Punjab

ਕੰਪਨੀ ਦੇ BOSS ਨੇ 2 ਸਿੱਖਾਂ ਖਿਲਾਫ਼ ਕੀਤੀ ਨਸਲੀ ਟਿੱਪਣੀ ! ਸਬਕ ਸਿਖਾਉਣ ਲਈ ਚੁੱਕਿਆ ਇਹ ਵੱਡਾ ਕਦਮ !

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ

Read More
Punjab

ਧਾਮੀ ਨੇ ਕੇਂਦਰ ਸਰਕਾਰ ‘ਤੇ ਸਿੱਧਾ ਨਿਸ਼ਾਨਾ,ਕਿਹਾ ਵੋਟਾਂ ਲੈਣ ਲਈ ਘੱਟ ਗਿਣਤੀਆਂ ਨੂੰ ਦਬਾ ਰਹੀ ਹੈ ਸਰਕਾਰ

ਅੰਮ੍ਰਿਤਸਰ :  ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ‘ਚ ਗੁਰਦੁਆਰਾ ਪ੍ਰਬੰਧ ਅੰਦਰ ਸਰਕਾਰੀ ਦਖ਼ਲ ਸਬੰਧੀ ਦੀ ਵਿਸ਼ੇਸ਼ ਇਕੱਤਰਤਾ ਹੋਈ । ਜਿਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਉਂਕਿ  ਹਰਿਆਣਾ ਐਡਹਾਕ ਕਮੇਟੀ ਦਾ ਗਠਨ ਹੀ ਗਲਤ ਤਰੀਕੇ ਨਾਲ ਹੋਇਆ ਹੈ ਤੇ ਇਸ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ ਤੇ ਇਸ

Read More
Punjab

“ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਸਮਝਦੇ ਹਨ PM ਮੋਦੀ”,ਵਿਦੇਸ਼ੀ ਧਰਤੀ ਤੇ ਰਾਹੁਲ ਗਾਂਧੀ ਵਰੇ ਭਾਰਤ ਦੀ ਕੇਂਦਰ ਸਰਕਾਰ ਤੇ

ਇੰਗਲੈਂਡ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਏ ਹਨ। ਆਪਣੀ ਇੰਗਲੈਂਡ ਯਾਤਰਾ ਦੇ ਦੌਰਾਨ ਕੈਂਬਰਿਜ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ‘ਲਰਨਿੰਗ ਟੂ ਲਿਸਨਿੰਗ’ ਵਿਸ਼ੇ ‘ਤੇ ਲੈਕਚਰ ਦਿੰਦੇ ਹੋਏ ਕਾਂਗਰਸੀ ਆਗੂ ਨੇ ਭਾਰਤ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ । ਉਹਨਾਂ  ਦੀ ਵੀਡੀਓ ਕਾਂਗਰਸ ਦੇ ਸੀਨੀਅਰ ਨੇਤਾ ਸੈਮ

Read More
Punjab

ਸ਼ਰਧਾਂਜਲੀਆਂ ਦੇਣ ਤੋਂ ਬਾਅਦ ਵਿਧਾਨ ਸਭਾ ਸ਼ੈਸਨ ਸੋਮਵਾਰ ਤੱਕ ਲਈ ਹੋਇਆ ਮੁਲਤਵੀ

ਚੰਡੀਗੜ੍ਹ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬਾਅਦ ਦੁਪਹਿਰ ਦੁਬਾਰਾ ਸ਼ੁਰੂ ਹੋਇਆ।ਜਿਸ ਵਿੱਚ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ,ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੂਰਾ, ਸਾਬਕਾ ਮੰਤਰੀ ਤੇ ਸਾਬਕਾ ਵਿਧਾਨ ਸਭਾ ਸਪੀਕਰ ਨਰੇਸ਼ ਠਾਕੁਰ,ਸਾਬਕਾ ਮੰਤਰੀ ਸ਼੍ਰੀ ਬਾਬੂਰਾਮ ਚਾਵਲਾ ਤੇ ਹੋਰ ਕਈ ਮਰਹੂਮ ਰਾਜਸੀ ਨੇਤਾਵਾਂ ਨੂੰ ਸ਼ਰਧਾਂਜਲੀ

Read More
Punjab Religion

ਅੰਮ੍ਰਿਤਪਾਲ ਸਿੰਘ ਦੀ ਜਥੇਦਾਰ ਸ੍ਰੀ ਅਕਾਲ ਤਖਤ ਦੇ ਨਾਲ ਮੁਲਾਕਾਤ

ਭਾਈ ਅੰਮ੍ਰਿਤਪਾਲ ਸਿੰਘ ਨੇ ਏਜੰਸੀਆਂ ਨੂੰ ਦਿੱਤਾ ਜਵਾਬ

Read More
International

ਕੈਨੇਡਾ ਘੁੰਮਣ ਆਇਆਂ ਨੂੰ ਮਿਲ ਸਕਦਾ ਹੈ ਇਥੇ ਵੱਡਾ ਮੌਕਾ,ਸਰਕਾਰ ਨੇ ਇਸ ਪੁਰਾਣੀ ਨੀਤੀ ਦਾ ਹੋਰ ਵਧਾਇਆ ਸਮਾਂ

ਕੈਨੇਡਾ : ਕੈਨੇਡਾ ਵਰਗੇ ਦੇਸ਼ ਵਿੱਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਹੁਣ ਇੱਕ ਵੱਡੀ ਰਾਹਤ ਮਿਲੇਗੀ । ਕਿਉਂਕਿ ਕੈਨੇਡਾ ਵਿੱਚ ਸੈਲਾਨੀਆਂ ਵਜੋਂ ਘੁੰਮਣ ਆਏ ਵਿਦੇਸ਼ੀ ਨਾਗਰਿਕਾਂ ਲਈ ਇਸ ਖੂਬਸੂਰਤ ਦੇਸ਼ ਨੇ ਆਪਣੇ ਬਣਾਏ ਹੋਏ ਇੱਕ ਕਾਨੂੰਨ ਦੀ ਸਮਾਂ-ਸੀਮਾ ਨੂੰ ਹੋਰ ਵਧਾ ਦਿੱਤਾ  ਹੈ।ਜਿਸ ਦੇ ਅਨੁਸਾਰ ਜੇਕਰ ਤੁਸੀਂ ਇਥੇ ਵਿਜੀਟਰ ਵੀਜ਼ੇ ‘ਤੇ ਹੋ

Read More