ਰਾਜਸਥਾਨ : ਸ਼ਰੇਆਮ ਬਾਜ਼ਾਰ ‘ਚੋਂ ਕਾਂਗਰਸ ਲੀਡਰ ਦੀ ਧੀ ਅਗਵਾ, ਨਹੀਂ ਮਿਲਿਆ ਕੋਈ ਸੁਰਾਗ
Rajasthan leader Daughter kidnapped-ਧੀ ਦੇ ਅਗਵਾ ਨੂੰ 40 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਕੇਸਵਤ ਦੇ ਪਰਿਵਾਰ ਦਾ ਬੁਰਾ ਹਾਲ ਹੈ।
Rajasthan leader Daughter kidnapped-ਧੀ ਦੇ ਅਗਵਾ ਨੂੰ 40 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਕੇਸਵਤ ਦੇ ਪਰਿਵਾਰ ਦਾ ਬੁਰਾ ਹਾਲ ਹੈ।
ਰਾਜਸਥਾਨ ਵਿੱਚ ਇਕ ਸ਼ਖ਼ਸ ਨੇ ਫੌਜ ਦੀ ਨੌਕਰੀ ਲੈਣ ਦੇ ਲਈ ਝੂਠਾ ਡੈਥ ਸਰਟਿਫਿਕੇਟ ਬਣਾਇਆ ।
ਕੁੰਡਲੀ ਵਿੱਚ ਜੇਲ ਯੋਗ ਨੂੰ ਦੂਰ ਕਰਨ ਦੇ ਲਈ ਟੋਟਕਾ ਕਰ ਰਹੇ ਹਨ ਸਿਆਸਤਦਾਨ
ਰਾਜਸਥਾਨ ਦੇ ਜੋਧਪੁਰ ਦੇ ਬਿਲਾਡਾ ਥਾਣੇ ਵਿੱਚ ਬਿਆਨ ਦਰਜ ਕਰਵਾਉਣਾ ਆਈ ਇੱਕ ਨੌਜਵਾਨ ਲੜਕੀ ਨੂੰ ਸ਼ਰੇਆਮ ਥਾਣੇ ਵਿੱਚੋਂ ਅਗਵਾਹ ਕਰ ਲਿਆ।
ਪਰਿਵਾਰ ਵਾਲੇ ਬੱਚੀ ਨੂੰ ਖਰਗੋਨ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਬਜ਼ੁਰਗ ਪਿਤਾ ਆਪਣੀ ਪੈਨਸ਼ਨ ਤੋਂ ਘਰ ਦਾ ਸਾਰਾ ਖਰਚਾ ਚਲਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।
Rajasthan Assembly Session:ਪੁਸ਼ਕਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਸੁਰੇਸ਼ ਸਿੰਘ ਰਾਵਤ(BJP MLA from Pushkar assembly constituency) ਗਾਂ ਲੈ ਕੇ ਉੱਥੇ ਪਹੁੰਚੇ
ਕਾਰ ਨੇ ਸਕੂਟੀ ਦੇ ਪਿੱਛੇ ਖੜ੍ਹੇ ਡਿਲੀਵਰੀ ਬੁਆਏ ਅਤੇ ਲੜਕੀ ਨੂੰ ਟੱਕਰ ਮਾਰ ਦਿੱਤੀ।
ਮੁਹਾਣਾ ਥਾਣਾ ਖੇਤਰ ਦੇ ਮਹਾਂਵੀਰ ਨਗਰ ਕਾਲੋਨੀ ਦੀ ਇਹ ਘਟਨਾ ਹੈ। ਬੱਚੇ ਦਾ ਪਿਤਾ ਪ੍ਰਾਪਰਟੀ ਦਾ ਵਪਾਰੀ ਹੈ। ਉਹ ਐਤਵਾਰ ਨੂੰ ਆਪਣੇ ਬੱਚੇ ਨੂੰ ਪਾਸੀ ਵਿੱਚ ਹੀ ਟਿਊਸ਼ਨ ’ਤੇ ਛੱਡ ਕੇ ਆਪਣੇ ਕੰਮ ’ਤੇ ਚਲੇ ਗਏ।
ਇਨ੍ਹਾਂ 68 ਵੈਟਨਰੀ ਇੰਸਪੈਕਟਰਾਂ ਵਿਚੋਂ 23 ਹਰਿਆਣਾ ਤੋਂ ਹਨ ਅਤੇ 11 ਨਿਯੁਕਤੀਆਂ ਰਾਜਸਥਾਨ ਤੋਂ ਹੋਈਆਂ ਹਨ।