PAU ਦੇ ਮਾਹਰਾਂ ਨੇ ਤਿਆਰ ਕੀਤਾ Know Your Data Trend ਨਾਮ ਦਾ ਸਾਫਟਵੇਅਰ , ਜਾਣੋ ਕੀ ਹਨ ਇਸਦੇ ਫਾਇਦੇ…
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮਾਹਿਰਾਂ ਨੇ Know Your Data Trend ਨਾਮ ਦਾ ਇੱਕ ਸਾਫਟਵੇਅਰ ਤਿਆਰ ਕੀਤਾ ਹੈ। ਇਸਨੂੰ ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਕਾਪੀਰਾਈਟ ਆਫਿਸ ਦੁਆਰਾ ਕਾਪੀਰਾਈਟ ਮਿਲਿਆ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਡਾਟਾ ਵਿਸ਼ਲੇਸ਼ਣ ਦੇ ਨਤੀਜੇ ਕੁਝ ਸਕਿੰਟਾਂ ‘ਚ ਪ੍ਰਾਪਤ ਕੀਤੇ ਜਾ ਸਕਦੇ ਹਨ। ਯੂਨੀਵਰਸਿਟੀ ਦੇ ਪੰਜ
