India International

ਅਮਰੀਕਾ ‘ਚ 3 ਭਾਰਤੀਆਂ ਨਾਲ ਹੋਇਆ ਇਹ ਕਾਰਾ , ਜੰਮੀ ਹੋਈ ਝੀਲ ‘ਚ ਡਿੱਗੇ ਨਾਗਰਿਕ

ਅਮਰੀਕਾ ਦੇ ਐਰੀਜ਼ੋਨਾ ਵਿਚ ਔਰਤ ਸਮੇਤ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਜੰਮੀ ਝੀਲ ਵਿਚ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ  ਬਾਅਦ ਦੁਪਹਿਰ 3:35 ਵਜੇ ਕੋਕੋਨੀਨੋ ਕਾਊਂਟੀ ਦੀ ਵੁਡੱਸ ਘਾਟੀ ਝੀਲ ਵਿੱਚ ਹੋਇਆ

Read More
Punjab Religion

SGPC ਦਾ ਫਿਲਮਾਂ ਨੂੰ ਲੈ ਕੇ ਇੱਕ ਹੋਰ ਅਹਿਮ ਫੈਸਲਾ , ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ‘ਤੇ ਜਥੇਬੰਦੀਆਂ ਦੀ ਅਹਿਮ ਪਹਿਲ

ਐਸਜੀਪੀਸੀ ਨੇ ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰੂਆਂ ਨਾਲ ਸਬੰਧਿਤ ਫਿਲਮਾਂ ਦਿਖਾਉਣ ‘ਤੇ ਬੈਨ ਲਗਾ ਦਿੱਤਾ ਹੈ।

Read More
Punjab

ਅੰਮ੍ਰਿਤਸਰ ਵਿੱਚ ਇੱਕ ਕੁੜੀ ਦੇ ਵੀਡੀਓ ਨੇ ਸਰਕਾਰ ਦੀ ਹਦਾਇਤਾਂ ਨੂੰ ਸਿੱਧੀ ਦਿੱਤੀ ਚੁਣੌਤੀ

ਗੰਨ ਕਲਚਰ 'ਤੇ ਸਖਤੀ ਦੇ ਬਾਵਜੂਦ ਕੁੜੀ ਵੱਲੋਂ ਫਾਇਰਿੰਗ ਦਾ ਵੀਡੀਓ ਵਾਇਰਲ ਹੋਇਆ

Read More
India International Punjab Sports

22 ਦੀ ‘ਖੇਡ’ ਦੇ 23 Champions : ਕਾਮਨਵੈਲਥ ‘ਚ ਭਾਰਤੀ ਟੀਮ ਦੀ ਬੱਲੇ-ਬੱਲੇ ! ਮਹਿਲਾ ਕ੍ਰਿਕਟ ਨੇ ਜਿੱਤੀ ਬਰਾਬਰੀ ਦੀ ਲੜਾਈ ! ਟੀਮ ਹਾਰੀ ਪਰ ਅਰਸ਼ਦੀਪ ਬਣੇ ‘KING’! Messi ਦਾ ਸੁਪਨਾ ਹੋਇਆ ਪੂਰਾ

ਬਿਊਰੋ ਰਿਪੋਰਟ : ਸਾਲ 2022,ਖਿਡਾਰੀਆਂ ਅਤੇ ਉਨ੍ਹਾਂ ਦੇ ਫੈਨਸ ਲਈ ਅਜਿਹੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਹੈ ਜੋ ਹੁਣ ਰਿਕਾਰਡ ਦੇ ਰੂਪ ਦਰਜ ਹੋ ਗਈਆਂ ਹਨ । ਕਾਮਨਵੈਲਥ ਖੇਡਾਂ ‘ਚ ਕੁਸ਼ਤੀ,ਵੇਟਲਿਫਟਿੰਗ,ਹਾਕੀ ਤੋਂ ਲੈ ਕੇ ਬੈਡਮਿੰਟਨ ਤੱਕ ਭਾਰਤੀ ਖਿਡਾਰੀਆਂ ਦਾ ਕੋਈ ਮੁਕਾਬਲਾ ਨਹੀਂ ਸੀ । ਮਹਿਲਾ ਅਤੇ ਪੁਰਸ਼ ਹਾਕੀ ਟੀਮ  ਜਿਥੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਂਦੀ ਹੋਈ ਨਜ਼ਰ

Read More
Punjab

“ਮਾਨ ਸਰਕਾਰ ਨੇ ਕੀਤਾ ਆਪਣੇ ਅਧਿਕਾਰਾਂ ਦਾ ਪੂਰਾ ਸਮਰਪਣ,ਦਿੱਲੀ ਤੋਂ ਰੱਖੀ ਜਾ ਰਹੀ ਹੈ ਪੰਜਾਬ ਸਰਕਾਰ ‘ਤੇ ਨਿਗਾ”ਖਹਿਰਾ

‘ਦ ਖ਼ਾਲਸ ਬਿਊਰੋ : ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ( Navjot Singh Sidhu ) ਦੀ ਪ੍ਰਸਤਾਵਿਤ ਰਿਹਾਈ ਦੀ ਖ਼ਬਰ ਦਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ( sukhpal singh khara ) ਨੇ ਸੁਆਗਤ ਕੀਤਾ ਹੈ ਤੇ ਇੱਕ ਟਵੀਟ ਰਾਹੀਂ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਸੁਣਾਈ ਗਈ ਸਜ਼ਾ ਨਾ ਸਿਰਫ਼ ਦੁਰਲੱਭ ਤੋਂ ਦੁਰਲੱਭ ਸੀ,

Read More
India Punjab

ਲੁਧਿਆਣਾ ਦੇ ਨਾਮੀ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਦਿੱਲੀ ਤੋਂ ਕਾਬੂ , ਦੋਸ਼ੀ ਮਾਨਸਿਕ ਤੌਰ ‘ਤੇ ਬੀਮਾਰ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਹਯਾਤ ਰੀਜੈਂਸੀ ਹੋਟਲ ਨੂੰ ਉਡਾਉਣ ਦੀ ਧਮਕੀ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਵੇਲੇ ਹੋਟਲ ਨੂੰ ਧਮਕੀ ਮਿਲੀ, ਉਸ ਸਮੇਂ ਹੋਟਲ ਵਿੱਚ 25 ਕਮਰੇ ਬੁੱਕ ਕੀਤੇ ਗਏ ਸਨ। ਇਸ ਮੌਕੇ 60 ਮਹਿਮਾਨਾਂ ਤੋਂ ਇਲਾਵਾ 90 ਸਟਾਫ਼ ਹਾਜ਼ਰ ਸੀ। ਪੁਲਿਸ ਮੁਤਾਬਿਕ ਧਮਕੀ ਦੇਣ

Read More
India

ਮਾਲਕਣ ਨੇ ਲਿਫਟ ਵਿਚ ਨੌਕਰਾਣੀ ਨਾਲ ਕੀਤਾ ਇਹ ਕਾਰਾ, ਸੀਸੀਟੀਵੀ ‘ਚ ਕੈਦ ਹੋਈ ਘਟਨਾ

ਨੋਇਡਾ ਦੀ ਹਾਈਰਾਈਜ਼ ਸੁਸਾਇਟੀ 'ਚ ਲਿਫਟ 'ਚ ਨੌਕਰਾਣੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਘਰੇਲੂ ਨੌਕਰ ਲੜਕੀ ਨੂੰ ਜ਼ਬਰਦਸਤੀ ਲਿਫਟ ਵਿੱਚ ਖਿੱਚਦੀ ਨਜ਼ਰ ਆ ਰਹੀ ਹੈ।

Read More
India

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀ ਹੋਏ ਆਹਮੋ- ਸਾਹਮਣੇ

ਸ਼੍ਰੀਨਗਰ : ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ ਦੇ ਸਿੱਧਰਾ ਇਲਾਕੇ ‘ਚ ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਤਿੰਨ ਅੱਤਵਾਦੀਆਂ ਨੂੰ ਮਾਰੇ ਜਾਣ ਦਾ ਖਦਸ਼ਾ ਹੈ। ਇਹ ਤਿੰਨੋਂ ਅੱਤਵਾਦੀ ਕਸ਼ਮੀਰ ਵਾਲੇ ਪਾਸੇ ਤੋਂ ਟਰੱਕ ‘ਤੇ ਆ ਰਹੇ ਸਨ ਤਾਂ ਪੁਲਿਸ ਜਾਂਚ ਦੌਰਾਨ ਉਨ੍ਹਾਂ ਨੇ

Read More
International

ਇਨ੍ਹਾਂ 10 ਦੇਸ਼ਾਂ ਵਿੱਚ ਹੁੰਦੀ ਹੈ ਮੁਫਤ ਸਿੱਖਿਆ ਹੈ , ਤੁਹਾਨੂੰ ਇੱਕ ਰੁਪਇਆ ਵੀ ਨਹੀਂ ਦੇਣਾ ਪਵੇਗਾ

‘ਦ ਖ਼ਾਲਸ ਬਿਊਰੋ : 10ਵੀਂ ਅਤੇ 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਬਹੁਤ ਪੈਸੇ ਦੀ ਲੋੜ ਹੁੰਦੀ ਹੈ। ਇਸ ਵਿੱਚ ਕਾਲਜ ਦੀਆਂ ਫੀਸਾਂ ਅਤੇ ਘਰ ਤੋਂ ਦੂਰ ਰਹਿਣ ਦੇ ਖਰਚੇ ਸ਼ਾਮਲ ਹਨ। ਅਜਿਹੇ ‘ਚ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਦੋਵਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਪਰ ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ

Read More
India Punjab

‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਭਾਰਤ ‘ਚ ਬੰਦ

ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ( Amritpal Singh  ) ਦਾ ਇੰਸਟਾਗ੍ਰਾਮ ਅਕਾਊਂਟ ਬੈਨ ( Instagram page blocked )  ਹੋ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੀ ਬੰਦ ਕੀਤਾ ਜਾ ਚੁੱਕਿਆ ਹੈ

Read More