Lok Sabha Election 2024 Punjab

ਨਾਮਜ਼ਦਗੀਆਂ ਭਰਨ ਵਾਲੇ ਖਹਿਰਾ ਸਿਰ ‘ਤੇ ਲੱਖਾਂ ਦਾ ਇਨਕਮ ਟੈਕਸ ਬਕਾਇਆ,3 ਵੱਡੇ ਕੇਸ, ਗਾਂਧੀ ਬੇਦਾਗ ਪਰ ਕਰੋੜਾਂ ਦੇ ਮਾਲਕ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨਾ 7 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਤਹਿਤ ਅੱਜ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ। ਨਾਮਜ਼ਦਗੀ ਪੱਤਰ ਵਿੱਚ ਖਹਿਰਾ ਨੇ ਆਪਣਾ ਪੇਸ਼ਾ ਕਿਸਾਨੀ ਦੱਸਣ ਦੇ ਨਾਲ-ਨਾਲ ਆਪਣੇ ਉੱਤੇ ਤਿੰਨ ਮਾਮਲੇ

Read More
Lok Sabha Election 2024 Punjab

ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ, ਆੜਤੀਆਂ ਦੀ ਕੀਤੀ ਤਰੀਫ, ਬਿਨਾਂ ਸ਼ਿਫਾਰਿਸ ਤੋਂ ਦਿੱਤੀਆਂ ਨੌਕਰੀਆਂ

ਲੋਕ ਸਭਾ ਚੋਣਾਂ (Lok Sabha Election 2024) ਨੂੰ ਲੈ ਕੇ ਵਾਰ ਪਲਟਵਾਰ ਦਾ ਦੌਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਣਾ ਵਿੱਚ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਿੰਦੀ ਭਾਸ਼ਾ ਦੇ 1.50 ਲੱਖ ਸ਼ਬਦ ਹਨ

Read More
Lok Sabha Election 2024 Punjab

ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਕੀਤਾ ਵਿਰੋਧ, ਸਵਾਲ ਪੁੱਛਣ ਲਈ ਤਿੰਨ ਪਿੰਡਾਂ ਤੱਕ ਕੀਤਾ ਪਿੱਛਾ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਘੇਰ ਕੇ ਆਪਣੀਆਂ ਮੰਗਾਂ ਸਬੰਧੀ ਸਵਾਲ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਤਰਨਜੀਤ ਸਿੰਘ

Read More
India Lok Sabha Election 2024 Punjab

ਸੰਗਰੂਰ ਤੋਂ ਲੋਕ ਸਭਾ ਚੋਣ ਲੜੇਗੀ ਕੇਜਰੀਵਾਲ ਦੀ ਭੈਣ!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰਹ-ਬੋਲੀ ਭੈਣ ਸਿੱਪੀ ਸ਼ਰਮਾ ਨੇ ਵੀ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ। ਉਹ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਉਸ ਨੇ ਦੱਸਿਆ ਕਿ ਉਹ 646 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੈਂਬਰ ਹੈ। ਰਿਪੋਰਟਾਂ ਮੁਤਾਬਕ ਉਹ 10 ਮਈ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰੇਗੀ। ਸਿੱਪੀ ਸ਼ਰਮਾ ਨੇ ਦੱਸਿਆ ਕਿ

Read More
India Lok Sabha Election 2024

ਸਾਬਕਾ ਸਰਪੰਚ ਵੱਲੋਂ ਰਿਸ਼ਤੇਦਾਰਾਂ ਨਾਲ ਮਿਲ ਮੌਜੂਦਾ ਸਰਪੰਚ ’ਤੇ ਜਾਨਲੇਵਾ ਹਮਲਾ, ਛਾਤੀ ’ਚ ਮਾਰਿਆ ਚਾਕੂ

ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਸਰਪੰਚ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਚਾਕੂ ਸਰਪੰਚ ਦੀ ਛਾਤੀ ਵਿੱਚ ਵੱਜਿਆ, ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਵਿਵਾਦ ਚੋਣ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਮਾਮਲਾ ਸ਼ਹਿਜ਼ਾਦਪੁਰ ਥਾਣੇ ਅਧੀਨ ਪੈਂਦੇ ਪਿੰਡ ਕੋਡਵਾ ਖੁਰਦ ਦਾ ਹੈ। ਪਿੰਡ ਕੋਰਵਾ ਖੁਰਦ

Read More
India

ਪੁੰਛ ਅੱਤਵਾਦੀ ਹਮਲੇ ਦੇ ਤਿੰਨ ਸ਼ੱਕੀਆਂ ਦੀਆਂ ਤਸਵੀਰਾਂ ਜਨਤਕ, ਸਾਬਕਾ ਪਾਕਿ ਕਮਾਂਡੋ ਤੇ ਲਸ਼ਕਰ ਕਮਾਂਡਰ ਵੀ ਸ਼ਾਮਲ

ਜੰਮੂ-ਕਸ਼ਮੀਰ ਦੇ ਪੁੰਛ ‘ਚ 4 ਮਈ ਨੂੰ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਾਮਲ ਤਿੰਨ ਸ਼ੱਕੀਆਂ ਦੇ ਨਾਂ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਅੱਤਵਾਦੀਆਂ ‘ਚੋਂ ਇਕ ਪਾਕਿਸਤਾਨੀ ਫੌਜ ਦਾ ਸਾਬਕਾ ਕਮਾਂਡੋ ਇਲਿਆਸ ਉਰਫ ਫੌਜੀ, ਦੂਜਾ ਲਸ਼ਕਰ ਕਮਾਂਡਰ ਅਬੂ ਹਮਜ਼ਾ ਅਤੇ ਤੀਜਾ ਪਾਕਿਸਤਾਨੀ ਅੱਤਵਾਦੀ ਹਦੂਨ ਹੈ। ਇਸ ਹਮਲੇ ਵਿੱਚ ਹਵਾਈ ਸੈਨਾ ਦਾ

Read More