Punjab

ਅਗਲੇ ਦੋ ਘੰਟਿਆਂ ਵਿੱਚ ਗੜੇ, ਝੱਖੜ ਤੇ ਮੀਂਹ, ਇਨ੍ਹਾਂ ਜ਼ਿਲਿਆਂ ਲਈ ਜਾਰੀ ਹੋਈ ਚੇਤਾਵਨੀ..

In the next two hours hail gust and rain warning issued for these districts

ਮੁਹਾਲੀ : ਅਗਲੇ 3 ਘੰਟੇ ਦੌਰਾਨ ਫਿਰੋਜ਼ਪੁਰ, ਫਿਰੋਦਕੋਟ, ਬਠਿੰਡਾ , ਬਰਨਾਲਾ, ਮੋਗਾ, ਮਾਨਸਾ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ  ਤੇਜ਼ ਹਨੇਰੀ ਨਾਲ ਗੜੇ, ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਅੱਜ ਤੇਜ਼ ਮੀਂਹ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ।