Punjab

ਫ਼ਰਾਰ ਗੈਂਗਸਟਰ ਟੀਨੂੰ ਦਾ ਮਦਦਗਾਰ ਜਿੰਮ ਮਾਲਕ ਗਿਰਫ਼ਤਾਰ,ਸਕੋਡਾ ਕਾਰ ਵੀ ਬਰਾਮਦ

AGTF ਨੇ ਟੀਨੂੰ ਦੇ ਭੱਜਣ ਵਿੱਚ ਵਰਤੀ ਗਈ ਸਕੋਡਾ ਕਾਰ ਵੀ ਬਰਾਮਦ ਕਰ ਲਈ ਹੈ

Read More
Punjab Religion

SGPC ਨੇ ਮੋਦੀ ਸਰਕਾਰ ਦੇ ਇਸ ਮਤੇ ਨੂੰ ਕੀਤਾ ਖਾਰਜ !

SGPC ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲਣ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਖਾਰਜ ਕੀਤਾ

Read More
Punjab

ਲੈਟਰ-2-CM ਗਾਣਾ ਬੈਨ ਹੋਣ ‘ਤੇ ਸਿੰਗਰ ਜੈਨੀ ਆਰ-ਪਾਰ ਦੇ ਮੂਡ ‘ਚ ! ਪੋਸਟ ਨਾਲ ਲਲਕਾਰੀਆ

ਲੈਟਰ -2 CM ਗਾਣਾ ਬੈਨ ਹੋਣ ਤੋਂ ਬਾਅਦ ਹੁਣ ਜੈਨੀ ਜੌਹਲ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਚੁੱਪੀ ਤੋੜੀ

Read More
India Punjab

ਫੇਸਬੁੱਕ ਦੀ ਦੋਸਤੀ ਨੇ ਵਿਖਾਈ ਨੋਟਾਂ ਦੀ ਚਮਕ ! ਪਤੀ-ਪਤਨੀ ਬਣੇ ਹੈਵਾਨ, CM ਦਾ ਵੀ ਦਿਲ ਕੰਬ ਗਿਆ

ਅੰਧਵਿਸ਼ਵਾਸ਼ ਦੀ ਵਜ੍ਹਾ ਕਰਕੇ ਪਤੀ-ਪਤਨੀ ਨੇ 2 ਮਹਿਲਾਵਾਂ ਦਾ ਕਤਲ ਕਰ ਦਿੱਤਾ

Read More
Punjab

ਪੰਜਾਬ ਦੇ ਰਾਜਪਾਲ ਨੇ ਮੁੜ ਵਿਖਾਈ ‘POWER’ ! CM ਮਾਨ ਦੇ ਫੈਸਲੇ ਵਾਲੀ ਇਹ ਫਾਈਲ ਮੋੜੀ

ਪੰਜਾਬ ਦੇ ਰਾਜਪਾਲ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਲਈ 3 ਨਾਵਾਂ ਦਾ ਪੈਨਲ ਮੰਗਿਆ

Read More
Punjab

ਜ਼ਿੰਦਗੀ ਦੀ ਜੰਗ ਲੜ ਰਹੀਆਂ ਪੰਜਾਬ ਦੀਆਂ 19 ਜਾਨਾਂ ਬਚਾ ਲਓ ! ਖਹਿਰਾ ਦੀ ਮਾਨ ਸਰਕਾਰ ਨੂੰ ਨਸੀਹਤ

ਸੁਖਪਾਲ ਖਹਿਰਾ ਦਾ ਦਾਅਵਾ ਹੈ ਕਿ PGI ਨੇ ਪੰਜਾਬ ਦੇ 19 Hypogammaglobulnemia ਨਾਲ ਪੀੜਤ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ

Read More
Punjab Religion

ਆਪ ਵਿਧਾਇਕ ਨੂੰ ਪੰਥ ਤੋਂ ਛੇਕਣ ਦੀ ਮੰਗ ! ਪਤਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿੱਖੀ ਚਿੱਠੀ

MLA ਪਠਾਨਮਾਜਰਾ ਦੀ ਦੂਜੀ ਪਤਨੀ ਨੇ ਹਾਈਕੋਰਟ ਵਿੱਚ ਪਤੀ ਖਿਲਾਫ਼ ਕੁੱਟਮਾਰ ਅਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ

Read More
Punjab

ਭਰਾਵਾਂ ਦੇ ਫਰਜ਼ੀ ਐਂਕਾਉਂਟਰ ‘ਚ ਅਕਾਲੀ ਆਗੂ ਤੇ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ !

ਫੇਕ ਐਂਕਾਉਂਟਰ ਦੇ ਮਾਮਲੇ ਵਿੱਚ SHO ਅਤੇ ਰੀਡਰ ਹੁਣ ਵੀ 7 ਸਾਲਾਂ ਤੋਂ ਫਰਾਰ

Read More
Punjab Religion

ਮਹਿਲਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ! ਪਾਠੀ ਦੀ ਚੁਸਤੀ ਨੇ ਰੋਕੀ ਬੇਅਦਬੀ

ਕਥੂਨੰਗਲ ਸਾਹਿਬ ਦੇ ਗੁਰਦੁਆਰਾ ਬਾਬਾ ਬੁੱਢਾ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼

Read More