Month: March 2023

ਜ਼ੀਰਾ ਮੋਰਚਾ ਇਨਸਾਫ਼ ਮੋਰਚੇ ਵਿੱਚ ਹੋਈ ਚਿਤਾਵਨੀ ਰੈਲੀ,ਮੀਂਹ ਦੇ ਬਾਵਜੂਦ ਹੋਇਆ ਭਰਵਾਂ ਇਕੱਠ

ਫਿਰੋਜ਼ਪੁਰ : ਜ਼ੀਰਾ ਮੋਰਚਾ ਇਨਸਾਫ਼ ਮੋਰਚਾ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਮੋਰਚੇ ਵਿੱਚ ਭਰਵਾਂ ਇਕੱਠ ਹੋਇਆ ਹੈ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨਾਂ,ਨੌਜ਼ਵਾਨਾਂ ਤੇ ਬੀਬੀਆਂ ਨੇ…

ਸਕੂਲਾਂ ਵਿੱਚ ਬਦਲਿਆ ਸਮਾਂ,ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ : ਪੰਜਾਬ ਵਿੱਚ ਸਰਦ ਰੁੱਤ ਦੀ ਵਿਦਾਈ ਤੋਂ ਬਾਅਦ ਸੂਬਾ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਵੀ ਤਬਦੀਲੀ ਕਰ ਦਿੱਤੀ ਹੈ। ਕੱਲ ਯਾਨੀ 01 ਅਪ੍ਰੈਲ 2023 ਤੋਂ ਲੈ ਕੇ…

ਸਰਕਾਰ ਵੱਲੋਂ ਕੀਤੀ ਕਾਰਵਾਈ ਪੰਜੋਲੀ ਵੱਲੋਂ 2024 ਵੋਟਾਂ ਲਈ ਡਰਾਮਾ ਕਰਾਰ,ਕਿਹਾ ਸਰਬਤ ਖਾਲਸੇ ਤੋਂ ਪਹਿਲਾਂ ਕਰਵਾਈ ਜਾਵੇ “ਵਿਸ਼ਵ ਸਿੱਖ ਕਨਵੈਨਸ਼ਨ”

ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ‘ਤੇ NSA ਲਾਏ ਜਾਣ ਤੇ ਉਹਨਾਂ ਨੂੰ ਅਸਾਮ ਦੀਆਂ ਜੇਲ੍ਹਾਂ ਵਿੱਚ ਰੱਖੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸਖ਼ਤ…

In the next two hours hail gust and rain warning issued for these districts

ਅਗਲੇ ਦੋ ਘੰਟਿਆਂ ਵਿੱਚ ਗੜੇ, ਝੱਖੜ ਤੇ ਮੀਂਹ, ਇਨ੍ਹਾਂ ਜ਼ਿਲਿਆਂ ਲਈ ਜਾਰੀ ਹੋਈ ਚੇਤਾਵਨੀ..

ਮੁਹਾਲੀ : ਅਗਲੇ 3 ਘੰਟੇ ਦੌਰਾਨ ਫਿਰੋਜ਼ਪੁਰ, ਫਿਰੋਦਕੋਟ, ਬਠਿੰਡਾ , ਬਰਨਾਲਾ, ਮੋਗਾ, ਮਾਨਸਾ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ  ਤੇਜ਼ ਹਨੇਰੀ ਨਾਲ ਗੜੇ, ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ…