ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ ਰਾਹਤ,ਕਣਕ ਦੇ ਖਰੀਦ ਮਾਪਦੰਡਾਂ ਨੂੰ ਕੀਤਾ ਨਰਮ
ਦਿੱਲੀ : ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਤੇ ਕਣਕ ਦੇ ਖਰੀਦ ਮਾਪਦੰਡਾਂ ਨੂੰ ਨਰਮ ਕੀਤਾ ਹੈ। ਜਿਸ ਅਨੁਸਾਰ ਕਣਕ ਦਾ 18 ਫੀਸਦੀ ਤੱਕ ਸੁੰਗੜਿਆ ਤੇ ਟੁੱਟਿਆ ਦਾਣਾ ਵੀ ਖ਼ਰੀਦਿਆ ਜਾਵੇਗਾ। ਪੰਜਾਬ ਵਿੱਚ ਕਣਕ ਖ਼ਰਾਬ ਹੋ ਜਾਣ ਕਾਰਨ ਇਸ ਸਾਲ ਝਾੜ ਤੇ ਕਾਫੀ ਅਸਰ ਪਿਆ ਹੈ। ਪਿਛਲੇ ਦਿਨੀਂ ਕੇਂਦਰ ਸਰਕਾਰ