toll plaza

toll plaza

India

ਟੋਲ ਪਲਾਜ਼ਾ ਦਾ ਬੈਰੀਅਰ ਤੋੜ ਕੇ 50 ਸਕਿੰਟਾਂ ‘ਚ ਨਿਕਲੇ 13 ਟਰੈਕਟਰ, ਦੇਖੋ ਵੀਡੀਓ

ਇਹ ਸਾਰੀ ਘਟਨਾ ਟੋਲ ਪਲਾਜ਼ਾ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਿਰਫ 50 ਸੈਕਿੰਡ 'ਚ 13 ਟਰੈਕਟਰ ਬੈਰੀਅਰ ਤੋੜਦੇ ਹੋਏ ਨਿਕਲੇ।

Read More
Punjab

‘ਭਗਵੰਤ ਮਾਨ ਨੇ ਡਰਾਮਾ ਕੀਤੈ, ਧੂਰੀ ਟੌਲ ਪਲਾਜਾ ਤਾਂ ਠੇਕਾ ਖਤਮ ਹੋਣ ਕਾਰਨ ਉਂਜ ਵੀ ਅੱਜ ਬੰਦ ਹੋਣ ਜਾਣਾ ਹੈ’: ਧਰਮਵੀਰ ਗਾਂਧੀ

ਡਾ. ਗਾਂਧੀ ਨੇ ਸੀਐੱਮ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ‘ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।’

Read More