ਤੁਰਕੀ ਭੂਚਾਲ : ਜਿੰਦਗੀ ਹੋਈ ਮਿਹਰਬਾਨ,ਤ੍ਰਾਸਦੀ ਦੇ ਕਈ ਦਿਨ ਮਗਰੋਂ ਮਲਬੇ ਵਿੱਚੋਂ ਜਿੰਦਾ ਨਿਕਲਿਆ 45 ਸਾਲਾ ਵਿਅਕਤੀ
ਤੁਰਕੀ : ਜਾਕੋ ਰਾਖੇ ਸਾਈਆਂ,ਮਾਰ ਸਕੇ ਨਾ ਕੋਈ ਅਨੁਸਾਰ ਜਦ ਪ੍ਰਮਾਤਮਾ ਵੱਲੋਂ ਕਿਸੇ ਦੀ ਵਧੀ ਹੋਈ ਹੋਵੇ ਤਾਂ ਉਸ ਨੂੰ ਕੋਈ ਨੀ ਮਾਰ ਸਕਦਾ। ਇਹ ਗੱਲ ਅੱਜ ਉਸ ਵੇਲੇ ਸਹੀ ਸਾਬਤ ਹੋ ਗਈ,ਜਦੋਂ ਤੁਰਕੀ ਦੇ ਬਚਾਅ ਕਰਮਚਾਰੀਆਂ ਨੇ ਵਿਨਾਸ਼ਕਾਰੀ ਭੂਚਾਲ ਦੇ ਕਈ ਦਿਨ ਬਾਅਦ ਸ਼ੁੱਕਰਵਾਰ ਨੂੰ ਮਲਬੇ ਵਿੱਚੋਂ ਇੱਕ 45 ਸਾਲਾ ਵਿਅਕਤੀ ਨੂੰ ਜ਼ਿੰਦਾ ਕੱਢ