ਜ਼ੀਰਾ ਮੋਰਚੇ ਤੋਂ ਹੋ ਗਿਆ ਐਲਾਨ “ਸਰਕਾਰ ਲਿਖਤੀ ਭਰੋਸਾ ਦੇਵੇ,ਮੋਰਚਾ ਤਾਂ ਖ਼ਤਮ ਕਰਾਂਗੇ,”
ਜ਼ੀਰਾ : ਮੁੱਖ ਮੰਤਰੀ ਪੰਜਾਬ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਮਗਰੋਂ ਵੀ ਧਰਨਾਕਾਰੀਆਂ ਨੇ ਮੋਰਚਾ ਚੁੱਕਣ ਤੋਂ ਮਨਾ ਕਰ ਦਿੱਤਾ ਹੈ। ਉਹਨਾਂ ਕੁੱਝ ਸ਼ਰਤਾਂ ਰਖੀਆਂ ਹਨ ਤੇ ਸਾਫ ਕੀਤਾ ਹੈ ਕਿ ਇਹਨਾਂ ‘ਤੇ ਅਮਲ ਹੋਣ ਮਗਰੋਂ ਹੀ ਮੋਰਚਾ ਚੁੱਕਿਆ ਜਾਵੇਗਾ।ਅੱਜ ਪਿੰਡ ਮਹੀਆਂ ਵਾਲਾ ਵਿਖੇ ਮੋਰਚੇ ਦੀ ਜਿੱਤ ਮਗਰੋਂ ਸ਼ੁਕਰਾਨੇ ਵਜੋਂ