Punjab politics
Punjab politics
ਮੁੱਖ ਮੰਤਰੀ ਪਹੁੰਚੇ ਬਰਨਾਲਾ, ਮੀਤ ਹੇਅਰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ
- by Manpreet Singh
- April 28, 2024
- 0 Comments
ਮੁੱਖ ਮੰਤਰੀ ਭਗਵੰਤ ਮਾਨ( Bhagwant Maan) ਨੇ ਸੰਗਰੂਰ (Sangrur) ਤੋਂ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ‘ਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਕਰਦਿਆਂ ਦਾਅਵਾ ਕੀਤਾ ਕਿ ਹੁਣ ਤੱਕ ਦੋ ਗੇੇੜ ਦੀਆਂ ਹੋਈਆਂ ਚੋਣਾਂ ਵਿੱਚੋਂ 120 ਤੋਂ 125 ਸੀਟਾਂ ਉੱਤੇ ਇੰਡੀਆ ਗਠਜੋੜ ਜਿੱਤ ਰਿਹਾ ਹੈ।
ਅਕਾਲੀ ਦਲ ਦੇ ਦੋ ਧਿਰ ਆਪਸ ‘ਚ ਭਿੜੇ, ਚੱਲੀਆਂ ਕੁਰਸੀਆਂ
- by Manpreet Singh
- April 28, 2024
- 0 Comments
ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ (Bathinda) ਦੇ ਨਿੱਜੀ ਰਿਜ਼ੋਰਟ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿੱਥੇ ਪਾਰਟੀ ਵਰਕਰ ਆਪਸ ਵਿੱਚ ਭਿੜ ਗਏ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪਾਰਟੀ ਦੇ ਸੀਨੀਆਰ ਆਗੂ ਵੀ ਹਾਜ਼ਰ ਸਨ। ਘਟਨਾ ਤੋਂ ਬਾਅਦ ਪੂਰੇ ਰਿਜ਼ੋਰਟ
ਬਸਪਾ ਦੀ ਨਵੀਂ ਲਿਸਟ ਜਾਰੀ, ਉਮੀਦਵਾਰਾਂ ਦਾ ਕੀਤਾ ਐਲਾਨ
- by Manpreet Singh
- April 25, 2024
- 0 Comments
ਬਹੁਜਨ ਸਮਾਜ ਪਾਰਟੀ (BSP) ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਨੂੰ ਉਮੀਦਵਾਰ ਬਣਾਇਆ ਹੈ। ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਨਿੱਕਾ, ਜੋ ਪਾਰਟੀ ਦੇ ਬਠਿੰਡਾ ਤੋਂ
‘ਚੰਨੀ ਤੋਂ ਸਾਵਧਾਨ,ਬਚੋ,ਬਚੋ’ ! ਵਾਲੇ ਪੋਸਟਰ ਕਿਸ ਨੇ ‘ਤੇ ਕਿਉਂ ਲਗਵਾਏ ?
- by Manpreet Singh
- April 25, 2024
- 0 Comments
ਜਲੰਧਰ ( Jalandhar) ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Charanjeet Singh Channi ) ਅਤੇ ਫਿਲੌਰ ਤੋਂ ਵਿਧਾਇਕ ਵਿਰਮਜੀਤ ਸਿੰਘ ਚੌਧਰੀ (Vikramjeet singh Choudhary) ਵਿੱਚ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਵਿਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਆਪਣੇ ਮਾਤਾ ਨੂੰ ਟਿਕਟ ਨਾਂ ਮਿਲਣ ਕਾਰਨ ਨਰਾਜ਼ ਸਨ। ਜਿਸ ਕਰਕੇ ਉਹ ਲਗਾਤਾਰ
ਸਾਬਕਾ ਵਿਧਾਇਕ ਨੇ ‘ਆਪ’ ਤੋਂ ਕੀਤਾ ਕਿਨਾਰਾ, ਦਿੱਤਾ ਅਸਤੀਫ਼ਾ
- by Manpreet Singh
- April 24, 2024
- 0 Comments
ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਦਲ ਬਦਲੀਆਂ ਅਤੇ ਅਸਤੀਫਿਆਂ ਦਾ ਦੌਰ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਕਈ ਲੀਡਰ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ ਹਨ, ਜਿਸ ਨੂੰ ਲੈ ਕੇ ਹੁਣ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਲੀਡਰ ਜਸਵੀਰ ਸਿੰਘ ਜੱਸੀ ਖਗੂੰੜਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ
ਪੰਜਾਬ ਦੇ ਵੱਡੇ ਪੁਲਿਸ ਅਫ਼ਸਰ ਨੇ ਛੱਡੀ ਨੌਕਰੀ! ‘ਮੈਂ ਹੁਣ ਕੈਦ ਤੋਂ ਅਜ਼ਾਦ!’ ਸਿਆਸਤ ‘ਚ ਆਉਣ ਦੀ ਚਰਚਾ
- by Preet Kaur
- April 24, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿੱਚ ਇੱਕ ਹੋਰ ਵੱਡੇ ਅਫ਼ਸਰ ਨੇ ਵਲੰਟਰੀ ਰਿਟਾਇਮੈਂਟ (VRS) ਲੈਕੇ ਅਹੁਦਾ ਛੱਡ ਦਿੱਤਾ ਹੈ। ਇਹ ਅਫ਼ਸਰ ਹੈ ਪੰਜਾਬ ਪੁਲਿਸ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ (Gurinder Singh Dillion)। ਲੋਕਸਭਾ ਚੋਣਾਂ ਦੇ ਮਦੇਨਜ਼ਰ ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਢਿੱਲੋਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਸੀ। ਉਨ੍ਹਾਂ ਨੇ ਦੱਸਿਆ ਕਿ
