India Punjab

ਸਿੱਖ ਫੌਜੀਆਂ ਲਈ ਹੈਲਮੇਟ ਲਾਜ਼ਮੀ ਕਰਨ ਦੇ ਫ਼ੈਸਲੇ ਦਾ SGPC ਦੇ ਵਫ਼ਦ ਨੇ ਕੀਤਾ ਵਿਰੋਧ

ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੂੰ ਸਪੱਸ਼ਟ ਕੀਤਾ ਹੈ ਕਿ ਸਿੱਖ ਮਰਿਆਦਾ ਅਤੇ ਪਛਾਣ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Read More
Khetibadi Punjab

ਧਰਤੀ ਹੇਠਲੇ ਪਾਣੀ ਬਚਾਉਣ ‘ਤੇ ਮਿਲੇਗੀ 2.50 ਰੁ ਦੀ ਛੋਟ, ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ

ਇਹ ਛੋਟ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਤਹਿਤ ਖਪਤਕਾਰਾਂ ਨੂੰ ਪ੍ਰਤੀ ਕਿਊਬਿਕ ਮੀਟਰ (1000 ਲੀਟਰ) ਪਾਣੀ ਦੀ ਬੱਚਤ ਕਰਨ ‘ਤੇ 2.50 ਰੁਪਏ ਦੀ ਛੋਟ ਮਿਲੇਗੀ।

Read More
Punjab

ਧਾਗਾ ਫੈਕਟਰੀ ਵਿੱਚ ਹੋਇਆ ਇਹ ਕਾਰਾ , ਲੱਖਾਂ ਦਾ ਸਮਾਨ ਹੋਇਆ ਖਰਾਬ

ਚੰਡੀਗੜ੍ਹ ਰੋਡ ਸਥਿਤ ਪਿੰਡ ਜੰਡਿਆਲੀ ਬੁੱਢੇਵਾਲ ਦੀ ਪਾਰਸ਼ਵਨਾਥ ਧਾਗਾ ਫੈਕਟਰੀ ’ਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਸਮਰਾਲਾ ਤੋਂ ਵੀ ਅੱਗ ਬੁਝਾਊ ਗੱਡੀਆਂ ਸੱਦੀਆਂ ਗਈਆਂ।

Read More
India

ਸੋਨਾ-ਚਾਂਦੀ ਖਰੀਦਨ ਵਾਲਿਆਂ ਦੀ ਲੱਗੀ ਲਾਟਰੀ ! ਕੀਮਤਾਂ ਵਿੱਚ ਆਈ ਰਿਕਾਰਡ ਤੋੜ ਗਿਰਾਵਟ !ਹੁਣ ਸਿਰਫ਼ ਇੰਨੀ ਕੀਮਤ

ਬਜਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਜ਼ਬਰਦਸਤ ਕਮੀ ਦਰਜ ਕੀਤੀ ਗਈ

Read More
Punjab

ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਕੱਢਿਆ

ਪ੍ਰਨੀਤ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।

Read More