Punjab

ਤਰਨਤਾਰਨ ਇਲਾਕੇ ਵਿੱਚ ਹੋਈ ਵੱਡੀ ਵਾਰਦਾਤ,ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਕਤਲ

ਪੱਟੀ : ਪੰਜਾਬ ਦੀ ਗੋਇੰਦਵਾਲ ਜੇਲ੍ਹ ਵਿੱਚ ਹੋਈ ਗੈਂਗਵਾਰ ਦਾ ਮਾਮਲਾ ਹਾਲੇ ਠੰਡਾ ਨੀ ਪਿਆ ਸੀ ਕਿ ਇਸ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤਰਨਤਾਰਨ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਮੇਜਰ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਕਾਂਗਰਸ

Read More
Punjab

ਬਿਹਾਰ ਦੇ 2 ਯੋਗਾ ਕਨਸਲਟੈਂਟ ਨੂੰ ਪੰਜਾਬ ‘ਚ 1-1 ਲੱਖ ਦੀ ਨੌਕਰੀ ! ਦਿੱਲੀ ਤੋਂ ਆਇਆ ਸੀ ਸੁਨੇਹਾ ‘ਐਡਜਸਟ’ ਕਰੋ !

ਗੁਰੂ ਰਵੀਦਾਸ ਆਯੂਰਵੇਦਿਕ ਯੂਨੀਵਰਸਿਟੀ ਨੇ 2 ਯੋਗਾ ਮਾਹਿਰਾ ਦੀ ਨਿਯੁਕਤੀ ਕੀਤੀ

Read More
Khetibadi

CM ਮਾਨ ਨੇ ਗੁਜਰਾਤ ਦੇ ਕਿਸਾਨਾਂ ਦੀ ਫੜ੍ਹੀ ਬਾਂਹ, ਪਿਆਜ਼ ਖਰੀਦਣ ਲਈ ਪੰਜਾਬ ਤੋਂ ਭੇਜਣਗੇ ਰੇਲਗੱਡੀ

ਸੀਐੱਮ ਮਾਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਮੁੱਦੇ ਨੂੰ ਸੰਸਦ ਦੇ ਨਾਲ-ਨਾਲ ਗੁਜਰਾਤ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇਗਾ।

Read More
Punjab

ਸਿੱਖਾਂ ਦੇ ਮਾਰਸ਼ਲ ਆਰਟ ਨੂੰ ਅਪਣਾ ਰਹੀ ਪੰਜਾਬ ਪੁਲਿਸ, ਜਾਣੋ ਕੀ ਹੈ ਵਜ੍ਹਾ

ਮੁਕਤਸਰ ਪੁਲਿਸ ਨੇ ਅੱਜ ਜ਼ਿਲਾ ਪੁਲਿਸ ਲਾਈਨਜ਼ ਵਿਖੇ 'ਨਿਹੰਗਾਂ' ਤੋਂ 'ਗਤਕਾ' (martial art of Sikhs ) ਸਿੱਖਣਾ ਸ਼ੁਰੂ ਕਰ ਦਿੱਤਾ ਹੈ।

Read More
Punjab

ਗੋਇੰਦਵਾਲ ਜੇਲ੍ਹ ਮਾਮਲਾ: ਪੁਲਿਸ ਨੇ ਕੀਤੀ ਐਫਆਈਆਰ,ਸਿੱਧੂ ਮਾਮਲੇ ਨਾਲ ਜੁੜੇ ਇਹ ਮੁਲਜ਼ਮ ਹੋਏ ਨਾਮਜ਼ਦ

ਗੋਇੰਦਵਾਲ ਸਾਹਿਬ : ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਜੇਲ੍ਹ ਵਿੱਚ ਹੋਏ ਝਗੜੇ ਮਗਰੋਂ 2 ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਹੁਣ ਇਸ ਸੰਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ 7 ਕੈਦੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਝਗੜੇ ਵਿੱਚ ਮਨਪ੍ਰੀਤ ਭਾਊ,ਅੰਕਿਤ ਸੇਰਸਾ,ਸਚਿਨ ਭਿਵਾਨੀ,ਕਸ਼ਿਸ਼ ਨੂੰ ਨਾਮਜ਼ਦ ਕੀਤਾ ਗਿਆ ਹੈ।

Read More
Punjab

ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਅੱਜ , 18 ਸਾਲ ਪੁਰਾਣੇ ਕੇਸ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ ਮੁਹਾਲੀ ਅਦਾਲਤ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ। ਜਨਵਰੀ 2004 ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਬਾਅਦ ਹਵਾਰਾ ਨੂੰ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਜਿੰਨ੍ਹਾ

Read More
India

ਦਿੱਲੀ ਹਾਈਕੋਰਟ ਦੇ ਇਸ ਫੈਸਲੇ ਨੇ ਦਿੱਤੀ ਕੇਂਦਰ ਸਰਕਾਰ ਨੂੰ ਵੱਡੀ ਰਾਹਤ

ਦਿੱਲੀ :  ਦਿੱਲੀ ਹਾਈਕੋਰਟ ‘ਚ ਫੌਜ ਦੀ ਭਰਤੀ ਯੋਜਨਾ ਮਾਮਲੇ ‘ਚ ਕੇਂਦਰ ਸਰਕਾਰ ਨੂੰ ਵੱਡੀ ਜਿੱਤ ਮਿਲੀ ਹੈ। ਅਦਾਲਤ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਜਾਇਜ਼ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਗਨੀਪਥ ਯੋਜਨਾ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ

Read More
India

ਟਰੱਕ ਦੇ ਹੇਠਾਂ ਫਸੀ ਸਕੂਟੀ , ਦਾਦੇ ਅਤੇ ਪੋਤੇ ਨਾਲ ਹੋਇਆ ਇਹ ਮਾੜਾ ਕਾਰਾ ,ਦੇਖੋ Video

ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਟਰੱਕ ਵੱਲੋਂ ਸਕੂਟੀ ਨੂੰ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸ ਕੇ ਲਿਜਾਣ ਕਾਰਨ 68 ਵਰ੍ਹਿਆਂ ਦੇ ਵਿਅਕਤੀ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ।

Read More
India Punjab

ਜੇ CM ਮਾਨ ਤੋਂ ਪੰਜਾਬ ਨਹੀਂ ਸੰਭਲਦਾ ਤਾਂ ਕੇਂਦਰ ਦੇਵੇ ਦਖਲ : ਕੈਪਟਨ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( capt Amarinder singh ) ਨੇ ਕਿਹਾ ਕਿ ਪੰਜਾਬ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜੇਕਰ ਪੰਜਾਬ ਸਰਕਾਰ ਸੂਬੇ ਨੂੰ ਸੰਭਾਲ ਨਹੀਂ ਸਕਦੀ ਤਾਂ ਕੇਂਦਰ ਸਰਕਾਰ  ( central government )ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ। ਪਿਛਲੇ ਦਿਨੀਂ ਅਜਨਾਲਾ ਵਿੱਚ ਵਾਪਰੀ ਘਟਨਾ

Read More
India

ਹੁਣ ਗਾਹਕ ਇਨ੍ਹਾਂ ਦੋ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕਣਗੇ, RBI ਨੇ 6 ਮਹੀਨਿਆਂ ਲਈ ਲਗਾਈ ਪਾਬੰਦੀ

ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਬੈਂਕਾਂ 'ਤੇ ਇਹ ਪਾਬੰਦੀ 24 ਫਰਵਰੀ ਤੋਂ ਛੇ ਮਹੀਨਿਆਂ ਲਈ ਰਹੇਗੀ। ਇਸ ਤੋਂ ਬਾਅਦ ਬੈਂਕਿੰਗ ਸਥਿਤੀ ਦੇ ਹਿਸਾਬ ਨਾਲ ਫੈਸਲਾ ਲਿਆ ਜਾਵੇਗਾ।

Read More