ਜਾਪਾਨ ਦੇ PM ਦੀ ਰੈਲੀ ਦੌਰਾਨ ਹੋਇਆ ਇਹ ਕਾਰਾ !
ਜਾਪਾਨ ਵਿੱਚ ਜ਼ਿਮਨੀ ਚੋਣ ਦੌਰਾਨ ਪੀਐੱਮ ਦੇ ਰਹੇ ਸਨ ਭਾਸ਼ਣ
ਜਾਪਾਨ ਵਿੱਚ ਜ਼ਿਮਨੀ ਚੋਣ ਦੌਰਾਨ ਪੀਐੱਮ ਦੇ ਰਹੇ ਸਨ ਭਾਸ਼ਣ
SUV ਗੱਡੀ ਵਿੱਚ ਸਵਾਰ ਲੋਕ ਲੁਧਿਆਣਾ ਤੋਂ ਸੋਕ ਸਭਾ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਪੁਲਿਸ ਤੇ ਇਲਜਾਮ ਰਾਜੀਨਾਮੇ ਦਾ ਪਾਇਆ ਜਾ ਰਿਹਾ ਹੈ ਦਬਾਅ
ਕਣਕ ਦੀ ਗੁਣਵੱਤਾ ਦੇ ਬਹਾਨੇ ਮੋਦੀ ਸਰਕਾਰ ਦੇ ਤਾਜ਼ਾ ਫ਼ੈਸਲੇ ਦਾ ਹਰ ਪੱਧਰ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕੀਤਾ ਜਾਵੇਗਾ।
ਪੁਲਿਸ ਨੇ ਦੱਸਿਆ ਕਿ ਕਾਰ ਬੈਂਗਲੁਰੂ ਤੋਂ ਤੁਮਕੁਰ ਜਾ ਰਹੀ ਸੀ ਅਤੇ ਪ੍ਰਾਈਵੇਟ ਬੱਸ ਸੀਰਾ ਤੋਂ ਤੁਮਕੁਰ ਦੇ ਰਸਤੇ ਬੈਂਗਲੁਰੂ ਜਾ ਰਹੀ ਸੀ।
ਪੰਜਾਬ ਵਿੱਚ ਬੀਐਸਐਫ ਦੇ ਜਵਾਨਾਂ ਨੇ ਘੁਸਪੈਠ ਕਰ ਰਹੇ ਡਰੋਨ ਤੋਂ ਹੈਰੋਇਨ ਦੇ 3 ਪੈਕਟ ਬਰਾਮਦ ਕੀਤੇ ਹਨ।
ਇੱਕ ਸਾਂਝੇ ਆਪ੍ਰੇਸ਼ਨ ਵਿੱਚ ਜ਼ਿਲ੍ਹਾ ਅਦਾਲਤ ਵਿੱਚ ਪ੍ਰੈਕਟਿਸ ਕਰ ਰਹੇ ਇੱਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਗਿਆਨੀਆਂ ਨੇ ਲੱਭੀ ਇੱਕ ਹੋਰ ਧਰਤੀ, 12 ਪ੍ਰਕਾਸ਼ ਸਾਲ ਦੂਰ ਹੈ ਇਹ ਗ੍ਰਹਿ, ਧਰਤੀ ਵਾਂਗ ਜੀਵਨ ਦੇ ਸਬੂਤ ਮਿਲੇ।
ਮਹਾਰਾਸ਼ਟਰ : ਰਾਏਗੜ੍ਹ 'ਚ ਬੱਸ ਖਾਈ 'ਚ ਡਿੱਗਣ ਕਾਰਨ 12 ਦੀ ਮੌਤ, 25 ਜ਼ਖਮੀ, ਬਚਾਅ ਕਾਰਜ ਜਾਰੀ ਹੈ।
2010 ਵਿੱਚ ਪਹਿਲੀ ਵਾਰ ਤਿਹਾੜ ਜੇਲ੍ਹ ਪਹੁੰਚਿਆ ਸੀ