India

ਮੰਨ ਕੀ ਬਾਤ ਦਾ ਅੱਜ 101ਵਾਂ ਐਪੀਸੋਡ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਵੀਰ ਸਾਵਰਕਰ ਦੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਦੇ 101ਵੇਂ ਐਪੀਸੋਡ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਹੈ। ਜਿਸ ‘ਚ ਸਿੱਖਿਆ ਮੰਤਰਾਲੇ ਦੇ ‘ਯੁਵਾ ਸੰਗਮ’ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਕਿਹਾ ਕਿ ਇਹ ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਤਰ੍ਹਾਂ ਦਾ ਰਾਸ਼ਟਰੀ ਆਦਾਨ-ਪ੍ਰਦਾਨ ਪ੍ਰੋਗਰਾਮ ਹੈ। ਇਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਨੌਜਵਾਨ

Read More
India

ਅਜਿਹੀ ਦੋਸਤੀ ਦੀ ਮਿਸਾਲ ਨਹੀਂ ਦੇਖੀ ਹੋਵੇਗੀ ਕਿਤੇ ! ਦੋਸਤ ਤੋਂ ਦੂਰੀ ਨਾ ਸਹਾਰਦੇ ਹੋਏ ਨੌਜਵਾਨ ਕਰ ਦਿਤਾ ਇਹ ਕੰਮ , ਜਾਣ ਕੇ ਹੋ ਜਾਵੋਗੇ ਹੈਰਾਨ

ਉੱਤਰ ਪ੍ਰਦੇਸ਼ : ਦੋਸਤੀ ਦੀ ਇੱਕ ਅਜਿਹੀ ਮਿਸਾਲ ਯੂਪੀ ਦੇ ਫ਼ਿਰੋਜ਼ਾਬਾਦ ‘ਚ ਦੇਖਣ ਨੂੰ ਮਿਲੀ ਹੈ ਜਿੱਥੇ ਦੋਸਤ ਦੀ ਮੌਤ ਹੋਣ ‘ਤੇ ਇਕ ਵਿਅਕਤੀ ਨੇ ਬਲਦੀ ਚਿਖਾ ‘ਤੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਹ ਪ੍ਰਾਇਮਰੀ ਸਕੂਲ ਤੋਂ ਇਕੱਠੇ ਪੜ੍ਹੇ ਅਤੇ ਇਕੱਠੇ ਅੱਗੇ ਵਧੇ, ਪਰ ਜਦੋਂ ਸ਼ਨੀਵਾਰ ਨੂੰ ਇੱਕ ਦੋਸਤ ਦੀ ਕੈਂਸਰ ਨਾਲ ਮੌਤ

Read More
India

ਇੱਕ ਪਾਸੇ ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਤਾਂ ਦੂਜੇ ਪਾਸੇ ਸਾਡੇ ਲੋਕਾਂ ਦੀਆਂ ਗ੍ਰਿਫਤਾਰੀਆਂ ਜਾਰੀ : ਵਿਨੇਸ਼ ਫੋਗਾਟ

ਦਿੱਲੀ : ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਇਸਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ ਤਾਂ ਦੂਜੇ ਪਾਸੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦਾ ਧਰਨਾ ਜੰਤਰ-ਮੰਤਰ ‘ਤੇ ਲਗਾਤਾਰ ਜਾਰੀ ਹੈ। ਜੰਤਰ-ਮੰਤਰ ਵਿਖੇ ਚੱਲ ਰਹੇ ਧਰਨੇ ਵਿੱਚ ਅੱਜ ਸਵੇਰੇ ਸਾਢੇ 11

Read More
India

ਹਰਿਆਣਾ ਪੁਲਿਸ ਨੇ ਰੋਕਿਆ ਜੰਤਰ ਮੰਤਰ ਵੱਲ ਜਾ ਰਹੇ ਕਿਸਾਨਾਂ ਦਾ ਰਾਹ , ਸੜਕ ‘ਤੇ ਹੀ ਪਹਿਲਵਾਨਾਂ ਦੇ ਹੱਕ ‘ਚ ਡਟੇ ਕਿਸਾਨ…

ਹਰਿਆਣਾ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦਾ ਧਰਨਾ ਜੰਤਰ-ਮੰਤਰ ‘ਤੇ ਜਾਰੀ ਹੈ। ਮਹਿਲਾ ਪਹਿਲਵਾਨਾਂ ਵੱਲੋਂ ਇਨਸਾਫ ਦੇ ਲਈ ਮੋਰਚਾ ਖੋਲ੍ਹਿਆ ਹੋਇਆ ਹੈ ਜਿਸ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹਿਮਾਇਤ ਕੀਤੀ ਜਾ ਰਹੀ ਹੈ।  ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਨੀਵਾਰ ਨੂੰ ਸੈਂਕੜੇ ਔਰਤਾਂ ਦਾ ਕਾਫ਼ਲਾ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ

Read More
Punjab

ਲੁਧਿਆਣਾ ਮਾਮਲਾ : 10 ਦਿਨਾਂ ਤੋਂ ਪਿੰਡ ‘ਚ ਘੁੰਮ ਰਹੇ ਸਨ ਭਿਖਾਰੀ , ਵਾਰਦਾਤ ਦੇ ਅਗਲੇ ਦਿਨ ਤੋਂ ਗਾਇਬ, ਪੰਜਾਂ ਦੀ ਭਾਲ ਜਾਰੀ

ਲੁਧਿਆਣਾ : ਸਾਬਕਾ ਏਐਸਆਈ ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਦੇ ਕਤਲ ਨੂੰ ਸੱਤ ਦਿਨ ਬੀਤ ਚੁੱਕੇ ਹਨ। ਪਰ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਨਾ ਹੀ ਕਤਲ ਦੇ ਕਾਰਨਾਂ ਅਤੇ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਇਸ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮਾਮਲੇ

Read More
India

ਨਵੇਂ ਸੰਸਦ ਭਵਨ ਸਮਾਰੋਹ ਸ਼ੁਰੂ , PM ਮੋਦੀ ਨੇ ਨਵੀਂ ਸੰਸਦ ਦਾ ਕੀਤਾ ਉਦਘਾਟਨ, ਦੇਖੋ ਤਸਵੀਰਾਂ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਇਸਨੂੰ ਦੇਸ਼ ਨੂੰ ਸਮਰਪਿਤ ਕੀਤਾ।  ਧਾਰਮਿਕ ਰਸਮਾਂ ਤੋਂ ਬਾਅਦ ਸੇਵਾਦਾਰ ਸੰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਂਗੋਲ ਸੌਂਪਿਆ, ਜਿਸ ਨੂੰ ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਗਿਆ। ਪੀਐਮ ਮੋਦੀ ਵੱਲੋਂ ਨਵੀਂ ਸੰਸਦ ਵਿੱਚ ਸੇਂਗੋਲ ਲਗਾਉਣ ਤੋਂ ਬਾਅਦ ਸਰਵਧਰਮ ਪ੍ਰਾਰਥਨਾ

Read More
Punjab

ਨਵੀਂ ਪਾਰਲੀਮੈਂਟ ਦੇ ਸਾਹਮਣੇ ਔਰਤਾਂ ਦੀ ਪੰਚਾਇਤ ਨੂੰ ਨਹੀਂ ਮਿਲੀ ਮਨਜ਼ੂਰੀ !

ਕੌਮਾਂਤਰੀ ਖਿਡਾਰੀਆਂ ਦੀ ਪਹਿਲਵਾਨਾਂ ਨੂੰ ਮਿਲੀ ਹਮਾਇਤ

Read More
Punjab

‘ਰਾਤੀ ਮਿਲਣ ਨਾ ਆਈ ਓਏ ,ਪਿੰਡ ਪਹਿਰਾ ਲੱਗ ਦਾ’! ਮੁੜ ਤੋਂ ਪੰਜਾਬ ਦੇ ਇਸ ਸ਼ਹਿਰ ‘ਚ ਗੂੰਝਿਆ ਇਹ ਗਾਣਾ !

ਗਾਇਕ ਬੱਬੂ ਮਾਨ ਨੇ ਕਾਲਾ ਕੱਛਾ ਗਿਰੋਹ ਦੇ ਮੈਂਬਰਾਂ 'ਤੇ ਕੱਢਿਆ ਸੀ ਗਾਣਾ

Read More