ਤੇਜ਼ ਰਫ਼ਤਾਰ ਜੈਗੁਆਰ ਕਾਰ ਭੀੜ ‘ਚ ਜਾ ਵੜੀ, ਕਿਸੇ ਨੂੰ ਵੀ ਬਚਣ ਦਾ ਨਾ ਮਿਲਿਆ ਸਮਾਂ…
Ahmedabad Iskcon Flyover Accident: ਟੱਕਰ ਇੰਨੀ ਜ਼ਬਰਦਸਤ ਸੀ ਕਿ ਲੋਕ 30 ਫੁੱਟ ਦੂਰ ਤੱਕ ਜਾ ਡਿੱਗੇ। ਮ੍ਰਿਤਕਾਂ 'ਚ ਇਕ ਪੁਲਿਸ ਕਾਂਸਟੇਬਲ ਅਤੇ ਇਕ ਹੋਮਗਾਰਡ ਵੀ ਸ਼ਾਮਲ ਹੈ।
Ahmedabad Iskcon Flyover Accident: ਟੱਕਰ ਇੰਨੀ ਜ਼ਬਰਦਸਤ ਸੀ ਕਿ ਲੋਕ 30 ਫੁੱਟ ਦੂਰ ਤੱਕ ਜਾ ਡਿੱਗੇ। ਮ੍ਰਿਤਕਾਂ 'ਚ ਇਕ ਪੁਲਿਸ ਕਾਂਸਟੇਬਲ ਅਤੇ ਇਕ ਹੋਮਗਾਰਡ ਵੀ ਸ਼ਾਮਲ ਹੈ।
ਖਾਣੇ ਦੀ 2 ਤਰ੍ਹਾਂ ਦੀ ਕੈਟਾਗਰੀ ਹੋਵੇਗੀ
NCERT ਕਿਤਾਬਾਂ ਪੜਨ ਤੋਂ ਇਲਾਵਾ ਆਨਲਾਈਨ ਕੋਚਿੰਗ ਵੀ ਲਈ
ਅਧਿਆਪਕ ਗਗਨਦੀਪ ਕੌਰ ਨੇ ਪਰੇਸ਼ਾਨ ਕਰਨ ਦਾ ਲਾਇਆ ਇਲਜ਼ਾਮ
2019 ਵਿੱਚ ਆਇਆ ਸੀ ਮਾਮਲਾ ਸਾਹਮਣੇ
7 ਦਿਨ ਪਹਿਲਾਂ ਹੀ ਦਿਲਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ
Chamauli Incident- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਅਲਕਨੰਦਾ ਨਦੀ ਦੇ ਕੰਢੇ ਟਰਾਂਸਫਾਰਮਰ ਫਟਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
ਅੱਜ ਬੁੱਧਵਾਰ ਸਵੇਰੇ ਕਰੀਬ 7.30 ਵਜੇ ਸ਼ਹਿਰ 'ਚ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਬਾਰਸ਼ ਕਾਰਨ ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।
ਅਸੀਂ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹਾਂਗੇ- ਰਾਜਾ ਵੜਿੰਗ
14 ਜੁਲਾਈ ਨੂੰ ਕਿਰਨਦੀਪ ਕੌਰ ਨੇ ਬਰਮਿੰਘਮ ਜਾਣ ਦੀ ਕੋਸ਼ਿਸ਼ ਕੀਤੀ ਸੀ