Month: January 2022

ਰਾਸ਼ਟਰਪਤੀ ਕੋਵਿੰਦ ਵੱਲੋਂ ਨਵੀਂ ਸਿੱਖਿਆ ਨੀਤੀ ਦੀ ਸ਼ਲਾਘਾ

'ਦ ਖ਼ਾਲਸ ਬਿਊਰੋ : ਸੋਮਵਾਰ ਨੂੰ ਸੰਸਦ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਕਿਹਾ ਹੈ ਕਿ ਇਸ ਸਾਲ 10 ਰਾਜਾਂ ਦੇ 19 ਇੰਜੀਨੀਅਰਿੰਗ ਕਾਲਜਾਂ ਵਿੱਚ ਛੇ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਉਣਾ…

ਰੋਡ ਸ਼ੋਅ ਕੱਢਣ ’ਤੇ ਚੋਣ ਕਮਿਸ਼ਨ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਨੋਟਿ ਸ ਜਾਰੀ

‘ਦ ਖ਼ਾਲਸ ਬਿਊਰੋ : ਚੋਣ ਕਮਿਸ਼ਨ ਵੱਲੋਂ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਚੋਣ ਜਾਬਤੇ ਦੀ ਉਲੰਘ ਣਾ ਕਰਨ ਤੇ ਨੋਟਿ ਸ ਜਾਰੀ ਕਰ ਦਿਤਾ ਹੈ। ਵਿਧਾਨ…

ਕੱਚੇ ਅਧਿਆਪਕਾਂ ਨੇ ਰੋਕਿਆ ਚੰਨੀ ਦਾ ਕਾਫ਼ਲਾ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਭਦੌੜ ਸੀਟ ਤੋਂ ਨਾਮਜ਼ਦਗੀ ਭਰਨ ਆਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਕੱਚੇ ਅਧਿਆਪਕਾਂ ਨੇ ਵਿਰੋਧ ਕੀਤਾ । ਚੰਨੀ ਦੇ ਕਾਫ਼ਲੇ ਦਾ…

ਭਦੌੜ ਦਾ ਮੁੰਡਾ ਲਵਾਊ ਚੰਨੀ ਦੀਆਂ ਦੌੜਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਦੋ ਥਾਂਵਾਂ ਤੋਂ…

ਸੰਯੁਕਤ ਅਮੀਰਾਤ ਨੇ ਹੂਤੀ ਬਾ ਗੀਆਂ ਦੀ ਬੈਲਿਸਟਿਕ ਮਿਜ਼ਾਇਲ ਨੂੰ ਰਸਤੇ ‘ਚ ਹੀ ਕੀਤਾ ਨਸ਼ ਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਹੂਤੀ ਬਾ ਗੀਆਂ ਦੁਆਰਾ ਦਾਗੀ ਗਈ ਇੱਕ ਬੈਲਿਸਟਿਕ…

ਚੀਨ ‘ਚ ਘੱਟ ਰਹੀ ਹੈ ਮੀਡੀਆ ਦੀ ਆਜ਼ਾਦੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਵਿੱਚ ਮੀਡੀਆ ਦੀ ਆਜ਼ਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। ਇਹ ਗੱਲ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਫਾਰੇਨ ਕਰਾਸਪੌਂਡੈਂਟ ਕਲੱਬ ਵੱਲੋਂ ਜਾਰੀ ਕੀਤੀ…

ਕੇਰਲ ਹਾਈਕੋਰਟ ਕਿਉਂ ਦੇਣਾ ਚਾਹੁੰਦੀ ਹੈ ਸੀਬੀਆਈ ਨੂੰ ਇਹ ਕੇਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਰਲ ਹਾਈ ਕੋਰਟ ਨੇ ਸੀਬੀਆਈ ਨੂੰ ਪਿਛਲੇ ਸਾਲ ਨਵੰਬਰ ਵਿੱਚ ਸੂਬੇ ਦੇ ਪਲੱਕੜ ਜ਼ਿਲ੍ਹੇ ਵਿੱਚ ਇੱਕ ਆਰਐਸਐਸ ਵਰਕਰ ਦੇ ਕ ਤਲ ਦੇ ਕੁੱਝ ਪਹਿਲੂਆਂ…

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਪੂਰੇ ਦੇਸ਼ ਵਿੱਚ ਭਰਪੂਰ ਹੁੰਗਾਰਾ

‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਸ਼ਵਾ ਸਘਾਤ ਦਿਵਸ ਮਨਾਉਣ ਅਤੇਂ ਕੇਂਦਰ ਸਰਕਾਰ ਦੇ ਪੁਤਲੇ ਫੂ ਕਣ ਦਾ ਸੱਦਾ ਦਿਤਾ ਗਿਆ ਸੀ,ਜਿਸ ਦੇ ਹੁੰਗਾਰੇ ਵੱਜੋਂ ਨਾ ਸਿਰਫ਼ ਪੰਜਾਬ,…

ਸੁਪਰੀਮ ਕੋਰਟ ਕਾਲੀਜੀਅਮ ਨੇ ਮਦਰਾਸ ਹਾਈਕੋਰਟ ਦੇ ਚੀਫ਼ ਜਸਟਿਸ ਲਈ ਕਿਸਦੇ ਨਾਂ ਦੀ ਕੀਤੀ ਸਿਫ਼ਾਰਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਫ਼ ਜਸਟਿਸ ਐਨਵੀ ਰਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕਾਲੀਜੀਅਮ ਨੇ ਕੇਂਦਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਨੂੰ ਮਦਰਾਸ…