Punjab politics

Punjab politics

Lok Sabha Election 2024 Punjab

ਅਕਾਲੀ ਦਲ ਤੋਂ ਕੱਢਿਆ ਪਾਰਟੀ ਦਾ ਵੱਡਾ ਆਗੂ ਬੀਜੇਪੀ ’ਚ ਸ਼ਾਮਲ! ਗੁਰਦਾਸਪੁਰ ਸੀਟ ’ਤੇ ਵੱਡਾ ਅਸਰ ਪਾਉਣ ਦੀ ਕਾਬਲੀਅਤ

ਬਿਉਰੋ ਰਿਪੋਰਟ – ਅਕਾਲੀ ਦਲ ਤੋਂ ਕੱਢੇ ਗਏ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ (Ravikaran Singh Kahlon Joins Bjp) ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤਿਵਿਧੀਆਂ ਵਿੱਚ

Read More
Lok Sabha Election 2024 Punjab

ਭਾਜਪਾ ਉਮੀਦਵਾਰ ਪਰਮਪਾਲ ਕੌਰ ਦੀਆਂ ਵਧ ਸਕਦੀਆਂ ਮੁਸ਼ਕਲਾਂ, ਪੰਜਾਬ ਸਰਕਾਰ ਨੇ ਦਿੱਤਾ ਹੁਕਮ

ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਸਾਬਕਾ ਆਈਏਐਸ ਅਫਸਰ ਪਰਮਪਾਲ ਕੌਰ ਨੇ ਆਪਣੀ ਸਵੈ-ਇੱਛਤ ਸੇਵਾਮੁਕਤੀ (VRS) ਲੈ ਕੇ ਸਿਆਸਤ ਵਿੱਚ ਐਂਟਰੀ ਕੀਤੀ ਸੀ। ਪਰ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਪੰਜਾਬ ਸਰਕਾਰ ਨੇ ਨੋਟਿਸ ਪੀਰੀਅਡ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਤੁਰੰਤ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ। ਪਰਮਪਾਲ ਕੌਰ ਬਠਿੰਡਾ ਲੋਕ ਸਭਾ ਸੀਟ

Read More
Lok Sabha Election 2024 Punjab

ਨਾਮਜ਼ਦਗੀਆਂ ਭਰਨ ਵਾਲੇ ਖਹਿਰਾ ਸਿਰ ‘ਤੇ ਲੱਖਾਂ ਦਾ ਇਨਕਮ ਟੈਕਸ ਬਕਾਇਆ,3 ਵੱਡੇ ਕੇਸ, ਗਾਂਧੀ ਬੇਦਾਗ ਪਰ ਕਰੋੜਾਂ ਦੇ ਮਾਲਕ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨਾ 7 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਤਹਿਤ ਅੱਜ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ। ਨਾਮਜ਼ਦਗੀ ਪੱਤਰ ਵਿੱਚ ਖਹਿਰਾ ਨੇ ਆਪਣਾ ਪੇਸ਼ਾ ਕਿਸਾਨੀ ਦੱਸਣ ਦੇ ਨਾਲ-ਨਾਲ ਆਪਣੇ ਉੱਤੇ ਤਿੰਨ ਮਾਮਲੇ

Read More
Lok Sabha Election 2024 Punjab

ਕੈਪਟਨ ਦੇ ਮੋਤੀ ਮਹਿਲ ‘ਚ ਅਬਦਾਲੀ ਦਾ ਝੰਡਾ’! ‘ਸੁਖਬੀਰ ਦੇ ਸੁਖਵਿਲਾਸ ‘ਚ ਬਣੇਗਾ ਸਕੂਲ’! ‘ਮੈਂ ਤਾਂ ਪਾਠ ਰੱਖਿਆ ਫਿਰ ਅੰਦਰ ਵੜਿਆ’!

ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਬਲਬੀਰ ਸਿੰਘ ਦੇ ਹੱਕ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਸੀਐੱਮ ਮਾਨ ਨੇ ਕਿਹਾ ਅਮਰਿੰਦਰ ਸਿੰਘ ਦਾ ਦਾਦਾ ਆਲਾ ਸਿੰਘ ਸਿੱਧੂ ਹਾਈਵੇਅ ਰਾਬਰ ਸੀ। ਉਹ ਰਾਹਗੀਰਾਂ ਨੂੰ ਲੁੱਟਦਾ ਸੀ, ਸਰਹੰਦ ਅਤੇ ਸ਼ੇਰਸ਼ਾਹ ਸੂਰੀ ਵਾਲੀ ਥਾਂ

Read More
Lok Sabha Election 2024 Punjab

ਕੱਲ੍ਹ ਪੰਜਾਬ ਦੀ ਸਿਆਸਤ ’ਚ ਵੱਡਾ ਦਿਨ! ਅਗਲਾ PM ਚੁਣਨ ਦੀ ਰਸਮੀ ਸ਼ੁਰੂਆਤ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਭਲਕੇ ਯਾਨੀ 7 ਮਈ ਤੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਲਈ ਜਨਰਲ ਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ ਕਰ

Read More