ਕੀ ਤੁਹਾਡਾ ਫੋਨ ਵੀ ਅਚਾਨਕ ਵੱਜਣ ਲੱਗਾ? ਘਬਰਾਓ ਨਾ ਜਾਣੋ ਇਸਦੇ ਪਿੱਛੇ ਦਾ ਕਾਰਨ…
ਚੰਡੀਗੜ੍ਹ : ਅੱਜ ਤੁਹਾਨੂੰ ਇੱਕ ਵੱਖਰੀ ਆਵਾਜ਼ ਅਤੇ ਵਾਈਬ੍ਰੇਸ਼ਨ ਦੇ ਨਾਲ ਤੁਹਾਡੇ ਮੋਬਾਈਲ ‘ਤੇ ਆਫ਼ਤ ਸੰਬੰਧੀ ਟੈੱਸਟ ਸੁਨੇਹਾ ਪ੍ਰਾਪਤ ਹੋ ਸਕਦਾ ਹੈ। ਕਿਰਪਾ ਕਰਕੇ ਘਬਰਾਓ ਨਾ, ਇਹ ਸੁਨੇਹਾ ਸੱਚੀ ਐਮਰਜੈਂਸੀ ਦਾ ਸੰਕੇਤ ਨਹੀਂ ਦਿੰਦਾ। ਇਹ ਸੰਦੇਸ਼ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਯੋਜਨਾਬੱਧ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ
