ਇਕ-ਦੋ-ਤਿੰਨ ਅੱਜ ਤੋਂ ਖੇਤ ਵਿੱਚ ਸਬਜੀ ਨਹੀਂ ਲਾਉਣੀ…ਖੇਤ ‘ਚ ਵਾਹ ਦਿੱਤੀ ਸ਼ਿਮਲਾ ਮਿਰਚ ਦੀ ਖੜ੍ਹੀ ਫ਼ਸਲ
ਮਾਨਸਾ ਵਿਖੇ ਘੱਟ ਰੇਟ ਕਾਰਨ ਕਿਸਾਨਾਂ ਨੇ ਖੇਤਾਂ ਵਿੱਚ ਸ਼ਿਮਲਾ ਮਿਰਚ ਹੀ ਨਸ਼ਟ ਕਰ ਦਿੱਤੀ ਹੈ।
ਮਾਨਸਾ ਵਿਖੇ ਘੱਟ ਰੇਟ ਕਾਰਨ ਕਿਸਾਨਾਂ ਨੇ ਖੇਤਾਂ ਵਿੱਚ ਸ਼ਿਮਲਾ ਮਿਰਚ ਹੀ ਨਸ਼ਟ ਕਰ ਦਿੱਤੀ ਹੈ।
ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿੱਚ ਪੈਦਾ ਹੋਏ ਜਸਵਿੰਤ ਸਿੰਘ ਬਿਰਦੀ
ਦਿੱਲੀ : ਦੇਸ਼ ਵਿੱਚ ਲੰਪੀ ਸਕਿਨ ਬਿਮਾਰੀ ਦਾ ਕਹਿਰ ਫਿਰ ਤੋਂ ਵੱਧਣ ਲੱਗਾ ਹੈ। ਹਫ਼ਤੇ ’ਚ 1000 ਤੋਂ ਵੱਧ ਤਾਜ਼ਾ ਕੇਸਾਂ ਅਤੇ 100 ਪਸ਼ੂਆਂ ਦੀ ਮੌਤ ਤੋਂ ਬਾਅਦ ਲੰਪੀ ਸਕਿੱਨ ਬਿਮਾਰੀ (LSD) ਇੱਕ ਵਾਰ ਫਿਰ ਦੇਸ਼ ਵਿੱਚ ਫੈਲਣੀ ਸ਼ੁਰੂ ਹੋ ਗਈ ਹੈ। ਪਿਛਲੇ ਸਾਲ ਇਸ ਬਿਮਾਰੀ ਨੇ ਦੇਸ਼ ਭਰ ਵਿੱਚ ਡੇਢ ਲੱਖ ਤੋਂ ਵੱਧ ਪਸ਼ੂਆਂ
ਪੰਜਾਬ ਦੇ ਤਰਨਤਾਰਨ, ਫਿਰੋਜ਼ਪੁਰ ਵਿੱਚ ਪੀ.ਆਰ 131 ਪਹਿਲੀ ਤਰਜੀਹ ਹੈ ਅਤੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਟਿਆਲਾ ਵਿੱਚ ਪੀ.ਆਰ 128 ਵਧੇਰੇ ਪਸੰਦੀਦਾ ਕਿਸਮ ਹੈ |
ਮਾਇਨਿੰਗ ਮਾਮਲੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦਾ ਨਾਂ ਸਾਹਮਣੇ ਆਇਆ ਸੀ
ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੜ੍ਹਬਾ ਸੰਗਰੂਰ ਵਿਖੇ ਤਹਿਸੀਲ ਕੰਪਲੈਕਸ ਦਾ ਨੀਂਹ ਪਥਰ ਰੱਖਿਆ ਹੈ।ਇਸ ਦੌਰਾਨ ਉਹਨਾਂ ਐਲਾਨ ਕੀਤਾ ਹੈ ਕਿ ਪਹਿਲੇ ਗੇੜ ‘ਚ ਪੰਜਾਬ ‘ਚ 18 ਤਹਿਸੀਲ ਤੇ ਸਬ-ਤਹਿਸੀਲ ਆਧੁਨਿਕ ਕੰਪਲੈਕਸ ਬਣਾਏ ਜਾਣਗੇ ਤੇ ਇਮਾਰਤ ਵਿੱਚ ਹੀ ਫਰਦ ਕੇਂਦਰ, DSP ਦਫ਼ਤਰ, SDM ਦਫ਼ਤਰ, BDO-CDPO ਦਫ਼ਤਰ ਤੇ ਮੁਲਾਜ਼ਮਾਂ ਦੀ ਰਿਹਾਇਸ਼
ਛੋਟੇ ਨੋਟਾਂ ਦੀ ਛਪਾਈ ਵੀ ਵਧਾ ਦਿੱਤੀ ਗਈ ਹੈ ।
ਮੱਧ ਪ੍ਰਦੇਸ਼ ਵਿੱਚ ਇੱਕ ਬੱਕਰ ਦੀ 50 ਲੱਖ ਰੁਪਏ ਦੀ ਬੋਲੀ ਲੱਗੀ ਹੈ ਜਦਕਿ ਮਾਲਕ ਨੇ ਇੱਕ ਕਰੋੜ ਦਾ ਮੁੱਲ ਲਾਇਆ ਹੈ।
ਦਿੱਲੀ : ਦੇਸ਼ ਦੇ ਸਾਰੇ ਬੈਂਕਾਂ ‘ਚ ਮੰਗਲਵਾਰ ਤੋਂ 2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਘੋਸ਼ਣਾ ਦੇ ਤਿੰਨ ਦਿਨ ਬਾਅਦ, ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਲੋਕਾਂ ਨੂੰ ਨੋਟ ਬਦਲਣ ਲਈ ਬੈਂਕਾਂ ਵਿੱਚ ਭੀੜ ਨਹੀਂ ਹੋਣੀ ਚਾਹੀਦੀ। ਅਸੀਂ 4 ਮਹੀਨੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ
ਨਵੀਂ ਦਿੱਲੀ : ਦੇਸ਼ ‘ਚ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਮਾਮਲਾ ਦਿੱਲੀ ਹਾਈਕੋਰਟ ‘ਚ ਪਹੁੰਚ ਗਿਆ ਹੈ। ਇੱਥੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਡਿਮਾਂਡ ਸਲਿਪ ਅਤੇ ਪਛਾਣ ਦੇ ਸਬੂਤ ਦੇ 2000 ਦੇ ਨੋਟ ਮਨਮਾਨੇ, ਤਰਕਹੀਣ ਅਤੇ ਭਾਰਤ ਦੇ ਸੰਵਿਧਾਨ ਦੀ ਧਾਰਾ 14