Punjab politics

Punjab politics

Punjab

ਸਾਬਕਾ ਵਿਧਾਇਕ ਨੇ ‘ਆਪ’ ਤੋਂ ਕੀਤਾ ਕਿਨਾਰਾ, ਦਿੱਤਾ ਅਸਤੀਫ਼ਾ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਦਲ ਬਦਲੀਆਂ ਅਤੇ ਅਸਤੀਫਿਆਂ ਦਾ ਦੌਰ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਕਈ ਲੀਡਰ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ ਹਨ, ਜਿਸ ਨੂੰ ਲੈ ਕੇ ਹੁਣ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਲੀਡਰ ਜਸਵੀਰ ਸਿੰਘ ਜੱਸੀ ਖਗੂੰੜਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ

Read More
Lok Sabha Election 2024 Punjab

ਪੰਜਾਬ ਦੇ ਵੱਡੇ ਪੁਲਿਸ ਅਫ਼ਸਰ ਨੇ ਛੱਡੀ ਨੌਕਰੀ! ‘ਮੈਂ ਹੁਣ ਕੈਦ ਤੋਂ ਅਜ਼ਾਦ!’ ਸਿਆਸਤ ‘ਚ ਆਉਣ ਦੀ ਚਰਚਾ

ਬਿਉਰੋ ਰਿਪੋਰਟ – ਪੰਜਾਬ ਵਿੱਚ ਇੱਕ ਹੋਰ ਵੱਡੇ ਅਫ਼ਸਰ ਨੇ ਵਲੰਟਰੀ ਰਿਟਾਇਮੈਂਟ (VRS) ਲੈਕੇ ਅਹੁਦਾ ਛੱਡ ਦਿੱਤਾ ਹੈ। ਇਹ ਅਫ਼ਸਰ ਹੈ ਪੰਜਾਬ ਪੁਲਿਸ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ (Gurinder Singh Dillion)। ਲੋਕਸਭਾ ਚੋਣਾਂ ਦੇ ਮਦੇਨਜ਼ਰ ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਢਿੱਲੋਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਸੀ। ਉਨ੍ਹਾਂ ਨੇ ਦੱਸਿਆ ਕਿ

Read More
Punjab

ਸਾਂਪਲਾ ਨੇ ਲੈ ਲਿਆ ਫਾਇਨਲ ਫੈਸਲਾ ! ਚੋਣ ਲੜਨ ‘ਤੇ ਸਸਪੈਂਸ ਖਤਮ !

ਭਾਜਪਾ ਆਗੂ ਵਿਜੇ ਸਾਂਪਲਾ ਹੁਸ਼ਿਆਰਪੁਰ ਰਾਖਵੀਂ ਸੀਟ ‘ਤੇ ਟਿਕਟ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਭਾਜਪਾ ਨਾਲ ਨਰਾਜ਼ ਚਲ ਰਹੇ ਸਨ। ਇਸ ਕਰਕੇ ਉਨ੍ਹਾਂ ਦੇ ਕਿਸੇ ਹੋਰ ਪਾਰਟੀ ਵਿਚ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ। ਆਖਰਕਾਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਵਿਜੇ ਸਾਂਪਲਾ ਦੀ ਪਾਰਟੀ ਨਾਲ ਸੁਲ੍ਹਾ ਹੋ

Read More
Punjab Video

Survey of 6 HOT Seats in Punjab । SIYSAT-01 । Prabhjot Singh । KHALAS TV

Survey of 6 HOT Seats in Punjab । SIYSAT-01 । Prabhjot Singh । KHALAS TV

Read More
Punjab

ਪੰਜਾਬ ‘ਚ ਬਸਪਾ ਨੇ ਦੋ ਹੋਰ ਉਮੀਦਵਾਰਾਂ ਉਤਾਰੇ, ਹੁਣ ਤੱਕ 7 ਉਮੀਦਵਾਰਾਂ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਬਸਪਾ (BSP) ਵੱਲੋਂ ਵੀ ਅੱਜ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਬਸਪਾ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਮਜੋਤਰਾ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਵਿਪੁਲ ਕੁਮਾਰ

Read More
Punjab

‘ਆਪ’ ਦੇ 3 ਵਿਧਾਇਕ ਲੜਨਗੇ ਚੋਣ, 5 ਮੰਤਰੀਆਂ ਨੂੰ ਮਿਲੀ ਟਿਕਟ

ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹਨ। ਪਾਰਟੀ ਨੇ ਅੱਜ ਆਖਰੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ 4 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਫ਼ਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਵਿਧਾਇਕ ਅਮਨਸ਼ੇਰ

Read More
Punjab

ਗੋਲਡੀ ਦੇ ਘਰ ਤੋਂ ਹੋਵੇਗੀ ਪ੍ਰਚਾਰ ਦੀ ਸ਼ੁਰੂਆਤ : ਖਹਿਰਾ

ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਵੀਡੀਓ ਜਾਰੀ ਕਰ ਪਾਰਟੀ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫੀ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਜਿਸ ਤੋਂ ਕਿਆਸ ਲਗਾਏ ਜਾ ਰਹੇ ਸੀ ਕਿ

Read More
Punjab

ਸੰਗਰੂਰ ਦੀ ਸਿਆਸਤ ‘ਚ ਨਵਾਂ ਮੋੜ, ਕਾਂਗਰਸੀ ਆਗੂ ਨਰਾਜ਼

ਕਾਂਗਰਸ (Congress) ਵੱਲੋਂ ਸੰਗਰੂਰ ( Sangrur) ਤੋਂ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਨਾਰਜ਼ਗੀ ਜ਼ਾਹਿਰ ਕੀਤੀ ਹੈ। ਗੋਲਡੀ ਨੇ ਕਿਹਾ ਕਿ ਮੇਰੀ ਟਿਕਟ ਪਹਿਲੀ ਵਾਰ ਨਹੀਂ ਕੱਟੀ ਗਈ। 2012 ਵਿੱਚ ਪਾਰਟੀ ਨੇ ਮੇਰੀ ਟਿਕਟ ਕੱਟੀ ਸੀ ਪਰ ਜਿਸ ਨੂੰ ਟਿਕਟ ਦਿੱਤੀ ਸੀ

Read More