Punjab

ਕਾਂਗਰਸ ਦੇ ਇੱਕ ਲੀਡਰ ਨੇ ਦਿੱਤਾ ਅਸਤੀਫਾ

‘ਦ ਖ਼ਾਲਸ ਬਿਊਰੋ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਅਸਤੀਫਾ ਦੇ ਦਿੱਤਾ ਹੈ।  ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ, ‘ਮੇਰਾ ਸੁਪਨਾ ਸੀ ਕਿ ਜਦੋਂ ਮੈਂ ਮ ਰਾਂਗਾ ਤਾਂ  ਮੇਰੇ

Read More
India Punjab

ਸੰਸਦ ਦਾ ਬਜਟ ਸੈਸ਼ਨ 31 ਤੋਂ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਮਹੀਨੇ ਇੱਕ ਫਰਵਰੀ ਨੂੰ ਕੇਂਦਰੀ ਬਜਟ ਸੰਸਦ ਵਿੱਚ ਪੇਸ਼ ਕਰਨਗੇ। ਜਾਣਕਾਰੀ ਮੁਤਾਬਕ ਇਹ ਬਜਟ 11 ਫਰਵਰੀ ਤੱਕ ਚੱਲੇਗਾ। ਸੈਸ਼ਨ ਦਾ ਦੂਸਰਾ ਗੇੜ 14 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ।

Read More
India

ਕ ਰੋਨਾ : ਕਰਨਾਟਕਾ ‘ਚ ਹੁਣ ਨਹੀਂ ਹੋਣਗੇ ਵੱਡੇ ਇਕੱਠ

‘ਦ ਖ਼ਾਲਸ ਬਿਊਰੋ : ਕਰਨਾਟਕਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਰਨਾਟਕਾ ਦੇ ਜ਼ਿਲ੍ਹਿਆਂ ਵਿੱਚ 4 ਜਨਵਰੀ, 2022 ਨੂੰ ਜਾਰੀ ਕੀਤੇ ਗਏ ਐੱਸਓਪੀਜ਼ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਕਿਸੇ ਵੀ ਰੈਲੀ, ਧਰਨੇ ਜਾਂ ਕਿਸੇ ਹੋਰ ਸਿਆਸੀ ਇਕੱਠ ਦੀ ਮਨਾਹੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

Read More
Punjab

ਜਥੇਦਾਰ ਨੇ 40 ਮੁਕਤਿਆਂ ਨੂੰ ਕੀਤਾ ਸਿਜਦਾ

‘ਦ ਖ਼ਾਲਸ ਬਿਊਰੋ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਾਲੀ ਮੁਕਤਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਸੰਗਤ ਨੂੰ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਧਰਤੀ ਹੈ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ

Read More
India

ਮੱਧ ਪ੍ਰਦੇਸ਼ ‘ਚ ਕੱਲ੍ਹ ਤੋਂ ਬੰਦ ਹੋਣਗੇ ਸਕੂਲ

‘ਦ ਖ਼ਾਲਸ ਬਿਊਰੋ : ਮੱਧ ਪ੍ਰਦੇਸ਼ ਵਿੱਚ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪਹਿਲੀ ਤੋਂ 12ਵੀਂ ਜਮਾਤ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 15 ਜਨਵਰੀ ਤੋਂ 31 ਜਨਵਰੀ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਰੇ ਰਾਜਨੀਤਿਕ ਅਤੇ ਸਮਾਜਿਕ ਇਕੱਠ ਕਰਨ ‘ਤੇ ਪਾਬੰਦੀ ਲਗਾਈ ਗਈ ਹੈ ਪਰ ਮਕਰ ਸੰਕਰਾਂਤੀ ਇਸ਼ਨਾਨ ‘ਤੇ ਕੋਈ ਪਾਬੰਦੀ ਨਹੀਂ

Read More
Punjab

ਸਿੱਧੂ ਜਦੋਂ ਵੀ ਕੁੱਝੇ ਬੋਲਦੇ, ਖੁਦ ਦੀ ਪਾਰਟੀ ਹੀ ਕਰਦੀ ਐ ਵਿਰੋਧ – ਮਾਨ

‘ਦ ਖ਼ਾਲਸ ਬਿਊਰੋ : ਆਮ ਆਮਦੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਰ ‘ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਤਿੰਨ ਕਰੋੜ ਆਬਾਦੀ ਹੈ। ਇਸਦਾ ਮਤਲਬ ਹਰ ਇੱਕ ਪੰਜਾਬੀ ‘ਤੇ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਸਾਫ਼ ਨਜ਼ਰ ਆ ਰਿਹਾ ਹੈ ਕਿ ਖ਼ਜ਼ਾਨਾ ਖਾਲੀ ਕਿੰਨਾ ਨੇ

Read More
India

ਭਾਰਤ ਵਿੱਚ ਡੈਲਟਾ ਕਾਰਨ ਆਰਥਿਕ ਨੁਕ ਸਾਨ ਦੇ ਮੁੜ ਵਧਣ ਦੀ ਸੰਭਾਵਨਾ

‘ਦ ਖ਼ਾਲਸ ਬਿਊਰੋ : ਭਾਰਤ ‘ਚ 2021 ਦੇ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਮੁਤਾਬਿਕ ਕਰੋਨਾ ਕੋਵਿਡ-19 ਦੇ ਡੈਲਟਾ ਰੂਪ ਦੀ ਇੱਕ ਘਾਤਕ ਲਹਿਰ ਨੇ ਅਪ੍ਰੈਲ ਤੋਂ ਜੂਨ ਤੱਕ 240000 ਲੋਕਾਂ ਦਾ ਜਾ ਨ ਲੈ ਲਈ ਅਤੇ ਆਰਥਿਕ ਸੁਧਾਰ ਵਿੱਚ ਵੀ ਰੁਕਾਵਟ ਪਾਈ ਸੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ

Read More
India Khaas Lekh Khalas Tv Special Punjab

ਪੈਸੇ ਦੀ ਗੁਣਾ ਅਤੇ ਤਕਸੀਮ ਦਾ ਮਤਲਬ ਸਰਕਾਰੀ ਬਜਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚਾਦਰ ਦੇਖ ਕੇ ਪੈਰ ਉਸਾਰਨ ਦੀ ਅਖਾਉਤ ਸਿਆਣਿਆਂ ਦੇ ਮੂੰਹੋਂ ਐਂਵੇ ਨਹੀਂ ਨਿਕਲੀ ਹੋਣੀ। ਬੜੇ ਲੰਮੇ ਅਤੇ ਗੂੜ ਤਜ਼ਰਬੇ ਵਿੱਚੋਂ ਇਹੋ ਜਿਹੇ ਮੁਹਾਵਰੇ ਬਣਦੇ ਹਨ। ਘਰ-ਪਰਿਵਾਰ ਦੀ ਚਾਦਰ ਅਲਜ਼ਬਰੇ ਨਾਲ ਬੁਣੀ ਜਾਂਦੀ ਹੈ। ਇਹੋ ਫਾਰਮੂਲਾ ਦੁਕਾਨ ਤੋਂ ਜਾ ਕੇ ਵਾਇਆ ਕਾਰਪੋਰੇਟ ਸਰਕਾਰਾਂ ਤੱਕ ਪੁੱਜਦਾ ਹੈ। ਆਮਦਨ ਅਤੇ ਖ਼ਰਚ ਦੇ

Read More
Punjab

ਸੇਵਾਂ ਕੇਂਦਰਾਂ ਦੇ ਸਮੇਂ ‘ਚ ਹੋਈ ਤਬਦੀਲੀ

‘ਦ ਖ਼ਾਲਸ ਬਿਊਰੋ : ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਨੇ ਇੱਕ ਪੱਤਰਜਾਰੀ ਕਰਦਿਆਂ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਠੰਢ ਦੇ ਮੌਸਮ ਅਤੇ ਧੁੰਦ ਕਾਰਨ ਜ਼ਿਲਿਆਂ ਨੂੰ ਆਪਣੇ ਪੱਧਰ ‘ਤੇ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ ਕਰਨ ਲਈ ਕਿਹਾ ਗਿਆ ਹੈ। ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 9:30

Read More
International

ਬ੍ਰਿਟੇਨ ਦੀ ਰਾਜਨੀਤੀ ‘ਚ ਦਖਲ ਦੇਣ ਲਈ ਸੰਸਦ ਵਿੱਚ ਹੋਈ ਘੁਸ ਪੈਠ

‘ਦ ਖ਼ਾਲਸ ਬਿਊਰੋ : ਬਰਤਾਨੀ ਸੁਰੱਖਿਆ ਏਜੰਸੀ ਐੱਮਆਈ 5 ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇੱਕ ਕਥਿਤ ਚੀਨੀ ਏਜੰਟ ਨੇ ਬ੍ਰਿਟੇਨ ਦੀ ਰਾਜਨੀਤੀ ਵਿੱਚ ਦਖਲ ਦੇਣ ਦੇ ਲਈ ਸੰਸਦ ਵਿੱਚ ਘੁਸਪੈਠ ਕੀਤੀ ਹੈ। ਐੱਮਆਈ 5 ਵੱਲੋਂ ਦਿੱਤੀ ਗਈ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਕ੍ਰਿਸਟੀਨ ਚਿੰਗ ਕੁਈ ਲੀ ਨੇ ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ)

Read More