਰ ਸਿੱਖ ਆਪਣੇ ਨਾਮ ਨਾਲ ਕੌਰ ਜਾਂ ਸਿੰਘ ਲਗਾਏ”, SGPC ਦੇ 9 ਅਹਿਮ ਮਤੇ…

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਸਿੱਖ ਸੰਗਤ ਲਈ 9 ਮਤੇ ਕੀਤੇ ਪੇਸ਼, ਸਿੱਖ ਕੌਮ ਨੂੰ ਕੀਤੀ ਇਹ ਖ਼ਾਸ ਅਪੀਲ

Read More
India

ਸਰਕਾਰ ਨੇ ਵਧਾਇਆ PAN ਨੂੰ ADHAR CARD ਕਾਰਡ ਨਾਲ ਲਿੰਕ ਕਰਨ ਦਾ ਸਮਾਂ

ਦਿੱਲੀ : ਸਰਕਾਰ ਨੇ ਮੰਗਲਵਾਰ ਨੂੰ ਸਥਾਈ ਖਾਤਾ ਨੰਬਰ (ਪੈਨ) ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ 30 ਜੂਨ, 2023 ਕਰ ਦਿੱਤੀ ਹੈ। ਟੈਕਸਦਾਤਾਵਾਂ ਨੂੰ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਹੋਰ ਸਮਾਂ ਦੇਣ ਦਾ ਫੈਸਲਾ ਮੌਜੂਦਾ ਸਮਾਂ ਸੀਮਾ ਤੋਂ ਠੀਕ ਪਹਿਲਾਂ ਆਇਆ ਹੈ। ਇਨਕਮ ਟੈਕਸ ਵਿਭਾਗ ਨੇ

Read More
Punjab

ਕੱਲ ਗੁਰੂ ਨਗਰੀ ਵਿੱਚ ਇਕੱਠੇ ਹੋਣਗੇ ਕਿਸਾਨ,ਹੋ ਗਿਆ ਆਹ ਐਲਾਨ

ਅੰਮ੍ਰਿਤਸਰ : ਕਿਸਾਨੀ ਸੰਘਰਸ਼ ਵਿੱਚ ਜਾਨ ਗੁਆਉਣ ਵਾਲੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਤੇ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਰੈਲੀ ਕੱਲ ਯਾਨੀ 29 ਮਾਰਚ ਨੂੰ ਰਣਜੀਤ ਐਵੀਨਿਓ ਅੰਮ੍ਰਿਤਸਰ ਮੈਦਾਨ  ਵਿੱਚ ਕਰਵਾਈ ਜਾਵੇਗੀ। ਪੰਜਾਬ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਇਹ ਜਾਣਕਾਰੀ ਵੀਡਿਓ ਸੰਦੇਸ਼ ਵਿੱਚ

Read More