Punjab
ਚੰਡੀਗੜ੍ਹ ਪੁਲਿਸ ਨੇ ਵਿਅਕਤੀ ਦਾ ਕੱਟਿਆ ਚਲਾਨ, ਜਨਰਲ ਸਟੋਰ ਦੇ ਖਾਤੇ ‘ਚ ਗਏ ਪੈਸੇ
- by Gurpreet Singh
- January 18, 2024
- 0 Comments
ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਇਕ ਵਿਅਕਤੀ ਨੂੰ ਗ਼ਲਤ ਲੇਨ ਦਾ ਚਲਾਨ ਜਾਰੀ ਕੀਤਾ ਅਤੇ ਗੂਗਲ ਪੇ ਸਕੈਨਰ ਤੋਂ ਚਲਾਨ ਦੀ ਰਕਮ ਵੀ ਲੈ ਲਈ, ਪਰ ਇਹ ਰਕਮ ਦੀਪਕ ਜਨਰਲ ਸਟੋਰ ਦੇ ਖਾਤੇ ਵਿਚ ਚਲੀ ਗਈ।
Punjab
ਫਗਵਾੜਾ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ ! ‘ਨਿਹੰਗ ਸਿੰਘ’ ਵੀ ਸ਼ੱਕ ਦੇ ਘੇਰੇ ਵਿੱਚ !
- by Khushwant Singh
- January 18, 2024
- 0 Comments
ADGP ਲਾਅ ਐਂਡ ਆਰਡਰ ਨੇ ਨਿਹੰਗ ਸਿੰਘ 'ਤੇ ਵੀ ਸ਼ੱਕ ਜਤਾਇਆ
Khetibadi
Punjab
Video
Video : ਦੋ ਪਿੰਡਾਂ ਦੀ ਜਾਂਚ ਰਿਪੋਰਟ ‘ਚ ਹੈਰਾਨਕੁਨ ਖ਼ੁਲਾਸੇ, ਦੇਖੋ ਖ਼ਾਸ ਰਿਪੋਰਟ
- by Sukhwinder Singh
- January 18, 2024
- 0 Comments
Punjab : ਦੋਹਾਂ ਪੀੜਤ ਪਿੰਡਾਂ ਵਿੱਚ ਮਰਨ ਵਾਲੇ ਪਸ਼ੂਆਂ ਦੀ ਜਾਂਚ ਰਿਪੋਰਟ ਆ ਗਈ ਹੈ।
India
Punjab
Religion
ਕਿਸੇ ਦੁਨਿਆਵੀ ਅਦਾਲਤ ਨੂੰ ਸਿੱਖ ਪਛਾਣ ਦੀ ਪ੍ਰੀਭਾਸ਼ਾ ਤੈਅ ਕਰਨ ਦਾ ਕੋਈ ਅਧਿਕਾਰ ਨਹੀਂ- ਗਿਆਨੀ ਰਘਬੀਰ ਸਿੰਘ
- by Gurpreet Singh
- January 18, 2024
- 0 Comments
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਵੱਲੋਂ ਸਿੱਖ ਦੇ ਨਾਮ ਪਿੱਛੇ ‘ਸਿੰਘ’ ਜਾਂ ‘ਕੌਰ’ ਜ਼ਰੂਰੀ ਨਾ ਹੋਣ ਦੇ ਦਿੱਤੇ ਗਏ ਫ਼ੈਸਲੇ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
Religion
Video
ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ‘ਤੇ ਪੂਰੇ ਦੇਸ਼ ਤੋਂ ਖਾਸ ਰਿਪੋਰਟ
- by admin
- January 18, 2024
- 0 Comments
Video
Punjab Big News : ਪੰਜਾਬ ਦੀਆਂ ਵੱਡੀਆਂ ਖ਼ਬਰਾਂ
- by admin
- January 18, 2024
- 0 Comments
ਪੰਜਾਬ ਦੀਆਂ ਵੱਡੀਆਂ ਖ਼ਬਰਾਂ ਸੁਣੋ।
Punjab
ਫ਼ਿਰੋਜਪੁਰ : ਭਾਰੀ ਮਾਤਰਾ ‘ਚ ਨਕਲੀ ਦੇਸੀ ਘਿਓ ਬਰਾਮਦ, ਗੰਗਾਨਗਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਗੱਡੀ
- by Gurpreet Singh
- January 18, 2024
- 0 Comments
ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਅਤੇ ਈਸ਼ਾਨ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੱਡੀ ਗਿਣਤੀ ਵਿੱਚ ਨਕਲੀ ਦੇਸੀ ਘਿਓ ਦੀ ਸਪਲਾਈ ਹੋ ਰਹੀ ਹੈ।
India
Lifestyle
ਇਸ ਬਿਮਾਰੀ ਨਾਲ ਹਰ ਸਾਲ ਮਾਰੇ ਜਾਂਦੇ ਨੇ 37.5 ਲੱਖ ਲੋਕ, ਡਾਕਟਰ ਵੀ ਨਹੀਂ ਪਛਾਣ ਸਕਦੇ ਲੱਛਣ, ਜਾਣੋ ਇਸ ਬਾਰੇ
- by Gurpreet Singh
- January 18, 2024
- 0 Comments
ਦੁਨੀਆ ਭਰ ਵਿੱਚ ਹਰ ਸਾਲ ਲਗਭਗ 20 ਲੱਖ ਲੋਕ ਫੰਗਲ ਇਨਫੈਕਸ਼ਨ ਨਾਲ ਮਰ ਰਹੇ ਸਨ, ਇਸ ਸਾਲ ਇਹ ਅੰਕੜਾ ਦੁੱਗਣਾ ਹੋ ਗਿਆ ਹੈ।
Punjab
Video
ਅੱਜ ਦੀਆਂ ਮੁੱਖ ਖ਼ਬਰਾਂ
- by Gurpreet Singh
- January 18, 2024
- 0 Comments
18 ਜਨਵਰੀ ਦੀਆਂ ਮੁੱਖ ਖ਼ਬਰਾਂ…
