12 ਸੈਕੰਡ ‘ਚ ਢਹਿ ਗਿਆ ਭ੍ਰਿਸ਼ਟਾਚਾਰ ਦਾ 32 ਮੰਜ਼ਿਲਾਂ ਟਵਿਨ ਟਾਵਰ, 80 ਹਜ਼ਾਰ ਟਨ ਮਲਬਾ 10,14 ਨਹੀਂ ਇੰਨੇ ਕਰੋੜ ‘ਚ ਵਿਕੇਗਾ
ਉੱਤਰ ਪ੍ਰਦੇਸ ਦੇ ਨੋਇਡਾ ਵਿੱਚ ਸਥਿਤ ਸੁਪਰਟੈਕ ਬਿਲਡਰ ਦੇ ਟਵਿਨ ਟਾਵਰ (Noida Twin Tower Demolition) ਅੱਜ ਦੁਪਹਿਰ ਕੁਝ ਸਕਿੰਟਾਂ 'ਚ ਢਾਹ ਗਿਆ ਹੈ
ਉੱਤਰ ਪ੍ਰਦੇਸ ਦੇ ਨੋਇਡਾ ਵਿੱਚ ਸਥਿਤ ਸੁਪਰਟੈਕ ਬਿਲਡਰ ਦੇ ਟਵਿਨ ਟਾਵਰ (Noida Twin Tower Demolition) ਅੱਜ ਦੁਪਹਿਰ ਕੁਝ ਸਕਿੰਟਾਂ 'ਚ ਢਾਹ ਗਿਆ ਹੈ
ਸਿੱਧੂ ਦੀ ਮਾਂ ਚਰਨਜੀਤ ਕੌਰ ਨੇ ਕਿਹਾ ਜੇਕਰ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ ਤਾਂ ਮੁੜ ਤੋਂ ਸੜਕਾਂ ਤੇ ਉਤਰਨਗੇ
ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਨੂੰ ਮੋਟਾ ਅਨਾਜ ਪੈਦਾ ਕਰਨ ਦੀ ਅਪੀਲ ਕੀਤੀ
ਪਾਕਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, ਹੜ੍ਹ ਨਾਲ 3 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ
22 ਅਗਸਤ ਨੂੰ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ
‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੇ ਪਹਿਲੇ ਇੱਕੋ-ਇੱਕ ਅਜਿਹੇ ਗ੍ਰੰਥ ਹਨ ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਹਾਸਿਲ ਹੈ। 1708 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਖਾਲਸਾ ਪੰਥ ਨੂੰ ਹੁਕਮ ਕੀਤਾ ਸੀ ਕਿ ਮੇਰੇ ਤੋਂ ਬਾਅਦ ਸਿੱਖ ਕੌਮ ਦੇ ਕੋਈ ਦੇਹਧਾਰੀ ਗੁਰੂ ਨਹੀਂ ਹੋਣਗੇ। ਗੁਰੂ ਸਾਹਿਬ ਜੀ ਨੇ
ਲੁਧਿਆਣਾ ਜਲੰਧਰ ਦੇ ਵਿਚਾਲੇ ਸਫਰ ਹੋਵੇਗਾ ਮਹਿੰਗਾ
ਮਾਨ ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵ੍ਹੀਕਲ ਪਾਲਿਸੀ’, ਰਜਿਸਟ੍ਰੇਸ਼ਨ ਤੇ ਰੋਡ ਟੈਕਸ ‘ਚ ਛੋਟ, ਕੈਸ਼ ਡਿਸਕਾਊਂਟ ਵੀ
ਭ੍ਰਿਸ਼ਟਾਚਾਰ ਦੀ ਨੀਂਹ 'ਤੇ ਖੜ੍ਹੇ ਸੁਪਰਟੈਕ ਬਿਲਡਰ ਦੇ ਟਵਿਨ ਟਾਵਰ ਨੂੰ ਐਤਵਾਰ ਦੁਪਹਿਰ 2.30 ਵਜੇ ਢਾਹ ਦਿੱਤਾ ਜਾਵੇਗਾ। ਦੇਸ਼ ਵਿੱਚ ਇੰਨੀ ਉੱਚੀ ਇਮਾਰਤ ਪਹਿਲਾਂ ਕਦੇ ਨਹੀਂ ਢਾਹੀ ਗਈ। ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਗੁਰਦੁਆਰਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਅਧੀਨ ਪੈਂਦੇ ਬਲਰਾਮ ਨਗਰ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਵੱਲੋਂ ਡਾਂਸ ਕੀਤਾ ਜਾ ਰਿਹਾ ਸੀ।