ਸੌਧਾ ਸਾਧ ਨੇ ਦਾਦੂਵਾਲ ਨਾਲ ਕੀਤਾ ਹਿਸਾਬ ਬਰਾਬਰ ? ਮਹੰਤ ਕਰਮਜੀਤ ਸਿੰਘ ਨੂੰ HSGPC ਦਾ ਪ੍ਰਧਾਨ ਬਣਾ ਕੇ CM ਖੱਟਰ ਨੇ ਚੱਲੀ ਡਬਲ ਚਾਲ !
ਨਵੀਂ 38 ਮੈਂਬਰੀ ਐਡਰਾਕ ਕਮੇਟੀ ਨੇ ਮਹੰਤ ਕਰਮਜੀਤ ਸਿੰਘ ਨੂੰ HSGPC ਦਾ ਪ੍ਰਧਾਨ ਚੁਣਿਆ
SGPC
ਨਵੀਂ 38 ਮੈਂਬਰੀ ਐਡਰਾਕ ਕਮੇਟੀ ਨੇ ਮਹੰਤ ਕਰਮਜੀਤ ਸਿੰਘ ਨੂੰ HSGPC ਦਾ ਪ੍ਰਧਾਨ ਚੁਣਿਆ
ਭਾਈ ਅੰਮ੍ਰਿਤਪਾਲ ਸਿੰਘ ਗੁਰੂ ਘਰ ਵਿੱਚ ਬੈਂਚ ਸਾੜਨ ਨੂੰ ਲੈਕੇ ਕਰ ਰਹੇ ਹਨ ਵਿਰੋਧ
ਮੰਗੂ ਮੱਠ ਨੂੰ ਲੈਕੇ ਵੀ ਹੋਇਆ ਸੀ ਵਿਵਾਦ,ਸ਼੍ਰੀ ਅਕਾਲ ਤਖ਼ਤ ਨੇ ਦਿੱਤਾ ਸੀ ਦਖ਼ਲ
SGPC ਨੇ ਵੀਰ ਬਾਲ ਦਿਵਸ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਂ ਭੇਜਿਆ ਸੀ ।
ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਗਮੀਤ ਸਿੰਘ ਬਰਾੜ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਲਿਆ ਹੈ। ਜਗਮੀਤ ਬਰਾੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ,ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ।
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ
ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰ ਵਿੱਚ ਨਲਵੀ ਅਤੇ ਝੀਂਡਾ ਨੇ ਕੀਤੀ ਮੀਟਿੰਗ,ਬਲਵਿੰਦਰ ਸਿੰਘ ਭੂੰਦੜ ਅਤੇ SGPC ਪ੍ਰਧਾਰ ਹਰਜਿੰਦਰ ਸਿੰਘ ਧਾਮੀ ਵੀ ਹੋਏ ਸ਼ਾਮਲ
ਸ੍ਰੀ ਦਰਬਾਰ ਦੇ ਕਾਰਜਕਾਰੀ ਹੈੱਡ ਗ੍ਰੰਥ ਦੀ ਸੇਵਾ ਹੁਣ ਜਗਤਾਰ ਸਿੰਘ ਲੁਧਿਆਣਾ ਵਾਲੇ ਨੂੰ ਸੌਂਪੀ ਗਈ ਹੈ ।
ਦਾਦੂਵਾਲ 'ਤੇ ਲੱਗਿਆ ਆਪਣੇ 'ਤੇ ਫੁੱਲਾਂ ਦੀ ਵਰਖਾ ਕਰਵਾਉਣ ਦਾ ਇਲਜ਼ਾਮ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਕਮਲਨਾਥ ਦਾ ਸਨਮਾਨ ਕਰਨ ਦਾ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਵਿਰੋਧ ਕੀਤਾ ਸੀ