India

ਸਾਡਾ ਸੰਘਰਸ਼ ਹਾਲੇ ਨਹੀਂ ਖ਼ਤਮ ਹੋਇਆ,ਅਸੀਂ ਲੜਾਂਗੇ : ਸਾਕਸ਼ੀ ਮਲਿਕ

ਦਿੱਲੀ : ਦਿੱਲੀ ਜੰਤਰ-ਮੰਤਰ ਵਿਖੇ ਧਰਨਾ ਸਥਾਨ ਖਾਲੀ ਕਰਵਾਏ ਜਾਣ ਤੋਂ ਬਾਅਦ ਕੱਲ ਦੇਰ ਸ਼ਾਮ ਹਿਰਾਸਤ ‘ਚ ਲਏ ਗਏ ਸਾਰੇ ਖਿਡਾਰੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ । ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਖਿਡਾਰੀਆਂ ‘ਤੇ ਦੰਗਾ ਭੜਕਾਉਣ ਵਰਗੀਆਂ ਧਾਰਾਵਾਂ ਲਾ ਕੇ ਕੇਸ ਦਰਜ ਕੀਤੇ ਗਏ ਹਨ। ਮਹਿਲਾ ਪਹਿਲਵਾਨ ਸਾਕਸ਼ੀ

Read More
Punjab

ਪੰਜਾਬ ਸਰਕਾਰ ਦਾ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 1-6-2023 ਤੋਂ ਲੈ ਕੇ 2-7-2023 ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ।    

Read More
Punjab

“ਸਿੱਧੂ ਮੂਸੇਵਾਲੇਆ ਤੈਨੂੰ ਅੱਖੀਆਂ ਉਡੀਕਦੀਆਂ”! ਰਾਹਤ ਫਤਿਹ ਅਲੀ ਖਾਨ ਨੇ ਪੇਸ਼ ਕੀਤੀ ਕਵਾਲੀ

ਗੁੱਜਰਾਂਵਾਲਾ ਵਿੱਚ ਸਿੱਧੂ ਮੂਸੇਵਾਲਾ ਨੂੰ ਦਿੱਤਾ ਜਾ ਰਹੀ ਹੈ ਸ਼ਰਧਾਂਜਲੀ

Read More
India

ਹੁਣ Arts ਦੇ ਵਿਦਿਆਰਥੀ ਵੀ ਕਰ ਸਕਣਗੇ Computer Science ‘ਚ B Tech, ਇਸ ਤਰ੍ਹਾਂ ਹੋਵੇਗਾ ਦਾਖਲਾ

 ਦਿੱਲੀ : ਦੇਸ਼ ਵਿੱਚ ਪਹਿਲੀ ਵਾਰ ਹਿਊਮੈਨਟੀਜ਼ ਅਤੇ ਸੋਸ਼ਲ ਸਾਇੰਸ ਦੇ ਬੈਕਗ੍ਰਾਊਂਡ ਵਾਲੇ ਵਿਦਿਆਰਥੀ ਕੰਪਿਊਟਰ ਸਾਇੰਸ ਸਟਰੀਮ ਵਿੱਚ ਬੀ.ਟੈਕ ਕਰ ਸਕਦੇ ਹਨ। ਇਹ ਵਿਲੱਖਣ ਪ੍ਰੋਗਰਾਮ ਆਈਆਈਟੀ ਹੈਦਰਾਬਾਦ ਦੁਆਰਾ ਪੇਸ਼ ਕੀਤਾ ਗਿਆ ਹੈ। ਆਈਆਈਟੀ ਹੈਦਰਾਬਾਦ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦਾ ਦਾਖਲਾ ਲੈਣਾ ਹੈ, ਜਿਨ੍ਹਾਂ ਨੇ ਮਨੁੱਖਤਾ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਨਾਲ 12ਵੀਂ ਪਾਸ ਕੀਤੀ ਹੈ। ਆਈਆਈਟੀ

Read More
Punjab

ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਇਨ੍ਹਾਂ ਲੀਡਰਾਂ ਨੇ ਸਿੱਧੂ ਨੂੰ ਕੀਤਾ ਯਾਦ , ਸਰਕਾਰ ‘ਤੇ ਸਾਧੇ ਨਿਸ਼ਾਨੇ

ਮਾਨਸਾ : ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ( Late Punjabi singer Sidhu Moosewala )  ਦੀ ਅੱਜ ਪਹਿਲੀ ਬਰਸੀ ਹੈ। ਮੂਸੇਵਾਲਾ ਦੀ “ਲਾਸਟ ਰਾਈਡ” ਬਣੇ ਜਵਾਹਰਕੇ ਪਿੰਡ ਵਿੱਚ 29 ਮਈ, 2022 ਨੂੰ ਮੂਸੇਵਾਲਾ ਦੇ ਸਰੀਰ ਨੂੰ ਵਿੰਨ੍ਹਣ ਵਾਲੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਮੂਸੇਵਾਲੇ ਦੇ ਮਾਤਾ-ਪਿਤਾ ਪਿਛਲੇ ਇੱਕ ਸਾਲ ਤੋਂ ਆਪਣੇ ਪੁੱਤ ਨੂੰ

Read More
Khetibadi

ਰੇਟ ਘੱਟ ਹੋਣ ‘ਤੇ ਲਾਲ ਮਿਰਚ ਤੇ ਟਮਾਟਰ ਨੂੰ ਸੜਕਾਂ ‘ਤੇ ਸੁੱਟਣਾ ਨਹੀਂ ਪਵੇਗਾ, ਹੋਵੇਗੀ ਖਰੀਦ…

Punjab news-ਪੰਜਾਬ ਐਗਰੋ ਵੱਲੋਂ ਸਾਲ 2024 ਤੱਕ ਮਿਰਚ ਅਤੇ ਟਮਾਟਰ ਦੀ ਖਰੀਦ ਦਾ ਟੀਚਾ 50-50 ਹਜ਼ਾਰ ਕੁਇੰਟਲ ਹੈ।

Read More
India

ਸਕਾਰਪੀਓ ਕਾਰ ਵਿੱਚ ਸਫ਼ਰ ਕਰ ਰਹੇ 7 ਵਿਦਿਆਰਥੀਆਂ ਨਾਲ ਹੋਇਆ ਇਹ ਮਾੜਾ ਕੰਮ , ਕਈ ਪਹੁੰਚੇ ਹਸਪਤਾਲ

ਆਸਾਮ  (Assam)  ਦੀ ਰਾਜਧਾਨੀ ਗੁਹਾਟੀ (Guwahati)  ਦੇ ਜਾਲੁਕਬਾੜੀ ਇਲਾਕੇ ‘ਚ ਐਤਵਾਰ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ  (Road Accident) ‘ਚ ਘੱਟੋ-ਘੱਟ 7 ਇੰਜਨੀਅਰਿੰਗ ਵਿਦਿਆਰਥੀਆਂ ਦੀ ਮੌਤ ਹੋ (Seven Dead)  ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਗੁਹਾਟੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਠੁਬੇ ਪ੍ਰਤੀਕ ਵਿਜੇ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਮੁੱਢਲੀ ਜਾਂਚ ਦੇ ਮੁਤਾਬਕ ਪਤਾ

Read More
International

ਅਮਰਪ੍ਰੀਤ ਸਮਰਾ ਬਾਰੇ ਆਈ ਇਹ ਖ਼ਬਰ, ਵਿਆਹ ਪਾਰਟੀ ਤੋਂ ਨਿਕਲਦੇ ਸਾਰ ਹੀ ਹੋਇਆ ਇਹ…

ਕੈਨੇਡਾ ਵਿਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ (Gangster Amarpreet Samra shot dead) ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਬਾਹਰ ਨਿਕਲ ਰਿਹਾ ਸੀ, ਜਿਥੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਵੈਨਕੂਵਰ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 1.30 ਵਜੇ ਵਾਪਰੀ

Read More
India Punjab

ਗੀਤਾਂ ‘ਚ ਵੀ ਜਿੰਦਾ ਸਿੱਧੂ ਮੂਸੇਵਾਲਾ , ਕਈ ਗੀਤਾਂ ਨੇ ਤੋੜੇ ਰਿਕਾਰਡ , 6-6 ਮਹੀਨਿਆਂ ‘ਚ ਗੀਤ ਰਿਲੀਜ਼

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਹੈ ਪਰ ਉਹ ਅੱਜ ਵੀ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਹੈ। ਉਹ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ

Read More