India Punjab

ਨਨ ਰੇ ਪ ਕੇਸ : ਬਿਸ਼ਪ ਫਰੈਂਕੋ ਮੁਅੱਕਲ ਬਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਰਲ ਦੀ ਇੱਕ ਅਦਾਲਤ ਨੇ ਨਨ ਬਲਾਤ ਕਾਰ ਕੇਸ ਮਾਮਲੇ ਵਿੱਚ ਬਿਸ਼ਪ ਫਰੈਂਕੋ ਮਲੱਕਲ ਨੂੰ ਬਰੀ ਕਰ ਦਿੱਤਾ ਹੈ। ਇਸ ਦੌਰਾਨ ਫਰੈਂਕੋ ਮੁਲੱਕਲ ਰੋ ਪਏ ਅਤੇ ਆਪਣੇ ਵਕੀਲਾਂ ਨੂੰ ਗਲ ਨਾਲ ਲਾ ਲਿਆ। ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਕੇਰਲ ਦੀ ਕੋਟਾਯਮ ਅਦਾਲਤ ਨੇ 105 ਦਿਨਾਂ ਦੀ ਸੁਣਵਾਈ ਤੋਂ

Read More
International

ਅਮਰੀਕਾ ਦੇ ਸ਼ਹਿਰ ਸੈਕਰਮੈਂਟੋ ‘ਚ ਕਾਰ ਹਾ ਦਸਾ, ਦੋ ਪੰਜਾਬੀ ਨੌਜਵਾਨਾਂ ਦੀ ਗਈ ਜਾ ਨ

‘ਦ ਖ਼ਾਲਸ ਬਿਊਰੋ ; ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਇੱਕ ਕਾਰ ਹਾਦ ਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਦੋਵੇਂ ਨੌਜਵਾਨ ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਰਹਿਣ ਵਾਲੇ ਸਨ। ਦੋਵੇਂ ਨੌਜਵਾਨ ਸੁਖਜੀਤ ਸਿੰਘ ਚੀਮਾ ਅਤੇ ਬਲਜਿੰਦਰ ਸਿੰਘ ਇਕੋ ਕਾਰ ਵਿੱਚ ਸਵਾਰ ਸਨ। ਜਾਣਕਾਰੀ ਮੁਤਾਬਿਕ ਇੱਕ ਤੇਜ ਰਫ਼ਤਾਰ ਟੋਇਟਾ

Read More
India Punjab

ਪੰਜਾਬ ਕਾਂਗਰਸ ਦੀ ਹਾਲੇ ਨਹੀਂ ਸੁਲਝੀ ਤਾਣੀ

‘ਦ ਖ਼ਾਲਸ ਬਿਊਰੋ : ਪੰਜਾਬ ਚੋਣਾਂ ਲਈ ਕਾਂਗਰਸ ਦੀ ਪਹਿਲੀ ਸੂਚੀ ਨੂੰ ਲੈ ਕੇ ਹਾਲੇ ਵੀ ਸਹਿਮਤੀ ਨਹੀਂ ਬਣ ਸਕੀ। ਇਸੇ ਕਰਕੇ ਹੁਣ ਫਿਰ ਉਮੀਦਵਾਰਾਂ ਦੀ ਸੂਚੀ  ਜਾਰੀ ਨਹੀਂ ਹੋ ਸਕੀ। ਕਾਂਗਰਸ ਸੁਪਰੀਮੋ  ਸੋਨੀਆ ਗਾਂਧੀ  ਵੱਲੋਂ ਸੱਦੀ  ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ

Read More
India Punjab

ਚੰਨੀ ਨੇ ਕੀਤੀ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਦੀ ਦੁਆ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਵਿਚ ਵਾਪਰੀ ਘਟ ਨਾ ਲਈ ਅਫਸੋਸ ਪ੍ਰਗਟ ਕਰਦਿਆਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਚੰਨੀ ਨੇ ਕਿਹਾ, ‘ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਤੁਸੀਂ ਪੰਜਾਬ ਆਏ ਹੋ ਅਤੇ ਉਸ ਦੌਰੇ ਦੌਰਾਨ ਜੋ ਹੋਇਆ ਉਸ ਲਈ ਸਾਨੂੰ

Read More
Punjab

ਕੋਹਲੀ ਆਪ ‘ਚ ਹੋਏ ਸ਼ਾਮਿਲ

‘ਦ ਖ਼ਾਲਸ ਬਿਊਰੋ : ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਕੋਹਲੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਆਪ ਦੇ ਲੀਡਰ ਭਗਵੰਤ ਮਾਨ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ।

Read More
International

ਸੱਤ ਭਾਰਤੀ ਨਾਗਰਿਕਾਂ ਦੀ ਜਾਨ ਖ਼ਤਰੇ ‘ਚ !

‘ਦ ਖ਼ਾਲਸ ਬਿਊਰੋ :- ਯਮਨ ਦੇ ਹੂਤੀ ਬਾਗੀਆਂ ਨੇ 2 ਜਨਵਰੀ ਨੂੰ ਹੋਦੀਦਾ ਬੰਦਰਗਾਹ ‘ਤੇ ‘ਰਵਾਬੀ’ ਨਾਮ ਦੇ ਜਹਾਜ਼ ਨੂੰ ਕਬਜ਼ੇ ਵਿੱਚ ਲਿਆ ਸੀ। ਸੰਯੁਕਤ ਅਰਬ ਅਮੀਰਾਤ ਦੇ ਝੰਡੇ ਵਾਲੇ ਕਾਰਗੋ ਜਹਾਜ਼ ‘ਤੇ ਸਵਾਰ ਸੱਤ ਭਾਰਤੀ ਨਾਗਰਿਕਾਂ ਦੀ ਸੁਰੱਖਿਆ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਚਾਲਕ ਦਲ ਅਤੇ ਜਹਾਜ਼ ਨੂੰ ਤੁਰੰਤ ਰਿਹਾਅ ਕਰਨ ਦੀ

Read More
Punjab

ਅਕਾਲੀ ਦਲ ਦੇ ਇੱਕ ਹੋਰ ਲੀਡਰ ਨੇ ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕੋਹਲੀ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ,  “ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਢਲੇ ਸਿਧਾਂਤਾਂ ਵੱਲ ਪਿੱਠ ਕਰਨ, ਟਕਸਾਲੀ ਪਰਿਵਾਰਾਂ ਨੂੰ ਅਣਗੌਲਿਆਂ ਕਰਨ ਅਤੇ ਅਕਾਲੀ ਦਲ ਵੱਲੋਂ ਲੋਕ ਪੱਖੀ ਕਾਰਜਾਂ ਅਤੇ ਨੀਤੀਆਂ ਵਿਰੁੱਧ

Read More
India

ਕਾਂਗਰਸ ਦੇ ਆਗੂ ਖੜਗੇ ਨੂੰ ਕਰੋਨਾ

‘ਦ ਖ਼ਾਲਸ ਬਿਊਰੋ : ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਅਰਜੁਨ ਖੜਗੇ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਉਨ੍ਹਾਂ ਨੇ ਆਪਣੇ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ।   

Read More
India

ਪ੍ਰਿਯੰਕਾ ਨੇ ਯੂਪੀ ਚੋਣਾਂ ਲਈ 50 ਔਰਤਾਂ ਸਣੇ 125 ਉਮੀਦਵਾਰ ਐਲਾਨੇ

‘ਦ ਖ਼ਾਲਸ ਬਿਊਰੋ : ਯੂ ਪੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ  ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ 50 ਔਰਤਾਂ ਸਮੇਤ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪ੍ਰਿਯੰਕਾਂ ਗਾਂਧੀ ਨੇ ਡਿਜੀਟਲ ਪ੍ਰੈਸ ਕਾਨਫਰੰਸ ਰਾਹੀ ਇਨ੍ਹਾਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੇ ਖਾਸ ਤੌਰ ਤੇ 50 ਮਹਿਲਾਵਾਂ ਉਮੀਦਵਾਰਾਂ ਦੇ ਨਾਵਾਂ ਦਾ ਜਿਕਰ

Read More
India International Punjab

ਕਰਤਾਰਪੁਰ ਸਾਹਿਬ ਵਿਖੇ 74 ਸਾਲ ਬਾਅਦ ਮਿਲੇ ਵਿਛੜੇ ਭਰਾ

‘ਦ ਖ਼ਾਲਸ ਬਿਊਰੋ : ਸਰਕਾਰਾਂ ਨੇ ਪਾਈਆਂ ਵੰਡੀਆਂ ਪਰ ਗੁਰੂ ਨੇ ਮਿਲਾਇਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਖੋਲਣ ਦੌਰਾਨ ਦੋ ਭਰਾਂ 74 ਸਾਲ ਬਾਅਦ ਮਿਲੇ । ਉਹ ਇੱਕ ਦੂਜੇ ਨੂੰ ਜੱਫੀ ਪਾ ਕੇ ਭੁੱਵਾਂ ਮਾਰ ਰੋਏ। ਕਰਤਾਰਪੁਰ ਸਾਹਿਬ ਲਾਂਘੇ ਨੇ 74 ਸਾਲਾਂ ਬਾਅਦ ਪੰਜਾਬ ਦੀ ਸਰਹੱਦ ਤੋਂ ਪਾਰ ਦੋ ਬਜ਼ੁਰਗ ਭਰਾਵਾਂ ਨੂੰ ਦੁਬਾਰਾ ਮਿਲਾਇਆ ਹੈ।

Read More