India Punjab

AAP ਦੇ BJP ‘ਤੇ ਸਾਧੇ ਤਿੱਖੇ ਨਿਸ਼ਾਨੇ, ਦੱਸਿਆ ਕਿਵੇਂ CBI ਅਤੇ ED ਦੀ ਹੋ ਰਹੀ ਦੁਰਵਰਤੋ…

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅ ਗਵਾਈ ਵਾਲੀ ਕੇਂਦਰ ਸਰਕਾਰ ਨੇ ਕੇਂਦਰੀ ਜਾਂਚ ਬਿਊਰੋ(CBI) ਅਤੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ(ED) ਦੀ ਦੁਰਵਰਤੋਂ ਕੀਤੀ ਹੈ।

Read More
Punjab

ਕੰਗ ਦਾ ਤਤਕਾਲੀ ਸਰਕਾਰਾਂ ‘ਤੇ ਤੰਜ , ਕਿਹਾ ਕਿਸੇ ਨੂੰ ਨਹੀਂ ਬਖ਼ਸ਼ੇਗੀ ਮਾਨ ਸਰਕਾਰ

ਚੰਡੀਗੜ੍ਹ : ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਜੇਲ੍ਹ ਵਿੱਚ ਦਿੱਤੀਆਂ ਗਈਆਂ VVIP ਸਹੂਲਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤਤਕਾਲੀ ਸਰਕਾਰਾਂ ਵੱਲੋਂ  ਪੰਜਾਬ ਦੇ ਲੋਕਾਂ ਦੀ ਪੈਸੇ ਦੁਰਵਰਤੋਂ ਕਿਸ ਹੱਦ ਤੱਕ ਕੀਤੀ ਗਈ ਹੈ ਇਸਦੀ ਉਦਾਹਰਣ ਇਸ ਗੱਲ ਤੋਂ ਲਗਾਈ ਜਾ

Read More
Punjab

ਅਰਸ਼ਦੀਪ ਸਿੰਘ ਕਲੇਰ ਦੇ ਆਪ ਸਰਕਾਰ ‘ਤੇ ਵੱਡੇ ਇਲਜ਼ਾਮ,ਆਪ ਦੇ ਬੁਲਾਰੇ ਕੰਗ ਨੂੰ ਦੇ ਦਿੱਤੀ ਖੁੱਲੀ ਚੁਣੌਤੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਆਪ ‘ਤੇ ਪੰਜਾਬ ਦੇ ਸ਼ਾਂਤ ਮਾਹੌਲ ਵਿੱਚ ਕੁੜਤਨ ਭਰਨ ਤੇ ਭਾਈਚਾਰਕ ਸਾਂਝ ਖ਼ਤਮ ਕਰਨ ਦਾ ਇਲਜ਼ਾਮ ਲਗਾਇਆ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪ ਸਰਕਾਰ ‘ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਿੱਧੂ ਦੀ ਮੌਤ ਦੀ ਸਾਜ਼ਿਸ਼ ਮੁੱਖ ਮੰਤਰੀ ਦਫ਼ਤਰ

Read More
Punjab

ਮਜੀਠੀਆ ਵੱਲੋਂ ਲਾਏ ਇਲਜਾਮਾਂ ‘ਤੇ ਆਪ ਦਾ ਪਲਟਵਾਰ,ਕਿਹਾ ਮੀਡੀਆ ਦਾ ਗਲ ਘੁੱਟਣ ਵਾਲੇ ਅੱਜ ਆਜ਼ਾਦੀ ਦੀ ਗੱਲ ਕਰ ਰਹੇ ਹਨ

ਚੰਡੀਗੜ੍ਹ : ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ। ਉਹਨਾਂ ਇਹ ਵੀ ਕਿਹਾ ਕਿ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਵਿਅਕਤੀ ਨੂੰ 3 ਕਰੋੜ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਬਾਰੇ ਇਸ ਤਰਾਂ ਦੀ ਭਾਸ਼ਾ ਨੂੰ ਵਰਤਣਾ ਚੰਗਾ ਨਹੀਂ ਲਗਦਾ ਤੇ

Read More
Punjab

ਕੰਗ ਨੇ ਦਿੱਤਾ ਇਸ਼ਾਰਾ,ਆਉਣ ਵਾਲੇ ਦਿਨਾਂ ‘ਚ ਆਪ ਸਰਕਾਰ ਕਰ ਸਕਦੀ ਹੈ ਵੱਡੀ ਕਾਰਵਾਈ

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਆਪਣੀ ਪਾਰਟੀ ਦਾ ਸਟੈਂਡ ਸਪਸ਼ੱਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕਣ ਵਾਲਿਆਂ ਦੇ ਖਿਲਾਫ ਕੋਈ ਵੀ ਨਰਮਾਈ ਨਹੀਂ ਵਰਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਐਲਾਨ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਹੈ ਕਿ

Read More
Punjab

ਸਾਡਾ ਮਕਸਦ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ: ਮਲਵਿੰਦਰ ਕੰਗ

ਮਾਨ ਸਰਕਾਰ ਦਾ ਮਕਸਦ, ਕਿਸੇ ਬੇਗੁਨਾਹ ਜਾਂ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਾ ਹੋਏ ਅਤੇ ਕੋਈ ਗੁਨਾਹਗਾਰ ਬਚੇ ਨਾ: ਮਲਵਿੰਦਰ ਕੰਗ

Read More
India Punjab

ਕੰਗ ਦਾ ਵਿਜ ਨੂੰ ਜਵਾਬ, ਕਿਹਾ ਰੱਖਿਆ ਬਲਾਂ ਦੀ ਭਰੋਸੇਯੋਗਤਾ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ

ਕੰਗ ਨੇ ਕਿਹਾ ਕਿ ਅਨਿਲ ਵਿਜ ਨੂੰ ਸਮਝਣਾ ਚਾਹੀਦਾ ਹੈ ਕਿ ਰੱਖਿਆ ਬਲਾਂ ਦੀ ਭਰੋਸੇਯੋਗਤਾ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮ ਫੜ੍ਹੇ ਜਾਣਗੇ।

Read More
Punjab

ਰਾਜਪਾਲ ਭਾਜਪਾ ਦੀ ਕਠਪੁਤਲੀ ਬਣ ਕੇ ਰਹਿ ਗਏ : ਮਾਲਵਿੰਦਰ ਕੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੇਧਰ ਕਰਦਿਆਂ ਭਾਰਤੀ ਜਨਤਾ ਪਾਰਟੀ ‘ਤੇ ਖੂਬ ਨਿਸ਼ਾਨਾ ਕੱਸਿਆ। ਉਨ੍ਹਾਂ ਨੇ ਕਿਹਾ ਕਿ ਭਾਪਜਾ ਜਿੱਥੇ ਜਿੱਥੇ ਵੀ ਸੱਤਾ ਵਿੱਚ ਹੈ ਉੱਥੇ ਪਾਰਟੀ ਸ਼ਰੇਆਮ ਲੁੱਟ ਕਸੁੱਟ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਭਾਜਪਾ ਪਾਰਟੀ ਸ਼ਰੇਆਮ ਕਾਰਪੋਰੇਸ਼ਨ

Read More
Punjab

“ਪੰਜਾਬ ਸਿਰ ਕਰਜ਼ਾ ਨਾ ਹੁੰਦਾ ਤਾਂ ਬੀਬੀਆਂ ਲਈ ਐਲਾਨੀ 1000 ਰੁਪਏ ਵਾਲੀ ਸਕੀਮ ਹੁਣ ਤੱਕ ਲਾਗੂ ਹੋਣੀ ਸੀ” ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਦਾਅਵਾ

ਚੰਡੀਗੜ੍ਹ : “ਜੇਕਰ ਪੰਜਾਬ ਸਿਰ ਚੱੜਿਆ ਵਿਆਜ ਤੇ ਮੂਲ ਨਾ ਮੋੜਨਾ ਹੁੰਦਾ ਤਾਂ ਹੁਣ ਤੱਕ ਬੀਬੀਆਂ ਲਈ 1000 ਰੁਪਏ ਵਾਲੀ ਸਕੀਮ ਲਾਗੂ ਹੋ ਚੁੱਕੀ ਹੋਣੀ ਸੀ।ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ੇ ਦੇ ਮੂਲ ਦੇ ਰੂਪ ਵਿੱਚ 16000 ਕਰੋੜ ਵਾਪਸ ਕੀਤਾ ਹੈ।ਤੇ ਇਸ ਦੇ ਵਿਆਜ ਦੇ ਤੋਰ ‘ਤੇ 20000 ਕਰੋੜ  ਵੀ ਭਰਿਆ ਹੈ।

Read More
Punjab

ਆਪ’ ਸਰਕਾਰ ਦਾ ਬਜਟ ਦੂਰਦਰਸ਼ੀ ਅਤੇ ਲੋਕਾਂ ਦੇ ਹਿੱਤ ਵਿੱਚ : ਮਾਲਵਿੰਦਰ ਕੰਗ

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਬਜਟ ਬਾਰੇ ਗੱਲ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਦੂਰਦਰਸ਼ੀ ਅਤੇ ਲੋਕਾਂ ਦੇ ਹਿੱਤ ਵਿੱਚ ਹੈ।

Read More